By G-Kamboj on
SPORTS NEWS

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਸਟਰਾਈਕਰ ਐੱਸ.ਵੀ. ਸੁਨੀਲ ਨੇ ਅੱਜ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਹੈ। ਸੁਨੀਲ ਨੇ ਆਪਣੇ 14 ਸਾਲ ਦੇ ਕਰੀਅਰ ’ਚ ਦੇਸ਼ ਲਈ 264 ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ 72 ਗੋਲ ਕੀਤੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਅਤੇ ਡਿਫੈਂਡਰ ਬੀਰੇਂਦਰ ਲਾਕੜਾ ਨੇ […]
By G-Kamboj on
World

ਫਰਿਜ਼ਨੋ –ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰੀਆ ‘ਚ ਅਮਰੀਕਾ ਦੁਆਰਾ ਕੀਤੇ ਗਏ ਡਰੋਨ ਹਮਲੇ ‘ਚ ਅਲ-ਕਾਇਦਾ ਦੇ ਇੱਕ ਸੀਨੀਅਰ ਨੇਤਾ ਦੀ ਮੌਤ ਹੋਈ ਹੈ। ਇਸ ਹਮਲੇ ਬਾਰੇ ਏਅਰ ਫੋਰਸ ਟਾਈਮਜ਼ ਦੇ ਅਨੁਸਾਰ, ਸਲੀਮ ਅਬੂ-ਅਹਿਮਦ ਨੂੰ 20 ਸਤੰਬਰ ਨੂੰ ਸੀਰੀਆ ਦੇ ਇਦਲਿਬ ਸ਼ਹਿਰ ਦੇ ਬਾਹਰ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ […]
By G-Kamboj on
World

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਹਿਮ ਪ੍ਰਵਾਸੀ ਏਜੰਡੇ ਨੂੰ ਝਟਕਾ ਦਿੰਦੇ ਹੋਏ ਚੋਟੀ ਦੇ ਸੀਨੇਟਰ ਐਲੀਜ਼ਾਬੇਥ ਮੈਕਡੋਨੋ ਨੇ ਡੈਮੋਕ੍ਰੇਟਸ ਦੀ ਪ੍ਰਵਾਸ ਨਾਲ ਜੁੜੀ ਯੋਜਨਾ ਨੂੰ ਖਾਰਿਜ਼ ਕਰ ਦਿੱਤਾ। ਡੈਮੋਕ੍ਰੇਟਸ ਦੀ ਯੋਜਨਾ ਦਾ ਟੀਚਾ ਦਹਾਕਿਆਂ ਪੁਰਾਣੀ ਇਮੀਗ੍ਰੇਸ਼ਨ ਰਜਿਸਟਰੀ) ਅੱਪਡੇਟ ਕਰ ਕੇ ਲੱਖਾਂ ਦਸਤਾਵੇਜ ਰਹਿਤ ਪ੍ਰਵਾਸੀਆਂ ਲਈ ਨਾਗਰਿਕਤਾ ਪਾਉਣ ਦਾ ਮਾਰਗ ਖੋਲ੍ਹਣਾ ਸੀ। ਪ੍ਰਵਾਸੀ ਰਜਿਸਟ੍ਰੇਸ਼ਨ […]
By G-Kamboj on
AUSTRALIAN NEWS

ਕੈਨਬਰਾ (ਭਾਸ਼ਾ) : ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੀ ਨੇਤਾ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਇਕ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਸਾਬਕਾ ਸੰਸਦ ਮੈਂਬਰ ਨਾਲ ਉਨ੍ਹਾਂ ਦੇ ਗੁਪਤ ਸਬੰਧਾਂ ਨੂੰ ਲੈ ਕੇ ਜਾਂਚ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ […]
By G-Kamboj on
AUSTRALIAN NEWS

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਚਾਲੂ ਕਰਨ ਅਤੇ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ ਕਿ ਅੰਤਰਰਸ਼ਟਰੀ ਸਰਹੱਦ ਅਗਲੇ ਮਹੀਨੇ ਉਨ੍ਹਾਂ ਰਾਜਾਂ ਲਈ ਦੁਬਾਰਾ ਖੁੱਲ੍ਹ ਜਾਵੇਗੀ ਜੋ 80 ਫ਼ੀਸਦੀ ਟੀਕਾਕਰਨ ਦੀ ਦਰ ’ਤੇ ਪਹੁੰਚ ਗਏ ਹਨ। ਯੋਜਨਾ ਦੇ ਪਹਿਲੇ ਪੜਾਅ […]