ਬਿਹਾਰ: ਪੁਲੀਸ ਨੇ 50 ਗ੍ਰਾਮ ਕੈਲੀਫੋਰਨੀਅਮ ਰੇਡੀਓਐਕਟਿਵ ਪਦਾਰਥ ਜ਼ਬਤ ਕੀਤਾ, ਕੀਮਤ 850 ਕਰੋੜ

ਬਿਹਾਰ: ਪੁਲੀਸ ਨੇ 50 ਗ੍ਰਾਮ ਕੈਲੀਫੋਰਨੀਅਮ ਰੇਡੀਓਐਕਟਿਵ ਪਦਾਰਥ ਜ਼ਬਤ ਕੀਤਾ, ਕੀਮਤ 850 ਕਰੋੜ

ਪਟਨਾ, 9 ਅਗਸਤ- ਗੋਪਾਲਗੰਜ ਪੁਲੀਸ ਨੇ ਦੁਰਲੱਭ ਕੈਲੀਫੋਰਨੀਅਮ ਪੱਥਰ (ਇੱਕ ਰੇਡੀਓਐਕਟਿਵ ਪਦਾਰਥ) ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਪਦਾਰਥ ਦੀ ਕੋਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 850 ਕਰੋੜ ਰੁਪਏ ਹੈ। ਗੋਪਾਲਗੰਜ ਦੇ ਐਸਪੀ ਸਵਰਨ ਪ੍ਰਭਾਤ ਨੇ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਨੂੰ ਜ਼ਿਲ੍ਹੇ ਵਿੱਚ ਇੱਕ ਕੀਮਤੀ ਪਦਾਰਥ ਦੀ ਤਸਕਰੀ ਬਾਰੇ ਖਾਸ ਸੂਚਨਾ ਮਿਲੀ […]

ਰੂਸੀ ਫੌਜ ਤੋਂ 69 ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਉਡੀਕ

ਰੂਸੀ ਫੌਜ ਤੋਂ 69 ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਉਡੀਕ

ਨਵੀਂ ਦਿੱਲੀ, 9 ਅਗਸਤ- ਇਥੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਫੌਜ ਵਿੱਚ ਭਰਤੀ 69 ਭਾਰਤੀਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਲੋਕ ਸਭਾ ਵਿੱਚ ਬੋਲਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਰੂਸੀ ਫੌਜ ਵਿੱਚ ਭਰਤੀ ਸਮੇਤ ਦੱਖਣੀ ਪੂਰਬੀ […]

ਆਬਕਾਰੀ ਮਾਮਲਾ: ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦਿੱਤੀ

ਆਬਕਾਰੀ ਮਾਮਲਾ: ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦਿੱਤੀ

ਨਵੀਂ ਦਿੱਲੀ, 9 ਅਗਸਤ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ। ਉਹ ਪਿਛਲੇ 17 ਮਹੀਨਿਆਂ ਤੋਂ ਹਿਰਾਸਤ ਵਿਚ ਹਨ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਸਿਸੋਦੀਆ 17 ਮਹੀਨਿਆਂ ਤੋਂ ਹਿਰਾਸਤ ਵਿੱਚ […]

Interview opp: Bali Padda (‘Guards at the Taj’ national tour)

Interview opp: Bali Padda (‘Guards at the Taj’ national tour)

Just getting in touch to see if you would be interested in speaking with director Bali Padda ahead of the national tour of the critically acclaimed play Guards of the Taj which will be touring around Australia from the 3rd September? Winner of the 2016 Obie Award for Best Play and the 2016 Lucille Lortel Winner for Best Play, Guards at […]

Neeraj Chopra secures silver for his second consecutive medal; Pakistan’s Arshad wins javelin gold; India claims bronze in men’s hockey.

Neeraj Chopra secures silver for his second consecutive medal; Pakistan’s Arshad wins javelin gold; India claims bronze in men’s hockey.

Neeraj Chopra wins silver, earning his second consecutive Olympic medal. Neeraj Chopra narrowly missed defending his Olympic gold, finishing behind Pakistan’s Arshad Nadeem, who achieved an impressive throw of 92.97m, securing silver in the javelin throw at the Paris Games on Thursday. Neeraj’s best throw of 89.45m came in his second attempt, with the remaining […]