By G-Kamboj on
INDIAN NEWS, News, World News

ਲੰਡਨ, 21 ਸਤੰਬਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਇੰਗਲੈਂਡ ’ਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਰੋਧੀ ਧਿਰ ਲੇਬਰ ਪਾਰਟੀ […]
By G-Kamboj on
AUSTRALIAN NEWS, INDIAN NEWS, News

ਸਿਡਨੀ, 21 ਸਤੰਬਰ : ਬੋਮੈਨ ਹਾਲ ਬਲੈਕਟਾਊਨ ਵਿਖੇ 13 ਅਗਸਤ ਨੂੰ ਪੰਜਾਬੀ ਸਭਿਆਚਾਰਕ ਸਮਾਰੋਹ “ਧੀ ਪੰਜਾਬ ਦੀ” ਜਿੰਦੀਪ ਫੋਟੋਗ੍ਰਾਫੀ, ਰਿਦਮ ਆਫ ਭੰਗੜਾ, ਨਿਰਵਾਣਾ ਕੇਟਰਸ ਅਤੇ ਡੀ ਜੇ ਦੇਸੀ ਵਾਈਬਜ਼ ਵਲੋਂ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਨਿਰੋਲ ਪੰਜਾਬੀ ਰੀਤੀ ਰਿਵਾਜਾਂ, ਰਸਮਾਂ, ਪਹਿਰਾਵੇ, ਪੇਸ਼ਕਾਰੀ, ਮਾਂ ਬੋਲੀ ਪੰਜਾਬੀ ਦਾ ਸਹੀ ਉਚਾਰਨ, ਪੁਰਾਤਨ ਪੰਜਾਬੀ ਗਹਿਣੇ, ਬੋਲੀਆਂ, ਸਿੱਠਣੀਆਂ ਆਦਿ ਸਭ ਉੱਪਰ […]
By G-Kamboj on
INDIAN NEWS, News

ਨਵੀਂ ਦਿੱਲੀ, 20 ਸਤੰਬਰ-ਬੁੱਕਮਾਈਸ਼ੋਅ ਨੇ ਪੰਜਾਬੀ-ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਦਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ ਕਿਉਂਕਿ ਟਿਕਟ ਬੁਕਿੰਗ ਐਪ ਨੂੰ ਗਾਇਕ, ਜੋ ਕਥਿਤ ਤੌਰ ‘ਤੇ ਖਾਲਿਸਤਾਨੀ ਹਮਦਰਦ ਹੈ, ਦੀ ਮੇਜ਼ਬਾਨੀ ਕਰਨ ਲਈ ਸੋਸ਼ਲ ਮੀਡੀਆ ‘ਤੇ ਬਾਈਕਾਟ ਦੇ ਸੱਦੇ ਦਾ ਸਾਹਮਣਾ ਕਰਨਾ ਪਿਆ। ਐਕਸ ’ਤੇ ਪੋਸਟ ਵਿੱਚ ਬੁੱਕਮਾਈਸ਼ੋਅ ਨੇ ਕਿਹਾ ਕਿ ਉਹ 7-10 ਦਿਨਾਂ ਦੇ […]
By G-Kamboj on
INDIAN NEWS, News

ਦਿੱਲੀ, 20 ਸਤੰਬਰ- ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਰ ਪੰਜ ਵਿੱਚੋਂ ਚਾਰ ਵਿਅਕਤੀਆਂ ਦਾ ਢੁਕਵਾਂ ਇਲਾਜ ਨਹੀਂ ਕੀਤਾ ਜਾਂਦਾ ਹੈ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੀ ਨਵੀਂ ਰਿਪੋਰਟ ਵਿੱਚ ਦਿੱਤੀ ਗਈ ਹੈ। ਹਾਈ ਬਲੱਡ ਪ੍ਰੈਸ਼ਰ ਦੇ ਖਤਰਨਾਕ ਪ੍ਰਭਾਵ ਦਾ ਵੇਰਵਾ ਦਿੰਦੇ ਹੋਏ ਰਿਪੋਰਟ […]
By G-Kamboj on
INDIAN NEWS, News

ਨਵੀਂ ਦਿੱਲੀ, 20 ਸਤੰਬਰ- ਕੈਨੇਡਾ ਵੱਲੋਂ ਭਾਰਤ ਦੀ ਯਾਤਰਾ ਬਾਰੇ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ ਤੋਂ ਬਾਅਦ ਜੁਆਬੀ ਕਾਰਵਾਈ ਵਿੱਚ ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਕੈਨੇਡਾ ਜਾਣ ਬਾਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਭਾਰਤ ਨੇ ਯਾਤਰਾ ਕਰਨ ਵਾਲਿਆਂ ਖਾਸ ਤੌਰ ’ਤੇ ਭਾਰਤੀ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ ਵਧ ਰਹੀਆਂ ਭਾਰਤ ਵਿਰੋਧੀ […]