ਕੁਆਰਟਰ ਫਾਈਨਲ ’ਚ ਪੁੱਜਣ ਲਈ ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਕਰੋ ਜਾਂ ਮਰੋ ਵਾਲੀ ਹਾਲਤ

ਕੁਆਰਟਰ ਫਾਈਨਲ ’ਚ ਪੁੱਜਣ ਲਈ ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਕਰੋ ਜਾਂ ਮਰੋ ਵਾਲੀ ਹਾਲਤ

ਭੁਵਨੇਸ਼ਵਰ, 21 ਜਨਵਰੀ- ਆਪਣੇ ਮੁਕਾਬਲੇ ਕਮਜ਼ੋਰ ਵੇਲਜ਼ ਟੀਮ ਖ਼ਿਲਾਫ਼ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ ਭਾਰਤੀ ਟੀਮ ਨੂੰ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਪੂਰਾ ਦਮ ਲਗਾਉਣਾ ਪਵੇਗਾ। ਭਾਰਤ ਲਈ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਲਾਜ਼ਮੀ ਹੈ। ਭਾਰਤ ਨੂੰ ਸਿੱਧੇ ਕੁਆਰਟਰ ਫਾਈਨਲ […]

ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਦੀ ਪੂਰੀ ਟੀਮ 34.3 ਓਵਰਾਂ ’ਚ 108 ਦੌੜਾਂ ’ਤੇ ਆਊਟ

ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਦੀ ਪੂਰੀ ਟੀਮ 34.3 ਓਵਰਾਂ ’ਚ 108 ਦੌੜਾਂ ’ਤੇ ਆਊਟ

ਰਾੲੇਪੁਰ, 21 ਜਨਵਰੀ- ਇਥੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਦੀ ਪੂਰੀ ਟੀਮ 34.3 ਓਵਰਾਂ ’ਚ 108 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਭਾਰਤ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਚੁੱਕਿਆ ਹੈ।

ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਨਹੀਂ ਛੱਡਾਂਗਾ : ਬ੍ਰਿਜ ਭੂਸ਼ਨ

ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਨਹੀਂ ਛੱਡਾਂਗਾ : ਬ੍ਰਿਜ ਭੂਸ਼ਨ

ਨੰਦਿਨੀ ਨਗਰ (ਗੋਂਡਾ), 20 ਜਨਵਰੀ- ਦਿੱਲੀ ਦੇ ਜੰਤਰ-ਮੰਤਰ ’ਤੇ ਦੇਸ਼ ਦੇ ਨਾਮੀ ਪਹਿਲਵਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸ਼ਾਹੀਨ ਬਾਗ ਦਾ ਧਰਨਾ ਦੱਸਦਿਆਂ ਕੌਮੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਆਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ। ਯੂਪੀ ਦੇ ਕੈਸਰਗੰਜ ਹਲਕੇ ਤੋਂ ਛੇ ਵਾਰ […]

ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ

ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ

ਨਵੀਂ ਦਿੱਲੀ, 19 ਜਨਵਰੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦਾ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਭਾਰਤੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ। ਸੂਤਰਾਂ ਨੇ ਦੱਸਿਆ, ‘ਸਾਰੇ ਪਹਿਲਵਾਨ ਦੇਰ ਰਾਤ ਤੱਕ ਜਾਗ ਰਹੇ ਸਨ। ਉਹ ਅੰਦੋਲਨ ਦੀਆਂ ਹੋਰ ਯੋਜਨਾਵਾਂ ‘ਤੇ ਚਰਚਾ […]

ਭਾਰਤੀ ਤੇਜ਼ ਦੌੜਾਕ ਦੁਤੀ ਚੰਦ ਪਾਬੰਦੀਸ਼ੁਦਾ ਦਵਾਈ ਖਾਣ ਦੀ ਦੋਸ਼ੀ ਕਰਾਰ

ਭਾਰਤੀ ਤੇਜ਼ ਦੌੜਾਕ ਦੁਤੀ ਚੰਦ ਪਾਬੰਦੀਸ਼ੁਦਾ ਦਵਾਈ ਖਾਣ ਦੀ ਦੋਸ਼ੀ ਕਰਾਰ

ਨਵੀਂ ਦਿੱਲੀ, 18 ਜਨਵਰੀ- ਭਾਰਤ ਦੀ ਸਿਖ਼ਰਲੀ ਤੇਜ਼ ਦੌੜਾਕ ਦੁਤੀ ਚੰਦ ਨੂੰ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ’ਤੇ ਪਾਬੰਦੀਸ਼ੁਦਾ ਸਟੀਰੌਇਡ ਲੈਣ ਦਾ ਦੋਸ਼ੀ ਪਾਇਆ ਗਿਆ ਹੈ। 26 ਸਾਲਾ ਦੌੜਾਕ 2018 ਏਸ਼ੀਆਈ ਖੇਡਾਂ ਵਿੱਚ 100 ਮੀਟਰ ਅਤੇ 200 ਮੀਟਰ ਦੋਵਾਂ […]

1 22 23 24 25 26 336