ਅਮਰੀਕਾ ’ਚ ’84 ਸਿੱਖ ਨਸਲਕੁਸ਼ੀ ਦੀ ਯਾਦਗਾਰ ਹਟਾਈ

ਅਮਰੀਕਾ ’ਚ ’84 ਸਿੱਖ ਨਸਲਕੁਸ਼ੀ ਦੀ ਯਾਦਗਾਰ ਹਟਾਈ

ਅਮਰੀਕਾ- ਜਿੱਥੇ ਸਿੱਖਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ 1984 ਦੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਯਾਦਗਾਰਾਂ ਸਥਾਪਿਤ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਸਿੱਖ ਵਿਰੋਧੀ ਤਾਕਤਾਂ ਲਗਾਤਾਰ ਇਸ ਦੇ ਵਿਰੋਧ ਵਿਚ ਜੁਟੀਆਂ ਹੋਈਆਂ ਹਨ। ਅਮਰੀਕਾ ਵਿਚ ਵੀ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀ ਓਟਿਸ ਲਾਇਬ੍ਰੇਰੀ ਵਿਚ ਸਥਾਪਿਤ ਕੀਤੀ ਗਈ […]

ਢੀਂਡਸਾ ਦਾ ਰਾਜ ਸਭਾ ’ਚੋਂ ਪਾਰਟੀ ਆਗੂ ਵਜੋਂ ਅਸਤੀਫ਼ਾ

ਢੀਂਡਸਾ ਦਾ ਰਾਜ ਸਭਾ ’ਚੋਂ ਪਾਰਟੀ ਆਗੂ ਵਜੋਂ ਅਸਤੀਫ਼ਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਵਿਚ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇਣ ਨੇ ਅਕਾਲੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਸ੍ਰੀ ਢੀਂਡਸਾ ਵੱਲੋਂ ਅਸਤੀਫ਼ਾ ਉਸ ਵੇਲੇ ਦਿੱਤਾ ਗਿਆ ਹੈ ਜਦ ਸੂਬੇ ਦੀਆਂ ਜ਼ਿਮਨੀ ਚੋਣਾਂ ਜਿੱਤਣ ਲਈ ਅਕਾਲੀਆਂ ਖ਼ਾਸ ਕਰ ਬਾਦਲ ਪਰਿਵਾਰ […]

ਕੇਂਦਰੀ ਜਲ ਆਯੋਗ ਦਾ ਖੁਲਾਸਾ, ਹੜ੍ਹਾਂ ਦੇ ਬਾਵਜੂਦ ਵੀ ਪੰਜਾਬ ਵਿਚ ਸੋਕਾ

ਕੇਂਦਰੀ ਜਲ ਆਯੋਗ ਦਾ ਖੁਲਾਸਾ, ਹੜ੍ਹਾਂ ਦੇ ਬਾਵਜੂਦ ਵੀ ਪੰਜਾਬ ਵਿਚ ਸੋਕਾ

ਨਵੀਂ ਦਿੱਲੀ : ਇਸ ਵਾਰ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਡੋਬ ਦਿੱਤਾ ਪਰ ਜਲ ਭੰਡਾਰਾਂ ਦੇ ਰੂਪ ’ਚ ਸੂਬੇ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ। ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਅਜਿਹੇ ਵਿਚ ਇਸ ਸਾਲ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਰਿਪੋਰਟ ਵੀ ਪੰਜਾਬ ਲਈ ਚੰਗੀ ਨਹੀਂ ਹੈ। […]

ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦਾ ਫ਼ੈਸਲਾ ਮੰਨੇਗੀ: ਲੌਂਗੋਵਾਲ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਸ਼੍ਰੋਮਣੀ ਕਮੇਟੀ ਉਸ ਨੂੰ ਸਮਰਪਿਤ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਾ ਰਹੇ ਪੰਡਾਲ ਬਾਰੇ ਉਨ੍ਹਾਂ ਆਖਿਆ ਕਿ ਇਸ ਪੰਡਾਲ ਵਿਚ ਲਗਪਗ ਇਕ ਹਫ਼ਤਾ ਸਮਾਗਮ ਚੱਲਣੇ ਹਨ, ਇਸ ਲਈ ਪੰਡਾਲ ਦੀ ਲੋੜ ਹੈ। ਮੁੱਖ ਸਮਾਗਮ […]

ਪੀਐੱਮਸੀ ਘੁਟਾਲਾ: ਦੋ ਦਿਨ ’ਚ ਦੋ ਖਾਤਾਧਾਰਕਾਂ ਦੀ ਮੌਤ

ਪੀਐੱਮਸੀ ਘੁਟਾਲਾ: ਦੋ ਦਿਨ ’ਚ ਦੋ ਖਾਤਾਧਾਰਕਾਂ ਦੀ ਮੌਤ

ਮੁੰਬਈ : ਪੰਜਾਬ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ ਦੇ ਇਕ ਖਾਤਾਧਾਰਕ ਫਤੋਮਲ ਪੰਜਾਬੀ(59) ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਮੁਲੰਦ ਇਲਾਕੇ ਦਾ ਵਾਸੀ ਸੀ ਤੇ ਇਕ ਰਿਪੋਰਟ ਮੁਤਾਬਕ ਇਸ ਇਲਾਕੇ ਵਿੱਚ ਰਹਿੰਦੇ 95 ਫੀਸਦ ਲੋਕਾਂ ਦੇ ਪੀਐੱਸਸੀ ਬੈਂਕ ਵਿੱਚ ਖਾਤੇ ਸਨ। ਇਸ ਤੋਂ ਪਹਿਲਾਂ ਸੰਜੈ ਗੁਲਾਟੀ ਨਾਂ ਦੇ ਇਕ ਹੋਰ ਪੀਐੱਮਸੀ ਖਾਤਾਧਾਰਕ […]