By G-Kamboj on
INDIAN NEWS, News

ਚੰਡੀਗੜ੍ਹ, 20 ਨਵੰਬਰ- ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ‘ਚ ਕਥਿਤ ਤੌਰ ’ਤੇ ਸ਼ਾਮਲ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਛੇਵੇਂ ਮੁਲਜ਼ਮ ਨੂੰ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲੀਸ ਦੇ ਤਾਲਮੇਲ ਨਾਲ ਇਸ ਅਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ। […]
By G-Kamboj on
INDIAN NEWS, News, SPORTS NEWS

ਮੌਂਗਨੂਈ, 20 ਨਵੰਬਰ- ਭਾਰਤ ਨੇ ਅੱਜ ਇਥੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਪਹਿਲਾਂ ਫਾਰਮ ਵਿਚ ਚੱਲ ਰਹੇ ਸੂਰਿਆਕੁਮਾਰ ਯਾਦਵ (ਅਜੇਤੂ 111) ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਛੇ ਵਿਕਟਾਂ […]
By G-Kamboj on
INDIAN NEWS, News
ਗੁਹਾਟੀ, 19 ਨਵੰਬਰ- ਗੁਹਾਟੀ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਵੇਂ ਕੋਈ ਏਜੰਸੀ ਬਹੁਤ ਗੰਭੀਰ ਮਾਮਲੇ ਦੀ ਜਾਂਚ ਕਰ ਰਹੀ ਹੋਵੇ, ਕਿਸੇ ਦੇ ਘਰ ’ਤੇ ਬੁਲਡੋਜ਼ ਚਲਾਉਣ ਦੀ ਵਿਵਸਥਾ ਕਿਸੇ ਵੀ ਅਪਰਾਧਿਕ ਕਾਨੂੰਨ ਵਿਚ ਨਹੀਂ ਹੈ। ਚੀਫ਼ ਜੱਜ ਜਸਟਿਸ ਆਰਐੱਮ ਛਾਇਆ ਨੇ ਇਹ ਟਿੱਪਣੀ ਅਸਾਮ ਦੇ ਨਗਾਓਂ ਜ਼ਿਲ੍ਹੇ ਵਿੱਚ ਅਗਜ਼ਨੀ ਦੀ ਘਟਨਾ […]
By G-Kamboj on
INDIAN NEWS, News, SPORTS NEWS

ਚੰਡੀਗੜ੍ਹ, 19 ਨਵੰਬਰ- ਵਿਸ਼ਵ ਕੱਪ ਫੁਟਬਾਲ ਕਤਰ 20 ਨਵੰਬਰ ਤੋਂ ਕਤਰ ਵਿੱਚ ਸ਼ਰੂ ਹੋ ਰਿਹਾ ਹੈ। ਇਸ ਨਾਲ ਕੱਪ ਵਿੱਚ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਵਾਲਾ ਕਤਰ 80ਵਾਂ ਦੇਸ਼ ਬਣ ਜਾਵੇਗਾ। ਫੀਫਾ ਵਿਸ਼ਵ ਕੱਪ 32 ਟੀਮਾਂ ਹਿੱਸਾ ਲੈ ਰਹੀਆਂ ਹਨ। 1998 ਤੋਂ ਲੈ ਕੇ ਹੁਣ ਤੱਕ ਹਰ ਵਿਸ਼ਵ ਕੱਪ ਵਿੱਚ 32 ਟੀਮਾਂ ਹੁੰਦੀਆਂ ਹਨ। […]
By G-Kamboj on
INDIAN NEWS, News

ਫ਼ਰੀਦਕੋਟ, 19 ਨਵੰਬਰ- ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਏਡੀਜੀਪੀ ਐੱਲਕੇ ਯਾਦਵ ਵੀ ਅਗਵਾਈ ਵਿੱਚ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਗੋਲੀ ਕਾਂਡ ਹੋਇਆ ਸੀ। ਸ੍ਰੀ ਯਾਦਵ ਦੇ ਨਾਲ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਪੁੱਜੀ ਅਤੇ ਟੀਮ ਨੇ ਘਟਨਾ ਸਥਾਨ ‘ਤੇ ਚੱਲੀਆਂ ਗੋਲੀਆਂ ਦੀ ਦਿਸ਼ਾਵਾਂ ਬਾਰੇ ਜਾਣਕਾਰੀ ਹਾਸਲ […]