By G-Kamboj on
FEATURED NEWS, INDIAN NEWS, News, World

ਚੰਡੀਗੜ੍ਹ : ਵਿਸ਼ਵ ਵਿੱਚ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵੱਧਦਾ ਜਾ ਰਿਹਾ ਹੈ, ਪਰ ਅਸੀਂ ਪਾਣੀ ਨੂੰ ਅਣਚਾਹੀ ਵਸਤੂ ਸਮਝ ਕੇ ਇਸ ਦੀ ਦੁਰਵਰਤੋਂ ਕਰ ਰਹੇ ਹਾਂ ਤੇ ਇਸ ਨੂੰ ਮਲੀਨ ਕਰ ਰਹੇ ਹਾਂ। ਮਨੁੱਖ ਹੋਂਦ ਲਈ ਪਾਣੀ ਦੀ ਜ਼ਰੂਰਤ ਤੇ ਸਵੱਛਤਾ ਲਾਜ਼ਮੀ ਹੈ। ਇਸ ਤੋਂ ਬਿਨਾਂ ਜੀਵਨ ਨਹੀਂ ਚਿਤਵਿਆ ਜਾ ਸਕਦਾ, ਕਿਉਂਕਿ ਪਾਣੀ ਆਰਥਿਕ […]
By G-Kamboj on
FEATURED NEWS, News, World

ਨਵੀਂ ਦਿੱਲੀ : ਭਾਰਤ 2019 ਦੇ ਜਮਹੂਰੀ ਸੂਚਕ ਅੰਕ ’ਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਮੁਤਾਬਕ ਭਾਰਤ ’ਚ ‘ਆਮ ਨਾਗਰਿਕਾਂ ਦੇ ਅਧਿਕਾਰਾਂ ’ਚ ਘਾਣ’ ਕਰਕੇ ਜਮਹੂਰੀਅਤ ’ਚ ਗਿਰਾਵਟ ਦਾ ਰੁਝਾਨ ਦਰਜ ਹੋਇਆ ਹੈ। ਕੁੱਲ 167 ਮੁਲਕਾਂ ’ਚੋਂ ਭਾਰਤ ਨੂੰ 2018 ’ਚ ਓਵਰਆਲ 7.23 ਅੰਕ ਮਿਲੇ ਸਨ ਜੋ […]
By G-Kamboj on
FEATURED NEWS, News, World

ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰੀਪੋਰਟ ਵਿਚ ਪੁਲਿਸ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੀ ਵੀ ਭੂਮਿਕਾ ‘ਤੇ ਉਂਗਲ ਚੁੱਕੀ ਗਈ ਹੈ। ਰੀਪੋਰਟ ਮੁਤਾਬਕ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਜੱਜਾਂ ਨੇ ‘ਸਾਧਾਰਣ ਤਰੀਕੇ ਨਾਲ’ ਮੁਲਜ਼ਮਾਂ ਨੂੰ ਬਰੀ ਕੀਤਾ। ਜਾਂਚ ਟੀਮ ਨੇ ਅਪਣੀ ਰੀਪੋਰਟ ਵਿਚ […]
By G-Kamboj on
FEATURED NEWS, News, World

ਵਾਸ਼ਿੰਗਟਨ : ਅਮਰੀਕਾ ਵਿਚ ਪਹਿਲੀ ਵਾਰ ਸਿੱਖਾਂ ਦੀ ਗਿਣਤੀ 2020 ਦੀ ਮਰਦਮਸ਼ੁਮਾਰੀ ਵਿਚ ਵਖਰੇ ਜਾਤੀਗਤ ਸਮੂਹ ਵਜੋਂ ਕੀਤੀ ਜਾਵੇਗੀ। ਇਹ ਜਾਣਕਾਰੀ ‘ਸਿੱਖ ਸੁਸਾਇਟੀ ਆਫ਼ ਸਾਨ ਡਿਉਗੋ’ ਨਾਮਕ ਸਿੱਖ ਜਥੇਬੰਦੀ ਨੇ ਦਿਤੀ ਹੈ। ਜਥੇਬੰਦੀ ਦੇ ਮੁਖੀ ਬਲਜੀਤ ਸਿੰਘ ਨੇ ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿਤਾ ਹੈ।ਉਨ੍ਹਾਂ ਕਿਹਾ, ‘ਸਿੱਖਾਂ ਦੇ ਯਤਨਾਂ ਨੂੰ ਬੂਰ ਪਿਆ ਹੈ। […]
By G-Kamboj on
FEATURED NEWS, INDIAN NEWS, News, World

ਚੰਡੀਗੜ੍ਹ- ਇੱਕ ਦੇਸ਼ ਦਾ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ। ਜੇਕਰ ਇਹ ਦੋਵੇ ਹੀ ਨਾ ਹੋਣ ਤਾਂ ਕੀ ਅਸੀਂ ਤਰੱਕੀ ਕਰ ਸਕਾਂਗੇ। ਅਜਿਹਾ ਸੋਚਣਾ ਵੀ ਇਕ ਤਰਾਂ ਨਾਲ ਗੁਨਾਹ ਹੀ ਹੋਵੇਗਾ ਕਿਓਂਕਿ ਜੇਕਰ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ ਉਸਾਰੀਏ ਨਹੀਂ ਹੋਣਗੇ ਤਾਂ ਤਰੱਕੀ ਤਾਂ ਦੂਰ ਅਸੀਂ ਤਾਂ ਆਪਣੇ ਪਾਲਣ ਪੋਸ਼ਣ ਕਰਨ ਤੇ […]