LANGUAGE NO BARRIER FOR NSW POLICE FORCE

LANGUAGE NO BARRIER FOR NSW POLICE FORCE

The NSW Police Force now has access to one of the country’s most extensive translating and interpreting services, capable of offering round the clock assistance in more than 100 different languages. Deputy Premier and Minister for Police Paul Toole said the new Memorandum of Understanding between the NSW Police Force and Multicultural NSW would give […]

ਮੇਰਾ ਕੰਮ ਕਾਫੀ ਵਧ ਗਿਆ ਹੈ: ਐਲਨ ਮਸਕ

ਮੇਰਾ ਕੰਮ ਕਾਫੀ ਵਧ ਗਿਆ ਹੈ: ਐਲਨ ਮਸਕ

ਨੁਸਾ ਦੁਆ(ਇੰਡੋਨੇਸ਼ੀਆ), 14 ਨਵੰਬਰ- ਐਲਨ ਮਸਕ ਹੋਣਾ ਸੌਖਾ ਨਹੀਂ ਹੈ। ਟਵਿੱਟਰ ਦੇ ਨਵੇਂ ਮਾਲਕ ਅਤੇ ਟੈਸਲਾ ਤੇ ਸਪੇਸਐਕਸ ਦੇ ਅਰਬਪਤੀ ਪ੍ਰਮੁੱਖ ਐਲਨ ਮਸਕ ਦਾ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ। ਉਨ੍ਹਾਂ ਕਿਹਾ, ‘‘ ਨੌਜਵਾਨ ਮਸਕ ਵਾਂਗ ਬਣਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਬਾਲੀ ਵਿੱਚ ਵਪਾਰਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਤੁਸੀਂ ਜੋ ਚਾਹੁੰਦੇ […]

ਹਿਮਾਚਲ: ਮਨਾਲੀ, ਨਾਰਕੰਡਾ ਅਤੇ ਹਾਟੂ ਪੀਕ ਵਿੱਚ ਭਾਰੀ ਬਰਫ਼ਬਾਰੀ

ਹਿਮਾਚਲ: ਮਨਾਲੀ, ਨਾਰਕੰਡਾ ਅਤੇ ਹਾਟੂ ਪੀਕ ਵਿੱਚ ਭਾਰੀ ਬਰਫ਼ਬਾਰੀ

ਸ਼ਿਮਲਾ, 14 ਨਵੰਬਰ- ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ, ਨਾਰਕੰਡਾ ਅਤੇ ਹਾਟੁੂ ਪੀਕ ਵਿੱਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਸੂਬੇ ਦੇ ਉੱਚੇ ਖੇਤਰਾਂ ਵਿਚ ਬੀਤੀ ਰਾਤ ਤੋਂ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਪੂਰਾ ਸੂਬਾ ਕੜਾਕੇ ਦੀ ਠੰਡ ਹੇਠ ਆ ਗਿਆ ਹੈ। ਕਿੰਨੌਰ ਦੇ ਕਲਪਾ ਅਤੇ ਲਾਹੌਲ ਦੇ ਕੇਲਾਂਗ ਵਿਚ ਵੀ ਪਹਾੜੀਆਂ ਸਫੇਦ  ਚਾਦਰ […]

ਅੰਮ੍ਰਿਤਸਰ ਵਿੱਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ’ਤੇ ਗਤੀ ਰਹੀ 4.1

ਅੰਮ੍ਰਿਤਸਰ ਵਿੱਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ’ਤੇ ਗਤੀ ਰਹੀ 4.1

ਅੰਮ੍ਰਿਤਸਰ, 14 ਨਵੰਬਰ- ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 4.1 ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਭੂਚਾਲ ਦਾ ਸਮਾਂ ਸਵੇਰੇ 3.42 ਵਜੇ ਅਤੇ ਇਸ ਦਾ ਕੇਂਦਰ 120 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਸ਼ਾਮ ਨੂੰ ਦਿੱਲੀ-ਐਨਸੀਆਰ ਵਿੱਚ […]

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀ ਰਵਾਨਾ; ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਕਰਨਗੇ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀ ਰਵਾਨਾ;  ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਕਰਨਗੇ ਚਰਚਾ

ਨਵੀਂ ਦਿੱਲੀ, 14 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਆਲਮੀ ਵਿਕਾਸ, ਖੁਰਾਕ ਅਤੇ ਊਰਜਾ ਯਕੀਨੀ ਬਣਾਉਣ, ਵਾਤਾਵਰਣ, ਸਿਹਤ ਅਤੇ ਡਿਜੀਟਲ ਤਬਦੀਲੀਆਂ ਵਰਗੇ ਮੁੱਦਿਆਂ ਦੇ ਹੱਲ ਲਈ ਬਾਲੀ ਵਿੱਚ ਜੀ-20 ਮੈਂਬਰ ਮੁਲਕਾਂ ਦੇ ਆਗੂਆਂ ਨਾਲ ਵਿਸਥਾਰਤ ਚਰਚਾ ਕਰਨਗੇ। ਜੀ-20 ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਇੰਡੋਨੇਸ਼ੀਆਂ ਦੀ ਰਾਜਧਾਨੀ ਬਾਲੀ ਰਵਾਨਾ ਹੋਣ ਤੋਂ […]