ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ

ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ

ਕੈਨਬਰਾ (PE) : ਆਸਟ੍ਰੇਲੀਆਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਐਤਵਾਰ ਨੂੰ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿਚ ਲਿਆ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਹ ਦੇਸ਼ ਵਿਚ ਬਿਨਾਂ ਟੀਕਾਕਰਨ ਦੇ ਰਹਿ ਸਕਦੇ ਹਨ ਜਾਂ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਏਗਾ। ਬੀ.ਬੀ.ਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਬੀ.ਸੀ […]

ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਆਸਟਰੇਲੀਆ ਸਰਕਾਰ ਵੱਲੋਂ ਟੈਨਿਸ ਸਟਾਰ ਜੋਕੋਵਿਚ ਦਾ ਵੀਜ਼ਾ ਰੱਦ, ਕੀਤੇ ਜਾਣਗੇ ਡਿਪੋਰਟ

ਮੈਲਬੋਰਨ, 14 ਜਨਵਰੀ- ਆਸਟਰੇਲੀਆਈ ਸਰਕਾਰ ਵੱਲੋਂ ਦੂਜੀ ਵਾਰ ਵੀਜ਼ਾ ਰੱਦ ਕਰਨ ਤੋਂ ਬਾਅਦ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਮੁੜ ਦੇਸ਼ ’ਚੋਂ ਬਾਹਰ ਜਾਣਾ ਪੈ ਸਕਦਾ ਹੈ। ਇਸ ਕਾਰਨ ਉਸ ਦੇ ਆਸਟਰੇਲਿਆਈ ਓਪਨ ਖੇਡਣ ਦੀ ਸੰਭਾਵਨਾ ਨਹੀਂ ਹੈ ਪਰ ਜੋਕੋਵਿਚ ਦੇ ਵਕੀਲਾਂ ਨੂੰ ਆਸ ਹੈ ਕਿ ਅਦਾਲਤ ਸਰਕਾਰ ਦੇ ਫ਼ੈਸਲੇ ਨੂੰ ਉਲਟਾ ਦੇਵੇਗੀ। ਆਸਟ੍ਰੇਲੀਅਨ ਓਪਨ ਤਿੰਨ […]

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ

ਮੁੰਬਈ, 12 ਜਨਵਰੀ- ਅਭਿਨੇਤਾ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੋਂ ਆਪਣੇ ਟਵੀਟ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਦਾ ਕਦੇ ਵੀ ਇਰਾਦਾ ਨਹੀਂ ਸੀ ਕਿ ਇੱਕ ਔਰਤ ਹੋਣ ਦੇ ਨਾਤੇ ਉਸ ਦਾ ਮਜ਼ਾਕ ਉਡਾਇਆ ਜਾਵੇ। ਉਸ ਨੇ ਮੁਆਫ਼ੀ ਮੰਗਦਿਆਂ ਕਿਹ,‘ਸਾਇਨਾ, ਮੈਂ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ ਜੋ […]

ਰੋਨਾਲਡੋ ਨੇ ਖ਼ਰੀਦਿਆ ਹਾਈ-ਟੈਕ ਆਕਸੀਜਨ ਚੈਂਬਰ

ਰੋਨਾਲਡੋ ਨੇ ਖ਼ਰੀਦਿਆ ਹਾਈ-ਟੈਕ ਆਕਸੀਜਨ ਚੈਂਬਰ

ਲਿਸਬਨ-ਕ੍ਰਿਸਟਿਆਨੋ ਰੋਨਾਲਡੋ ਨੇ ਆਪਣੀ ਫਿੱਟਨੈਸ ਬਰਕਰਾਰ ਰੱਖਣ ਲਈ ਇਕ ਹਾਈ-ਟੈਕ ਆਕਸੀਜਨ ਚੈਂਬਰ ਖ਼ਰੀਦਿਆ ਹੈ। 110 ਮਿੰਟ ਦੀ ਥੈਰੇਪੀ ਨਾਲ ਰੋਨਾਲਡੋ 2 ਘੰਟਿਆਂ ‘ਚ ਹੀ ਅਗਲਾ ਮੈਚ  ਖੇਡਣ ਲਈ ਤਿਆਰ ਹੋ ਜਾਵੇਗਾ। ਇਹ ਥੈਰੇਪੀ ਸਰੀਰ ਦੇ ਡੈਮੇਜ ਸੈੱਲਜ਼ ਦੀ ਛੇਤੀ ਹੀ ਮੁਰੰਮਤ ਕਰ ਦਿੰਦੀ ਹੈ। ਚੈਂਬਰ ਦੀ ਕੀਮਤ 15 ਹਜ਼ਾਰ ਪੌਂਡ ਦੱਸੀ ਜਾ ਰਹੀ ਹੈ ਜਿਹੜੀ […]

ਭਾਰਤ ਦੀ ਪਹਿਲੇ ਕ੍ਰਿਕਟ ਟੈਸਟ ’ਚ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ

ਭਾਰਤ ਦੀ ਪਹਿਲੇ ਕ੍ਰਿਕਟ ਟੈਸਟ ’ਚ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ

ਸੈਂਚੁਰੀਅਨ, 30 ਦਸੰਬਰ- ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀਆਂ ਸ਼ਾਨਦਾਰ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਦੇ ਪੰਜਵੇਂ ਦਿਨ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ। 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ […]

1 34 35 36 37 38 337