ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ

ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ

ਮੁੰਬਈ : ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਰਗੇ ਧਾਕੜਾਂ ਦੇ ਹਾਜ਼ਰ ਨਾ ਰਹਿਣ ਕਾਰਨ ਭਾਰਤੀ ਟੀਮ ਆਸਟਰੇਲੀਆ ਖਿਲਾਫ ਆਗਾਮੀ ਸੀਰੀਜ਼ ਵਿਚ ਜਿੱਤ ਦੇ ਪ੍ਰਬਲ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਤੋਂ ਪ੍ਰਭਾਵਿਤ ਕਾਂਬਲੀ ਨੇ ਭਾਰਤੀ ਕਪਤਾਨ ਦੀ ਰੱਜ ਕੇ ਤਾਰੀਫ ਕੀਤੀ ਅਤੇ […]

ਸਿੰਧੂ ਨੇ ਸੌਖਿਆਂ ਪਾਰ ਕੀਤਾ ਪਹਿਲੇ ਦੌਰ ਦਾ ਅੜਿੱਕਾ

ਸਿੰਧੂ ਨੇ ਸੌਖਿਆਂ ਪਾਰ ਕੀਤਾ ਪਹਿਲੇ ਦੌਰ ਦਾ ਅੜਿੱਕਾ

ਨਵੀਂ ਦਿੱਲੀ— ਇਸ ਸਾਲ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਮੰਗਲਵਾਰ ਨੂੰ ਫੁਝੋਊ ‘ਚ ਸ਼ੁਰੂ ਹੋਏ ਚਾਈਨਾ ਓਪਨ ‘ਚ ਆਪਣੀ ਮੁਹਿੰਮ ਦਾ ਆਗਾਜ਼ ਜਿੱਤ ਦੇ ਨਾਲ ਕੀਤਾ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ 30 ਮਿੰਟ ਤੋਂ ਘੱਟ ਸਮੇਂ ਤਕ ਚਲੇ ਮੁਕਾਬਲੇ ‘ਚ ਰੂਸ ਦੀ ਇਵਗੇਨੀਆ ਕੋਸੇਤਸਕਾਇਆ […]

ਟੀ-20 ਸੀਰੀਜ਼ ਲਈ ਤਿਆਰ ਹੈ ਵਿੰਡੀਜ਼

ਟੀ-20 ਸੀਰੀਜ਼ ਲਈ ਤਿਆਰ ਹੈ ਵਿੰਡੀਜ਼

ਨਵੀਂ ਦਿੱਲੀ— ਪਹਿਲਾਂ ਟੈਸਟ ਅਤੇ ਹੁਣ ਵਨ ਡੇ ਸੀਰੀਜ਼ ਗੁਆਉਣ ਦੇ ਬਾਅਦ ਵੈਸਟਇੰਡੀਜ਼ ਟੀਮ ਲਈ ਇਹ ਭਾਰਤ ਦੌਰਾ ਮੁਸ਼ਕਲ ਗੁਜ਼ਰ ਰਿਹਾ ਹੈ। ਜਿੱਥੇ ਟੈਸਟ ‘ਚ ਟੀਮ ਨੂੰ 2-0 ਨਾਲ ਕਰਾਰੀ ਹਾਰ ਝਲਣੀ ਪਈ, ਜਦਕਿ ਵਨ ਡੇ ‘ਚ ਟੀਮ ਨੇ ਥੋੜ੍ਹਾ ਸੰਘਰਸ਼ ਦਿਖਾਇਆ ਅਤੇ ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਤੋਂ 3-1 ਨਾਲ ਹਾਰ ਦੇਖੀ। ਪਰ […]

‘ਬੰਦ ਲਿਫਾਫਾ’ ਭਾਰਤੀ ਕ੍ਰਿਕਟ ਜਗਤ ‘ਚ ਤੂਫਾਨ ਲਿਆਉਣ ਵਾਲਾ ਹੈ!

‘ਬੰਦ ਲਿਫਾਫਾ’ ਭਾਰਤੀ ਕ੍ਰਿਕਟ ਜਗਤ ‘ਚ ਤੂਫਾਨ ਲਿਆਉਣ ਵਾਲਾ ਹੈ!

ਨਵੀਂ ਦਿੱਲੀ— ਸਾਲ 2013 ‘ਚ ਆਈ.ਪੀ.ਐੱਲ. ਦੇ ਦੌਰਾਨ ਹੋਈ ਸਪਾਟ ਫਿਕਸਿੰਗ ਦੀ ਘਟਨਾ ਅਤੇ ਉਸ ਦੀ ਜਾਂਚ ਦੇ ਬਾਅਦ ਸੁਪਰੀਮ ਕੋਰਟ ਦੇ ਦਖਲ ਨੇ ਭਾਰਤੀ ਕ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਸਵੀਰ ਨੂੰ ਬਦਲ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਰਿਟਾਇਰਡ ਜਸਟਿਸ ਮੁਕੁਲ ਮੁਦਗਲ ਨੇ ਜਾਂਚ ਦੇ ਦੌਰਾਨ ਸੁਪਰੀਮ ਕੋਰਟ ਨੂੰ ਬੰਦ ਲਿਫਾਫਾ ਸੌਂਪਿਆ ਸੀ ਜਿਸ […]

ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ -ਸਾਇਮੰਡਸ

ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ -ਸਾਇਮੰਡਸ

ਸਿਡਨੀ : ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਐਂਡਰਿਯੂ ਸਾਇਮੰਡਸ ਨੇ ਕਿਹਾ, ”ਭਾਰਤ ਖਿਲਾਫ 2008 ਵਿਚ ਘਰੇਲੂ ਸੀਰੀਜ਼ ਦੌਰਾਨ ਹੋਏ ‘ਮੰਕੀਗੇਟ’ ਕੇਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸ ਦਾ ਪਤਨ ਕੀਤਾ, ਜਿਸ ਤੋਂ ਬਾਅਦ ਉਹ ਕਾਫੀ ਸ਼ਰਾਬ ਪੀਣ ਲੱਗੇ। ਸਾਇਮੰਡਸ ਨੇ ਸਿਡਨੀ ਟੈਸਟ ਵਿਚ ਹਰਭਜਨ ਸਿੰਘ ‘ਤੇ ਉਸ ਨੂੰ ‘ਬੰਦਰ’ ਕਹਿਣ ਦਾ ਦੋਸ਼ ਲਗਾਇਆ ਸੀ ਪਰ ਭਾਰਤੀ ਸਪਿਨਰ […]

1 66 67 68 69 70 337