By G-Kamboj on
INDIAN NEWS, News
ਲਖਨਊ, 19 ਨਵੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਅੱਜ ਇਥੋਂ ਦੇ ਆਲਮਬਾਗ ਵਿੱਚ ਖਾਲਸਾ ਚੌਕ ਦਾ ਉਦਘਾਟਨ ਕੀਤਾ। ਪਹਿਲਾਂ ਇਹ ਚੋਰਾਹਾ ‘ਟੇਢੀ ਪੁਲੀਆ’ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਸ ਨੂੰ ਖਾਲਸਾ ਚੌਕ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦਿਵਸ ਸਬੰਧੀ ਕਰਵਾਏ ਸਮਾਗਮ […]
By G-Kamboj on
News, World News

ਖਾਨ ਯੂਨਿਸ (ਗਾਜ਼ਾ ਪੱਟੀ), 19 ਨਵੰਬਰ- ਸੰਯੁਕਤ ਰਾਸ਼ਟਰ ਦੀ ਟੀਮ ਨੇ ਅੱਜ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਦਾ ਦੌਰਾ ਕੀਤਾ ਤੇ ਕਿਹਾ ਕਿ ਹਸਪਤਾਲ ਵਿੱਚ ਸਿਰਫ 291 ਮਰੀਜ਼ ਹੀ ਰਹਿ ਗਏ। ਬਾਕੀ ਮਰੀਜ਼ਾਂ ਨੂੰ ਇਜ਼ਰਾਈਲ ਫੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਿਹੜੇ ਮਰੀਜ਼ ਹਸਪਤਾਲ ’ਚ ਹਨ ਉਨ੍ਹਾਂ ’ਚ 32 ਬੱਚੇ, ਜਿਨ੍ਹਾਂ ਦੀ […]
By G-Kamboj on
INDIAN NEWS, News, World News

ਨਵੀਂ ਦਿੱਲੀ, 17 ਨਵੰਬਰ- ਸਭ ਤੋਂ ਆਮ ਪਾਸਵਰਡ “123456” ਹੈ ਅਤੇ ਹੈਕਰ ਨੂੰ ਇਸ ਨੂੰ ਸੈਕਿੰਡ ਤੋਂ ਘੱਟ ਸਮੇਂ ਵਿੱਚ ਤੋੜ ਦੇਵੇਗਾ। ਨੌਰਡਪਾਸ, ਸਾਫਟਵੇਅਰ ਕੰਪਨੀ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਪਾਸਵਰਡਾਂ ਬਾਰੇ ਮਦਦ ਦਿੰਦੀ ਹੈ, ਵੱਲੋਂ ਕਰਵਾਏ ਅਧਿਐਨ ਅਨੁਸਾਰ ਪਾਸਵਰਡ 123456 45 ਲੱਖ ਖਾਤਿਆਂ ਲਈ ਰੱਖਿਆ ਗਿਆ ਸੀ। ਪਨਾਮਾ-ਅਧਾਰਤ ਕੰਪਨੀ ਦੀ ਵੈੱਬਸਾਈਟ ਅਨੁਸਾਰ ਦੂਜੇ ਅਤੇ […]
By G-Kamboj on
INDIAN NEWS, News, SPORTS NEWS

ਕੋਲਕਾਤਾ, 17 ਨਵੰਬਰ- ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਇਕ ਦਿਨਾ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਦੀਆਂ 212 ਦੌੜਾਂ ਦਾ ਪਿੱਛਾ ਕਰਦਿਆਂ 47.2 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ। ਹੁਣ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ […]
By G-Kamboj on
INDIAN NEWS, News, SPORTS NEWS

ਮੁੰਬਈ, 16 ਨਵੰਬਰ- ਵਿਰਾਟ ਕੋਹਲੀ (117) ਦੇ ਰਿਕਾਰਡ 50ਵੇਂ ਸੈਂਕੜੇ, ਸ਼੍ਰੇਅਸ ਅੱਈਅਰ (105) ਤੇ ਸ਼ੁਭਮਨ ਗਿੱਲ (ਨਾਬਾਦ 80) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮੁਹੰਮਦ ਸ਼ਮੀ ਵੱਲੋਂ 57 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਮੇਜ਼ਬਾਨ ਭਾਰਤ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। […]