ਦ੍ਰਾਵਿੜ ਅਜੇ ਤੱਕ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਗੇਂਦ ਖੇਡਣ ਵਾਲੇ ਬੱਲੇਬਾਜ਼

ਦ੍ਰਾਵਿੜ ਅਜੇ ਤੱਕ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਗੇਂਦ ਖੇਡਣ ਵਾਲੇ ਬੱਲੇਬਾਜ਼

ਨਵੀਂ ਦਿੱਲੀ — ਭਾਰਤੀ ਕ੍ਰਿਕਟ ਦੀ ‘ਦੀਵਾਰ’ ਕਹੇ ਜਾਣ ਵਾਲੇ ਰਾਹੁਲ ਦ੍ਰਾਵਿੜ ਨੂੰ ਖੇਡਦੇ ਦੇਖਣਾ ਕਿਸ ਨੂੰ ਪਸੰਦ ਨਹੀਂ ਸੀ। ਆਪਣੇ ਸਾਂਤ ਸੁਭਾਅ ਅਤੇ ਅੰਦਾਜ਼ ਦੀ ਵਜ੍ਹਾ ਨਾਲ ਉਹ ਸਾਰਿਆਂ ਦੇ ਚਹੇਤੇ ਰਹੇ। ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦ੍ਰਾਵਿੜ ਨਾਲ ਜੁੜੀ ਇਕ ਖਾਸ ਜਾਣਕਾਰੀ ਸ਼ੇਅਰ ਕੀਤੀ ਹੈ। ਦੱਸਿਆ ਗਿਆ ਹੈ ਕਿ ਟੈਸਟ […]

ਖੇਡ ਜਗਤ ‘ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ

ਖੇਡ ਜਗਤ ‘ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ

ਤਰਨਤਾਰਨ – ਆਪਣੇ ਸਮੇਂ ਦੇ ਨਾਮਵਾਰ ਕਬੱਡੀ ਖਿਡਾਰੀ ਕਪੂਰ ਸਿੰਘ ਚੋਹਲਾ ਦੇ ਪੌਤਰੇ ਤੇ ਪੂਰੀ ਦੁਨੀਆ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ‘ਚ ਧੂਮਾ ਪਾਉਣ ਵਾਲੇ ਤੇ ਉੱਚੇ ਲੰਮੇ ਕੱਦ ਕਾਠ ਤੇ ਤਾਕਤਵਰ ਭਾਰੇ ਸਰੀਰ ਦੇ ਮਾਲਕ ਅੰਤਰ-ਰਾਸ਼ਟਰੀ ਕਬੱਡੀ ਸਟਾਰ ਸੁਖਮਨ ਸਿੰਘ ਚੋਹਲਾ ਸਾਹਿਬ (28) ਦੀ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ […]

ਕੋਹਲੀ, ਬੁਮਰਾਹ ਆਈ.ਸੀ.ਸੀ. ਵਨ ਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਕੋਹਲੀ, ਬੁਮਰਾਹ ਆਈ.ਸੀ.ਸੀ. ਵਨ ਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਥੇ ਜਾਰੀ ਆਈ.ਸੀ.ਸੀ. ਰੈਂਕਿੰਗ ‘ਚ ਕ੍ਰਮਵਾਰ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਸੂਚੀ ‘ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ। ਕੋਹਲੀ 899 ਅੰਕਾਂ ਦੇ ਨਾਲ ਚੋਟੀ ‘ਤੇ ਬਰਕਰਾਰ ਹਨ ਜਦਕਿ ਸੀਮਿਤ ਓਵਰਾਂ ਦੇ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਦੂਜੇ ਸਥਾਨ ‘ਤੇ ਕਾਇਮ ਹਨ। […]

ਮੈਰੀਕਾਮ ਲਈ ਇਹ ਪ੍ਰਤੀਯੋਗਿਤਾ ਆਸਾਨ ਨਹੀਂ

ਮੈਰੀਕਾਮ ਲਈ ਇਹ ਪ੍ਰਤੀਯੋਗਿਤਾ ਆਸਾਨ ਨਹੀਂ

ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸਾਂਟੀਆਗੋ ਨਿਏਵਾ ਦਾ ਮੰਨਣਾ ਹੈ ਕਿ ਐੱਮ.ਸੀ. ਮੈਰੀਕਾਮ ਲਈ ਇੱਥੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ‘ਚ ਛੇਵਾਂ ਸੋਨ ਤਮਗਾ ਜਿੱਤਣਾ ਇਨ੍ਹਾਂ ਆਸਾਨ ਨਹੀਂ ਹੋਵੇਗਾ। ਨਿਏਵਾ ਨੇ ਪੱਤਰਕਾਰਾਂ ਨੂੰ ਕਿਹਾ, ”ਹਰ ਕਿਸੇ ਨੂੰ ਮੇਰੀਕਾਮ ਤੋਂ ਤਮਗਾ ਜਿੱਤਣ ਦੀ ਉਮੀਦ ਹੈ ਪਰ ਇਹ ਆਸਾਨ ਨਹੀਂ ਹੈ। ਉਸ ਨੂੰ ਬਿਹਤਰ […]

ਇਸ ਕਰਕੇ ਇੰਗਲੈਂਡ ਨੂੰ ਖਿਡਾਰੀਆਂ ਦੀ ਚੋਣ ਕਰਨ ‘ਚ ਹੋ ਰਹੀ ਪਰੇਸ਼ਾਨੀ

ਇਸ ਕਰਕੇ ਇੰਗਲੈਂਡ ਨੂੰ ਖਿਡਾਰੀਆਂ ਦੀ ਚੋਣ ਕਰਨ ‘ਚ ਹੋ ਰਹੀ ਪਰੇਸ਼ਾਨੀ

ਨਵੀਂ ਦਿੱਲੀ – ਇੰਗਲੈਂਡ ਦੇ ਸਾਹਮਣੇ ਜੋਸ ਬਟਲਰ ਨੂੰ ਲੈ ਕੇ ਚੋਣ ਦੀ ਦੁਵਿਧਾ ਹੈ, ਜਿਸਦਾ ਹਲ ਉਸਨੂੰ ਬੁੱਧਵਾਰ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋ ਰਹੇ ਦੂਜੇ ਟੈਸਟ ਤੋਂ ਪਹਿਲਾਂ ਕੱਢਣਾ ਹੋਵੇਗਾ। ਪਹਿਲੀ ਦੁਵਿਧਾ ਤਾਂ ਇਹ ਹੈ ਕਿ ਜੌਨੀ ਬੇਅਰਸਟੋ ਦੇ ਫਿਟ ਹੋਣ ਤੋਂ ਬਾਅਦ ਵਿਕਟਕੀਪਰ ਦੀ ਭੂਮਿਕਾ ਕੋਣ ਨਿਭਾਵੇਗਾ, ਜਦਕਿ ਵਿਕਲਪ ਦੇ ਤੌਰ ‘ਤੇ ਖੇਡੇ […]

1 64 65 66 67 68 337