ਵਿਅਕਤੀ ਦੀ ਆਜ਼ਾਦੀ ਅਹਿਮ, ਜ਼ਮਾਨਤ ’ਤੇ ਸੁਣਵਾਈ ਛੇਤੀ ਹੋਵੇ-ਸੁਪਰੀਮ ਕੋਰਟ

ਵਿਅਕਤੀ ਦੀ ਆਜ਼ਾਦੀ ਅਹਿਮ, ਜ਼ਮਾਨਤ ’ਤੇ ਸੁਣਵਾਈ ਛੇਤੀ ਹੋਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਅਕਤੂਬਰ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਅਕਤੀ ਦੀ ਆਜ਼ਾਦੀ ‘ਮਹੱਤਵਪੂਰਨ’ ਹੈ ਅਤੇ ਜ਼ਮਾਨਤ ਅਰਜ਼ੀ ‘ਤੇ ਜਿੰਨੀ ਛੇਤੀ ਹੋ ਸਕੇ ਸੁਣਵਾਈ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਅਤੇ ਗ੍ਰਿਫਤਾਰੀ ਬਾਅਦ ਦੀ ਜ਼ਮਾਨਤ ਲਈ ਦਾਇਰ ਅਰਜ਼ੀਆਂ ਲਈ ਕੋਈ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ ਪਰ ਘੱਟੋ ਘੱਟ […]

ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ

ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ

ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਲੱਖਾ ਸਿਧਾਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਯੂ. ਪੀ. ਦੇ ਜ਼ਿਲ੍ਹਾ ਪੀਲੀਭੀਤ ’ਚ ਨਜ਼ਰ ਆ ਰਹੇ ਹਨ। ਇਸ ਜ਼ਿਲ੍ਹੇ ਦੇ ਇਕ ਸਕੂਲ ਦੇ ਬੱਚਿਆਂ ਦੀ ਵੀਡੀਓ ਲੱਖਾ ਸਿਧਾਣਾ ਨੇ ਸਾਂਝੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ’ਚ ਯੂ. ਪੀ. ਵਿਖੇ ਬੱਚੇ ਪੱਗ ਬੰਨ੍ਹੀ ਨਜ਼ਰ ਆ […]

ਤਿੰਨ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਰਨ ਵਾਲੇ ਅਫਗਾਨ ਸੈਨਿਕ ਨੂੰ ਕਤਰ ਨੇ ਕੀਤਾ ਰਿਹਾਅ

ਤਿੰਨ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਰਨ ਵਾਲੇ ਅਫਗਾਨ ਸੈਨਿਕ ਨੂੰ ਕਤਰ ਨੇ ਕੀਤਾ ਰਿਹਾਅ

ਕੈਨਬਰਾ : ਤਿੰਨ ਆਸਟ੍ਰੇਲੀਆਈ ਸੈਨਿਕਾਂ ਦਾ ਕਤਲ ਕਰਨ ਵਾਲੇ ਅਫ਼ਗਾਨ ਫ਼ੌਜ ਦੇ ਇੱਕ ਭਗੋੜੇ ਨੂੰ ਕਤਰ ਨੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ। ਫਿਲਹਾਲ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੇਕਮਤੁੱਲਾ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸੈਨਿਕ 2012 ਵਿੱਚ ਆਸਟ੍ਰੇਲੀਆਈ ਸੈਨਿਕਾਂ ਨੂੰ ਗੋਲੀ ਮਾਰਨ ਅਤੇ ਦੋ […]

ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ 4 ਸਹਾਇਕ ਕੰਪਨੀਆਂ ਨੂੰ ਵੇਚਣ ਦੀ ਤਿਆਰੀ ’ਚ

ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ 4 ਸਹਾਇਕ ਕੰਪਨੀਆਂ ਨੂੰ ਵੇਚਣ ਦੀ ਤਿਆਰੀ ’ਚ

ਨਵੀਂ ਦਿੱਲੀ – ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਹੈ ਕਿ ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਸਰਕਾਰ ਹੁਣ ਅਲਾਇੰਸ ਏਅਰ ਸਮੇਤ ਉਸ ਦੀਆਂ 4 ਹੋਰ ਸਹਾਇਕ (ਸਬਸਿਡਰੀ) ਕੰਪਨੀਆਂ ਅਤੇ 14,700 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਜ਼ਮੀਨ-ਇਮਾਰਤਾਂ ਵਰਗੀਆਂ ਗੈਰ-ਪ੍ਰਮੁੱਖ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ’ਚ ਜੁੱਟ ਗਈ […]

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਟਿਕਾਣਿਆਂ ਉੱਤੇ ਛਾਪੇ

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਟਿਕਾਣਿਆਂ ਉੱਤੇ ਛਾਪੇ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਟਿਕਾਣਿਆਂ ਉੱਤੇ ਛਾਪੇ ਮਾਰਨੇ ਸ਼ੁਰੂ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੇਸ਼ਮੁਖ ਦੇ ਨਾਗਪੁਰ ਅਤੇ ਮੁੰਬਈ ਸਥਿਤ ਟਿਕਾਣਿਆਂ ਉੱਤੇ ਛਾਪੇ ਮਾਰੇ ਜਾ ਰਹੇ ਹਨ। ਏਜੰਸੀ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ […]