ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਹੋਰ ਮੁਸ਼ਕਿਲਾਂ

ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਹੋਰ ਮੁਸ਼ਕਿਲਾਂ

ਪੰਚਕੂਲਾ- ‘ਸਾਧਵੀ ਯੌਨ ਸ਼ੋਸ਼ਣ’ ਮਾਮਲੇ ‘ਚ 20 ਸਾਲ ਦੀ ਜੇਲ ਕੱਟ ਰਹੇ ਡੇਰਾ ਮੁਖੀ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪੰਚਕੂਲਾ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਡੇਰੇ ‘ਚ 400 ਸਾਧੂਆਂ ਨੂੰ ਨਾਮਰਦ ਬਣਾਉਣ ਦੇ ਮਾਮਲੇ ‘ਚ ਗੁਰਮੀਤ ਸਮੇਤ ਡਾ. ਐੈੱਸ.ਪੀ. ਇੰਸਾਂ ਅਤੇ ਡਾ. ਪੰਕਜ ਗਰਗ ‘ਤੇ ਦੋਸ਼ ਤੈਅ ਕਰ ਦਿੱਤੇ ਹਨ। […]

ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਦੀ ਜਿੱਤ, 31 ਦੌਡ਼ਾਂ ਨਾਲ ਹਾਰਿਆ ਭਾਰਤ

ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਦੀ ਜਿੱਤ, 31 ਦੌਡ਼ਾਂ ਨਾਲ ਹਾਰਿਆ ਭਾਰਤ

ਬਰਮਿੰਘਮ- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਮੈਚ ਬਰਮਿੰਘਮ ‘ਚ ਖੇਡਿਆ ਗਿਆ, ਜਿਸ ‘ਚ ਇੰਗਲੈਂਡ ਨੇ ਭਾਰਤ ਨੂੰ 31 ਦੌਡ਼ਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਨਾਲ ਬਡ਼੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਭਾਰਤ ਨੂੰ 194 ਦੌਡ਼ਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ ‘ਚ ਭਾਰਤੀ ਟੀਮ 162 ਦੌਡ਼ਾਂ ‘ਤੇ ਆਲਆਊਟ […]

ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਸਿਡਨੀ – ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਣ ਲਈ ਜਿੱਥੇ ਆਸਟ੍ਰੇਲੀਆ ਦੇ ‘ਆਪ’ ਅਹੁਦੇਦਾਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ ਹੈ। ਉੱਥੇ ਆਮ ਆਦਮੀ ਪਾਰਟੀ ਦੀ ਵਿਦੇਸ਼ਾਂ ‘ਚ ਖੁਰ ਰਹੀ ਸਾਖ ਨੂੰ ਉਦੋਂ ਹੋਰ ਵੀ ਧੱਕਾ ਲੱਗਾ, ਜਦੋਂ ਆਸਟ੍ਰੇਲੀਆ ਵਿਚਲੇ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿਖ ਕੇ […]

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਸਿਡਨੀ – ਆਪਣੇ ਤਰ੍ਹਾਂ ਦੀ ਪਹਿਲੀ ਪ੍ਰਾਪਤੀ ਤਹਿਤ ਆਸਟਰੇਲੀਆਈ ਖੋਜਕਾਰਾਂ ਨੇ ਖਾਸ ਤਰ੍ਹਾਂ ਨਾਲ ਵਿਕਸਤ ਕੀਤੇ ਗਏ ਮੱਛਰਾਂ ਨੂੰ ਤਾਇਨਾਤ ਕਰ ਕੇ ਇਕ ਪੂਰੇ ਸ਼ਹਿਰ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾ ਲਿਆ ਹੈ। ਇਹ ਮੱਛਰ ਜਾਨਲੇਵਾ ਡੇਂਗੂ ਜੀਵਾਣੂ ਨੂੰ ਫੈਲਾਉਣ ਵਿਚ ਅਸਮਰੱਥ ਹੁੰਦੇ ਹਨ। ਪ੍ਰਜਨਨ ਰਾਹੀਂ ਇਨ੍ਹਾਂ ਮੱਛਰਾਂ ਨੂੰ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੇ […]