ਯੁਵਰਾਜ ਸਿੰਘ ਦੀ ਸਾਖ਼ ਦਾਅ ’ਤੇ

ਯੁਵਰਾਜ ਸਿੰਘ ਦੀ ਸਾਖ਼ ਦਾਅ ’ਤੇ

ਜੈਪੁਰ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਬੋਲੀ ਪਾਉਣ ਵਾਲੇ ਹਰਫ਼ਨਮੌਲਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਦੀ ਸਾਖ਼ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਨੀਲਾਮੀ ਵਿੱਚ ਦਾਅ ’ਤੇ ਲੱਗੀ ਹੋਵੇਗੀ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਮੱਦੇਨਜ਼ਰ ਫਰੈਂਚਾਈਜ਼ੀ ਦੀਆਂ ਨਜ਼ਰਾਂ ਵਿਦੇਸ਼ੀ ਖਿਡਾਰੀਆਂ ਦੀ ਮੌਜੂਦਗੀ ’ਤੇ ਹਨ। ਯੁਵਰਾਜ ਜਦੋਂ ਲੈਅ ਵਿੱਚ ਸੀ, ਤਾਂ […]

ਟੀ20 ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਵੀ ਹਰਮਨਪ੍ਰੀਤ ਨੂੰ ਮਿਲਿਆ ਇਨਾਮ

ਟੀ20 ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਵੀ ਹਰਮਨਪ੍ਰੀਤ ਨੂੰ ਮਿਲਿਆ ਇਨਾਮ

ਦੁਬਈ : ਮਹਿਲਾ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਐਤਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਟੀ20 ਇਕ-ਸੌਵੇਂ ਦੀ ਕਪਤਾਨ ਚੁਣਿਆ ਗਿਆ ਹੈ ਜਿਸ ਵਿਚ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਅਤੇ ਲੈਗ ਸਪਿੰਨਰ ਪੂਨਮ ਯਾਦਵ ਵੀ ਸ਼ਾਮਲ ਹੈ। ਐਤਵਾਰ ਨੂੰ ਖ਼ਤਮ ਹੋਏ ਟੀ20 ਵਿਸ਼ਵ ਕੱਪ ਟੂਰਨਾਮੈਂਟ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਅਧਾਰ ਉਤੇ ਟੀਮ ਦੀ ਚੋਣ ਕੀਤੀ […]

ਕੋਚ ਨੇ ਮੈਨੂੰ ਕੀਤਾ ਅਪਮਾਨਿਤ : ਮਿਤਾਲੀ

ਕੋਚ ਨੇ ਮੈਨੂੰ ਕੀਤਾ ਅਪਮਾਨਿਤ : ਮਿਤਾਲੀ

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕੇਟ ਵਿਚ ਸ਼ੁਰੂ ਹੋਈ ਕਾਂਟਰੋਵਰਸੀ ਮੰਗਲਵਾਰ ਨੂੰ ਉਸ ਸਮੇਂ ਹੋਰ ਵੱਧ ਗਈ ਜਦੋਂ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਬੀਸੀਸੀਆਈ ਦਾ ਲਿਖਿਆ ਇਕ ਪੱਤਰ ਸਾਹਮਣੇ ਆਇਆ। ਪੱਤਰ ਵਿਚ ਮਿਤਾਲੀ ਨੇ ਕੋਚ ਰਮੇਸ਼ ਪੋਵਾਰ ਉਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਅਤੇ ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਇਨਾ ਏਡੁਲਜੀ ਨੂੰ […]

ਯੁਵਰਾਜ ਸਿੰਘ ਨੇ ਨਹੀਂ ਮੰਨ੍ਹੀ ਹਾਰ, ਧਮਾਕਾ ਕਰਨ ਲਈ ਤਿਆਰ

ਯੁਵਰਾਜ ਸਿੰਘ ਨੇ ਨਹੀਂ ਮੰਨ੍ਹੀ ਹਾਰ, ਧਮਾਕਾ ਕਰਨ ਲਈ ਤਿਆਰ

ਨਵੀਂ ਦਿੱਲੀ : ਦਿੱਲੀ ਅਤੇ ਪੰਜਾਬ ਦੇ ਵਿਚ ਬੁੱਧਵਾਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਵਾਲੀ ਰਣਜੀ ਟਰਾਫੀ ਗਰੁਪ ਬੀ ਮੈਚ ਵਿਚ ਯੁਵਰਾਜ ਸਿੰਘ ਇਸ ਰਾਸ਼ਟਰੀ ਕ੍ਰਿਕੇਟ ਚੈਂਪੀਅਨਸ਼ਿਪ ਦੇ 2018-19 ਸ਼ੈਸ਼ਨ ਵਿਚ ਪਹਿਲੀ ਵਾਰ ਖੇਡਦੇ ਹੋਏ ਦਿਖਣਗੇ। ਯੁਵਰਾਜ ਨੇ ਟੀਮ ਇੰਡੀਆ ਵਿਚ ਜਗ੍ਹਾ ਪਾਉਣ ਦੀ ਉਂਮੀਦ ਨਹੀਂ ਛੱਡੀ ਹੈ। ਇਸ ਧੁੰਆ-ਧਾਰ ਬੱਲੇਬਾਜ਼ ਦੀ ਨਜ਼ਰ ਟੀਮ ਇੰਡੀਆ […]

ਵਿਸ਼ਵ ਹਾਕੀ ਕੱਪ: ਵਾਹਗਾ ਬਾਰਡਰ ਰਾਹੀ ਭਾਰਤ ਆਏ ਪਾਕਿਸਤਾਨੀ ਖਿਡਾਰੀ

ਵਿਸ਼ਵ ਹਾਕੀ ਕੱਪ: ਵਾਹਗਾ ਬਾਰਡਰ ਰਾਹੀ ਭਾਰਤ ਆਏ ਪਾਕਿਸਤਾਨੀ ਖਿਡਾਰੀ

ਅੰਮ੍ਰਿਤਸਰ – ਭਾਰਤ ‘ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਪਾਕਿਸਤਾਨ ਦੀ ਟੀਮ ਅੱਜ ਵਾਹਗਾ ਬਾਰਡਰ ਦੇ ਰਾਸਤੇ ਭਾਰਤ ਆਈ। ਇਸ ਮੌਕੇ ‘ਤੇ ਅੰਮ੍ਰਿਤਸਰ ਦੇ ਐੱਮ.ਪੀ.ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤ ਤੋਂ ਬਾਅਦ ਇਹ ਖਿਡਾਰੀ ਸਿੱਧੇ ਉੜੀਸਾ ਜਾਣਗੇ ਅਤੇ ਆਪਣੇ ਖੇਡ ਦਾ ਪ੍ਰਦਰਸ਼ਨ ਕਰਣਗੇ। ਐੱਮ.ਪੀ.ਔਜਲਾ ਦਾ ਕਹਿਣਾ ਹੈ ਕਿ ਇਸ ‘ਚ ਜ਼ਿਆਦਾਤਰ ਖਿਡਾਰੀ ਪਾਕਿਸਤਾਨ ਦੇ […]

1 61 62 63 64 65 336