ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਪਟਿਆਲਾ, 25 ਨਵੰਬਰ : ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਬਹੁਮਤ ਸਾਬਤ ਕਰਨ ਲਈ ਅੱਜ ਸੱਦੀ ਮੀਟਿੰਗ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਿਊ ਮੋਤੀ ਮਹਿਲ ਪੁੱਜੇ ਤੇ ਉਸ ਤੋਂ ਬਾਅਦ ਮੇਅਰ ਤੇ ਹਿਮਾਇਤੀਆਂ ਨਾਲ ਨਗਰ ਨਿਗਮ ਦਫ਼ਤਰ ਪੁੱਜੇ। ਮੇਅਰ ਆਪਣੇ ਵੀਹ ਤੋਂ ਵਾਧਾ ਹਮਾਇਤੀ ਕੌਂਸਲਰਾਂ ਸਮੇਤ ਕੁਝ ਦਿਨਾਂ ਤੋਂ […]

ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ : ਚੰਨੀ

ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ : ਚੰਨੀ

ਪਟਿਆਲਾ, 24 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਹਾ ਕਿ ’ਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਰਾਜ ਸਰਕਾਰ ਭਰੇਗੀ ਤੇ ਉਨ੍ਹਾਂ ਸਾਲਾਨਾ ਗਰਾਂਟ 9.50 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਕਰਨ ਦਾ ਵੀ ਐਲਾਨ ਕੀਤਾ।

ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਪਟਿਆਲਾ, 24 ਨਵੰਬਰ : ਇਥੇ ਪੰਜਾਬੀ ਯੂਨੀਵਰਸਿਟੀ ਵਿਚਲੇ ਗੁਰੂ ਤੇਗ ਬਹਾਦਰ ਹਾਲ ਅੰਦਰ ਦਾਖਲ ਹੋਏ ਲੱਖਾ ਸਧਾਣਾ ਤੇ ਸਾਥੀਆਂ ਨੂੰ ਪੁਲੀਸ ਨੇ ਬਾਹਰ ਕੱਢ ਦਿੱਤਾ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਪਹਿਲਾਂ ਹੀ ਹੋਰਨਾਂ ਨਾਲ ਸਮਾਗਮ ਵਾਲੇ ਸਥਾਨ ਗੁਰੂ ਤੇਗ ਬਹਾਦਰ ਹਾਲ ਵਿਚ ਦਾਖ਼ਲ ਹੋ ਗਏ ਸਨ ਪਰ ਇਸ ਸਬੰਧੀ ਜਦੋਂ ਪੁਲੀਸ […]

ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਇਸ ਰਿਸਰਚ ਨਾਲ ਪੂਰੀ ਸੰਸਥਾ ਦਾ ਨਾਮ ਰੌਸ਼ਨ ਹੋਇਆ : ਡਾ. ਹਰਜਿੰਦਰ ਸਿੰਘ ਪਟਿਆਲਾ, 24 ਨਵੰਬਰ (ਜੀ. ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਫਾਰਮੇਸੀ ਵਿਭਾਗ ਦੀ ਪ੍ਰੋਫੈਸਰ ਤੇ ਮੁਖੀ ਡਾ. ਤੇਜਵੀਰ ਕੌਰ ਵਲੋਂ “1 Self 5mulsifying 3efpodoxime 3omposition” (ਸਿਫਪੋਡੋਕਸਿਮ ਸਵੈ ਇਮਲਸੀਫਾਇੰਗ ਡੋਸੇਜ਼ ਫਾਰਮ) ਰਿਸਰਚ ਕੀਤੀ ਹੈ। ਇਸ ਖੋਜ ਲਈ ਭਾਰਤ ਸਰਕਾਰ ਪੇਟੇਂਟ ਦਫਤਰ ਨਵੀਂ ਦਿੱਲੀ […]

ਭਾਰਤ ਵੱਲੋਂ ਇਸ ਸਾਲ ਦੇ ਅਖੀਰ ਤੱਕ ਕੌਮਾਂਤਰੀ ਉਡਾਣਾਂ ਆਮ ਵਾਂਗ ਕਰਨ ਦਾ ਐਲਾਨ

ਭਾਰਤ ਵੱਲੋਂ ਇਸ ਸਾਲ ਦੇ ਅਖੀਰ ਤੱਕ ਕੌਮਾਂਤਰੀ ਉਡਾਣਾਂ ਆਮ ਵਾਂਗ ਕਰਨ ਦਾ ਐਲਾਨ

ਨਵੀਂ ਦਿੱਲੀ, 24 ਨਵੰਬਰ : ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਅੱਜ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਦੇ ਆਮ ਵਾਂਗ ਹੋਣ ਦੀ ਉਮੀਦ ਹੈ। ਕੋਵਿਡ ਮਹਾਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਭਾਰਤ ਆਉਣ ਤੇ ਇਥੋਂ ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।