ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ […]

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਹੈਦਰਾਬਾਦ : ਉਪ-ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਤੇ ਖੇਡਾਂ ਨੂੰ ਸਿੱਖਿਆ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਜ ਇੱਥੇ ਬੈਡਮਿੰਟਨ ਦੀ ਕੌਮਾਂਤਰੀ ਖਿਡਾਰਨ ਪੀਵੀ ਸਿੰਧੂ ਤੇ ਉਸ ਦੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਆਖੀ। ਸ੍ਰੀ ਨਾਇਡੂ […]

ਆਈਪੀਐੱਲ ਨੀਲਾਮੀ: ਪਟਿਆਲਾ ਦੇ ਪ੍ਰਭਸਿਮਰਨ ਦੀ ਕੀਮਤ ਲੱਗੀ 4.8 ਕਰੋੜ

ਆਈਪੀਐੱਲ ਨੀਲਾਮੀ: ਪਟਿਆਲਾ ਦੇ ਪ੍ਰਭਸਿਮਰਨ ਦੀ ਕੀਮਤ ਲੱਗੀ 4.8 ਕਰੋੜ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਨੇ ਭਾਰਤ ਦੇ ਕਈ ਨੌਜਵਾਨ ਕ੍ਰਿਕੇਟਰਾਂ ਨੂੰ ਕਰੋੜਪਤੀ ਬਣਾਇਆ ਹੈ। ਇਸੇ ਲੜੀ ਵਿੱਚ ਜੈਪੁਰ `ਚ ਅੱਜ ਇੱਕ ਹੋਰ ਨਾਂਅ ਪ੍ਰਭਸਿਮਰਨ ਸਿੰਘ ਦਾ ਨਾਂਅ ਵੀ ਜੁੜ ਗਿਆ ਹੈ। 17ਸਾਲਾ ਪ੍ਰਭਸਿਮਰਨ ਸਿੰਘ ਪਟਿਆਲਾ ਦਾ ਜੰਮਪਲ਼ ਹੈ ਤੇ ਉਹ ਵਿਕੇਟ ਕੀਪਰ-ਬੈਟਸਮੈਨ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਉਸ ਦੀਆਂ ਕ੍ਰਿਕੇਟ ਸੇਵਾਵਾਂ ਨੂੰ 4.8 […]

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਬਣੇ ਡਬਲਿਊਵੀ ਰਮਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਬਣੇ ਡਬਲਿਊਵੀ ਰਮਨ

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੇ ਕੋਚ ਲਈ ਸਾਬਕਾ ਸਲਾਮੀ ਬੱਲੇਬਾਜ਼ ਡਬਲਿਊਵੀ ਰਮਨ ਨੂੰ ਚੁਣਿਆ ਗਿਆ ਹੈ। ਪੀਟੀਆਈ ਸੂਤਰਾਂ ਅਨੁਸਾਰ 28 ਉਮੀਦਵਾਰਾਂ ਦੇ ਇੰਟਰਵਿਊ ਬਾਅਦ ਡਬਲਿਊਵੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਭਾਰਤੀ ਪੁਰਸ਼ ਟੀਮ ਨੂੰ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕੋਚ ਗੈਰੀ ਕਸਰਟਨ, ਸਾਬਕਾ ਸਲਾਮੀ ਬੱਲੇਬਾਜ਼ ਡਬਲਿਊਵੀ ਰਮਨ ਅਤੇ ਵੇਂਕਟੇਸ਼ ਪ੍ਰਸਾਦ ਦਾ ਨਾਂ […]

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਵਰਲਡ ਟੂਰ ਫਾਈਨਲ ਖਿਤਾਬ

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਵਰਲਡ ਟੂਰ ਫਾਈਨਲ ਖਿਤਾਬ

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਕੇ ਵਰਲਡ ਟੂਰ ਫਾਈਨਲ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਖੇਡੇ ਗਏ ਮਹਿਲਾ ਸਿੰਗਲ ਫਾਈਨਲ ਮੁਕਾਬਲੇ `ਚ ਸਿੰਧੂ ਦਾ ਮੁਕਾਬਲਾ ਓਕੁਹਾਰਾ ਨਾਲ ਸੀ। ਸਿੰਧੂ ਨੇ ਓਕੁਹਾਰਾ ਨੂੰ 21-19, 21-17 ਹਰਾਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬ `ਤੇ ਕਬਜ਼ਾ ਕੀਤਾ ਹੈ। ਜਿ਼ਕਰਯੋਗ […]

1 60 61 62 63 64 336