Home » Archives » News (Page 681)
By akash upadhyay on September 8, 2023
AUSTRALIAN NEWS
When there is a change in immigration patterns in our town and cities, schools become community hubs with new opportunities to share and enrich cultural learning. That’s certainly true in NSW public schools, which have seen a doubling of students with an Indian language background over the past 10 years, according to a new study, […]
By G-Kamboj on September 7, 2023
INDIAN NEWS , News
ਪਣਜੀ, 7 ਸਤੰਬਰ- ਗੋਆ ਦੇ ਪੋਰਵੋਰਿਮ ਵਿੱਚ ਸੁਨਾਮੀ ਚਿਤਾਵਨੀ ਪ੍ਰਣਾਲੀ ਤੋਂ ਸੁਨਾਮੀ ਚਿਤਾਵਨੀ ਵਾਲਾ ਘੁੱਗੂ ਗਲਤੀ ਨਾਲ ਵੱਜ ਗਿਆ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9 ਵਜੇ ਚਿਤਾਵਨੀ ਘੁੱਗੂ ਵੱਜਣਾ ਸ਼ੁਰੂ ਹੋਇਆ, ਜੋ ਕਰੀਬ 20 ਮਿੰਟ ਤੱਕ ਵੱਜਿਆ। ਪ੍ਰਸ਼ਾਸਨ ਨੇ ਦੱਸਿਆ ਕਿ ਸਾਇਰਨ ਕਿਸੇ ਤਕਨੀਕੀ ਨੁਕਸ […]
By G-Kamboj on September 7, 2023
INDIAN NEWS , News
ਨਵੀਂ ਦਿੱਲੀ, 7 ਸਤੰਬਰ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਕਿਸੇ ਐੱਫਆਈਆਰ ਵਿਚ ਦੇਰੀ ਹੁੰਦੀ ਹੈ ਅਤੇ ਸਹੀ ਵਿਆਖਿਆ ਦੀ ਘਾਟ ਹੁੰਦੀ ਹੈ ਤਾਂ ਅਦਾਲਤਾਂ ਇਸਤਗਾਸਾ ਪੱਖ ਦੀ ਕਹਾਣੀ ਵਿਚ ਘਟਨਾਵਾਂ ਨੂੰ ਵਧਾ ਚੜ੍ਹਾਅ ਕੇ ਪੇਸ਼ ਕਰਨ ਦੀ ਸੰਭਾਵਨਾ ਖਤਮ ਕਰਨ ਲਈ ਚੌਕਸ ਰਹਿਣ ਤੇ ਸਬੂਤ ਦੀ ਸਾਵਧਾਨੀ ਨਾਲ ਘੋਖ ਕਰਨ। ਸਿਖਰਲੀ ਅਦਾਲਤ ਨੇ […]
By G-Kamboj on September 7, 2023
INDIAN NEWS , News
ਬੰਗਲੌਰ, 7 ਸਤੰਬਰ- ਇਸਰੋ ਨੇ ਆਦਿਤਿਆ-ਐੱਲ1 ਸੂਰਜੀ ਮਿਸ਼ਨ ਪੁਲਾੜ ਵਾਹਨ ਦੇ ਕੈਮਰੇ ਵੱਲੋਂ ਲਈ ਸੈਲਫੀ ਅਤੇ ਧਰਤੀ ਅਤੇ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ। ਇਥੇ ਹੈੱਡਕੁਆਰਟਰ ’ਤੇ ਪੁਲਾੜ ਏਜੰਸੀ ਨੇ ‘ਐਕਸ’ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ।
By G-Kamboj on September 7, 2023
INDIAN NEWS , News
ਨਵੀਂ ਦਿੱਲੀ, 7 ਸਤੰਬਰ- ਸਰਕਾਰ ਨੇ ‘ਡਾਰਕ ਪੈਟਰਨ’ ਦੀ ਰੋਕਥਾਮ ਅਤੇ ਨਿਯਮਤ ਲਈ ਤਿਆਰ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਜਨਤਕ ਟਿੱਪਣੀਆਂ ਮੰਗੀਆਂ ਹਨ। ਡਾਰਕ ਪੈਟਰਨ ਆਨਲਾਈਨ ਗਾਹਕਾਂ ਨੂੰ ਧੋਖਾ ਦੇਣ ਜਾਂ ਉਨ੍ਹਾਂ ਦੀਆਂ ਪਸੰਦ ਵਿੱਚ ਹੇਰਾਫੇਰੀ ਕਰਨ ਲਈ ਵਰਤੀਆਂ ਜਾਣ ਵਾਲੀਆਂ ਚਾਲਾਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਖਰੜਾ ਦਿਸ਼ਾ-ਨਿਰਦੇਸ਼ਾਂ ਵਿੱਚ ਆਨਲਾਈਨ ਪਲੇਟਫਾਰਮਾਂ ਵੱਲੋਂ ਅਪਣਾਏ […]