ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਸਿਡਨੀ – ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਣ ਲਈ ਜਿੱਥੇ ਆਸਟ੍ਰੇਲੀਆ ਦੇ ‘ਆਪ’ ਅਹੁਦੇਦਾਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ ਹੈ। ਉੱਥੇ ਆਮ ਆਦਮੀ ਪਾਰਟੀ ਦੀ ਵਿਦੇਸ਼ਾਂ ‘ਚ ਖੁਰ ਰਹੀ ਸਾਖ ਨੂੰ ਉਦੋਂ ਹੋਰ ਵੀ ਧੱਕਾ ਲੱਗਾ, ਜਦੋਂ ਆਸਟ੍ਰੇਲੀਆ ਵਿਚਲੇ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿਖ ਕੇ […]

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਸਿਡਨੀ – ਆਪਣੇ ਤਰ੍ਹਾਂ ਦੀ ਪਹਿਲੀ ਪ੍ਰਾਪਤੀ ਤਹਿਤ ਆਸਟਰੇਲੀਆਈ ਖੋਜਕਾਰਾਂ ਨੇ ਖਾਸ ਤਰ੍ਹਾਂ ਨਾਲ ਵਿਕਸਤ ਕੀਤੇ ਗਏ ਮੱਛਰਾਂ ਨੂੰ ਤਾਇਨਾਤ ਕਰ ਕੇ ਇਕ ਪੂਰੇ ਸ਼ਹਿਰ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾ ਲਿਆ ਹੈ। ਇਹ ਮੱਛਰ ਜਾਨਲੇਵਾ ਡੇਂਗੂ ਜੀਵਾਣੂ ਨੂੰ ਫੈਲਾਉਣ ਵਿਚ ਅਸਮਰੱਥ ਹੁੰਦੇ ਹਨ। ਪ੍ਰਜਨਨ ਰਾਹੀਂ ਇਨ੍ਹਾਂ ਮੱਛਰਾਂ ਨੂੰ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੇ […]

ਆਸਟ੍ਰੇਲੀਆ : ਝਗੜੇ ਦੌਰਾਨ ਦੋ ਵਿਅਕਤੀ ਜ਼ਖਮੀ, ਹਾਲਤ ਗੰਭੀਰ

ਆਸਟ੍ਰੇਲੀਆ : ਝਗੜੇ ਦੌਰਾਨ ਦੋ ਵਿਅਕਤੀ ਜ਼ਖਮੀ, ਹਾਲਤ ਗੰਭੀਰ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਘਰੇਲੂ ਝਗੜੇ ਦੌਰਾਨ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਕਵੀਏਂਗ ਐਵੀਨਿਊ, ਵੈਲਾਨ ਵਿਖੇ ਇਕ ਘਰ ਵਿਚ ਬੁਲਾਇਆ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਘਰ ਵਿਚ 41 ਅਤੇ 52 ਸਾਲਾ ਦੋ ਵਿਅਕਤੀਆਂ ਨੂੰ ਚਾਕੂ ਨਾਲ ਜ਼ਖਮੀ ਗੰਭੀਰ ਹਾਲਤ ਵਿਚ ਪਾਇਆ। ਦੋਹਾਂ ਨੂੰ […]

ਸਿੱਖ ਪੰਥ ਲਈ ਬਾਬਾ ਨਿਧਾਨ ਸਿੰਘ ਜੀ ਦਾ ਮਿਸਾਲੀ ਯੋਗਦਾਨ : ਗਿ. ਹਰਪ੍ਰੀਤ ਸਿੰਘ

ਸਿੱਖ ਪੰਥ ਲਈ ਬਾਬਾ ਨਿਧਾਨ ਸਿੰਘ ਜੀ ਦਾ ਮਿਸਾਲੀ ਯੋਗਦਾਨ : ਗਿ. ਹਰਪ੍ਰੀਤ ਸਿੰਘ

ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿਚ 14ਵਾਂ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ – ਸੰਤ ਬਾਬਾ ਲਾਭ ਸਿੰਘ ਨੂੰ 8ਵਾਂ ਅੰਤਰਰਾਸ਼ਟਰੀ ਸ਼੍ਰੋਮਣੀ ਸੇਵਾ ਐਵਾਰਡ ਪਟਿਆਲਾ, 3 ਅਗਸਤ (ਜਤਿਨ ਕੰਬੋਜ)- ਬਾਬਾ ਨਿਧਾਨ ਸਿੰਘ ਜੀ  ਇੰਟਰਨੈਸ਼ਨਲ ਸੁਸਾਇਟੀ ਵਲੋਂ 14ਵਾਂ ਅੰਤਰਰਾਸ਼ਟਰੀ ਸੈਮੀਨਾਰ ਅੱਜ ਗੁਰਮਤਿ ਕਾਲਜ ਪਟਿਆਲਾ ਵਿਖੇ ”ਵਾਤਾਵਰਣ ਅਤੇ ਸੰਗੀਤਕ ਪ੍ਰਦੂਸ਼ਣ : ਚੁਣੌਤੀਆਂ ਤੇ ਸਮਾਧਾਨ” ਵਿਸ਼ੇ ‘ਤੇ ਕਰਵਾਇਆ ਗਿਆ। ਸੁਸਾਇਟੀ ਦੇ ਬਾਨੀ […]

ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਰੋਸ ਵਿਖਾਵਾ

ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਰੋਸ ਵਿਖਾਵਾ

ਜਲੰਧਰ- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਦੀ ਅਗਵਾਈ ਹੇਠ ਵੀਰਵਾਰ ਪੰਜਾਬ ਨਾਲ ਸਬੰਧ ਰੱਖਣ ਵਾਲੇ ਸਭ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਰਕਮ ਜਾਰੀ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਰੋਸ ਵਿਖਾਵਾ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ […]