ਟੀ 20- ਭਾਰਤ ਨੇ ਅੰਡਰ-19 ਏਸ਼ੀਆ ਕੱਪ ਜਿੱਤਿਆ

ਟੀ 20- ਭਾਰਤ ਨੇ ਅੰਡਰ-19 ਏਸ਼ੀਆ ਕੱਪ ਜਿੱਤਿਆ

ਕੁਆਲਾਲੰਪੁਰ, 22 ਦਸੰਬਰ- ਭਾਰਤ ਨੇ ਮਹਿਲਾ ਅੰਡਰ 10 ਟੀ 20 ਕ੍ਰਿਕਟ ਦੇ ਫਾਈਨਲ ਵਿਚ ਅੱਜ ਇੱਥੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਹ ਜਿੱਤ ਸਲਾਮੀ ਬੱਲੇਬਾਜ਼ ਜੀ ਤ੍ਰਿਸ਼ਾ, ਆਯੂਸ਼ੀ ਸ਼ੁਕਲਾ, ਸੋਨਮ ਯਾਦਵ ਤੇ ਪੁਰਣਿਕਾ ਸਿਸੋਦੀਆ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 117 ਦੌੜਾਂ […]

ਵਿਰਾਟ ਕੋਹਲੀ ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ

ਵਿਰਾਟ ਕੋਹਲੀ ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ

ਚੰਡੀਗੜ੍ਹ, 19 ਦਸੰਬਰ- ਬਾਰਡਰ-ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਗਾਬਾ ਵਿਚ ਖਤਮ ਹੋਣ ਉਪਰੰਤ ਅਸਟਰੇਲੀਆਈ ਅਤੇ ਭਾਰਤੀ ਟੀਮਾਂ ਚੌਥੇ ਟੈਸਟ ਲਈ ਮੈਲਬਰਨ ਲਈ ਰਵਾਨਾ ਹੋ ਹੋਈਆ ਤਾਂ ਇਸ ਦੌਰਾਨ ਵਿਰਾਟ ਕੋਹਲੀ ਇਕ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਵਿੱਚ ਆ ਗਏ। ਵਾਇਰਲ ਵੀਡੀਓ ਵਿਚ ਮੈਲਬਰਨ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਇੱਕ ਪੱਤਰਕਾਰ […]

ਅਸ਼ਵਿਨ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਅਸ਼ਵਿਨ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਬ੍ਰਿਸਬੇਨ, 18 ਦਸੰਬਰ- ਭਾਰਤ ਦੇ ਤਜਰਬੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਨੇ ਬੁੱਧਵਾਰ ਨੂੰ ਆਸਟਰੇਲੀਆ ਖਿਲਾਫ਼ ਜਾਰੀ ਟੈਸਟ ਲੜੀ ਦਰਮਿਆਨ ਕੌਮਾਂਤਰੀ ਕ੍ਰਿਕਟ ਤੋਂ ਫੌਰੀ ਸੰਨਿਆਸ ਲੈੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸ਼ਿਵਨ ਨੇ ਅਨਿਲ ਕੁੰਬਲੇ (619) ਤੋਂ ਬਾਅਦ ਸਭ ਤੋਂ ਵੱਧ (537) ਵਿਕਟ ਲਏ ਹਨ। ਉਂਝ ਅਸ਼ਿਵਨ ਕਲੱਬ ਕ੍ਰਿਕਟ ਖੇਡਦਾ ਰਹੇਗਾ। ਅਸ਼ਿਵਨ […]

ਗੁਕੇਸ਼ ਦਾ ਵਤਨ ਪਰਤਣ ’ਤੇ ਚੇਨਈ ’ਚ ਸ਼ਾਨਦਾਰ ਸਵਾਗਤ

ਗੁਕੇਸ਼ ਦਾ ਵਤਨ ਪਰਤਣ ’ਤੇ ਚੇਨਈ ’ਚ ਸ਼ਾਨਦਾਰ ਸਵਾਗਤ

ਚੇਨਈ, 16 ਦਸੰਬਰ- ਸਭ ਤੋਂ ਛੋਟੀ ਉਮਰ ਦਾ ਆਲਮੀ ਸ਼ਤਰੰਜ ਚੈਂਪੀਅਨ ਬਣ ਦੇ ਦੇਸ਼ ਦਾ ਮਾਣ ਵਧਾਉਣ ਵਾਲੇ 18 ਸਾਲਾ ਚੈਂਪੀਅਨ ਗੁਕੇਸ਼ ਡੀ (Gukesh D) ਦਾ ਸੋਮਵਾਰ ਨੂੰ ਵਤਨ ਪਰਤਣ ਉਤੇ ਚੇਨਈ ਕੌਮਾਤਰੀ ਹਵਾਈ ਅੱਡੇ ‘ਤੇ ਪ੍ਰਸ਼ੰਸਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਸਿੰਗਾਪੁਰ ਤੋਂ ਚੈਂਪੀਅਨਸ਼ਿਪ ਜਿੱਤ ਕੇ ਵਤਨ ਪਰਤਿਆ ਹੈ,  ਜਿੱਥੇ ਉਸ ਨੇ ਵਿਸ਼ਵ […]

ਕੋਹਲੀ ਕਰਦੇ ਹਨ ਕਾਲੇ ਪਾਣੀ ਦੀ ਵਰਤੋਂ, ਫਰਾਂਸ ਤੋਂ ਮੰਗਵਾਇਆ ਜਾਂਦਾ

ਕੋਹਲੀ ਕਰਦੇ ਹਨ ਕਾਲੇ ਪਾਣੀ ਦੀ ਵਰਤੋਂ, ਫਰਾਂਸ ਤੋਂ ਮੰਗਵਾਇਆ ਜਾਂਦਾ

ਨਵੀਂ ਦਿੱਲੀ: ਕੋਹਲੀ ਫਿਟਨੈੱਸ ਨੂੰ ਕ੍ਰਿਕਟ ਦੇ ਬਰਾਬਰ ਮਹੱਤਵ ਦਿੰਦੇ ਹਨ। ਜੇਕਰ ਦੂਜੇ ਕ੍ਰਿਕਟਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਕੋਹਲੀ ਫਿਟਨੈੱਸ ਫ੍ਰੀਕ ਹਨ। ਕੋਹਲੀ ਖੁਦ ਵੀ ਕਈ ਵਾਰ ਇੰਟਰਵਿਊ ‘ਚ ਇਸ ਬਾਰੇ ਕਹਿ ਚੁੱਕੇ ਹਨ। ਉਹ ਕਸਰਤ ਸਮੇਤ ਆਪਣੀ ਖੁਰਾਕ ‘ਤੇ ਵੀ ਜ਼ਿਆਦਾ ਧਿਆਨ ਦਿੰਦੇ ਹਨ। ਇਸੇ ਲਈ ਕੋਹਲੀ ਦੇ ਖਾਣ ਵਾਲੇ ਚੌਲਾਂ ਤੋਂ ਲੈ […]

1 23 24 25 26 27 374