5ਵੇਂ ਟੈਸਟ ਦਾ ਪਹਿਲਾ ਦਿਨ: ਇੰਗਲੈਂਡ 218 ਦੌੜਾਂ ’ਤੇ ਆਊਟ

ਧਰਮਸ਼ਾਲਾ, 7 ਮਾਰਚ- ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ‘ਚ ਇਕ ਵਿਕਟ ‘ਤੇ 135 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ ਸਨ, ਜਿਸ ਕਾਰਨ ਭਾਰਤ ਹੁਣ 9 ਵਿਕਟਾਂ ਬਾਕੀ ਰਹਿੰਦਿਆਂ 83 ਦੌੜਾਂ ਨਾਲ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਸਮੇਂ ਰੋਹਿਤ ਸ਼ਰਮਾ […]

ਮੈਂ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਨਹੀਂ ਲੜ ਰਿਹਾ: ਯੁਵਰਾਜ ਸਿੰਘ

ਚੰਡੀਗੜ੍ਹ, 3 ਮਾਰਚ- ਭਾਰਤ ਦੇ ਸਾਬਕਾ ਹਰਫਨਮੌਲਾ ਯੁਵਰਾਜ ਸਿੰਘ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਬਾਰੇ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ। 42 ਸਾਲਾ ਸਾਬਕਾ ਕ੍ਰਿਕਟਰ ਨੇ ਨੇ ਐਕਸ ’ਤੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ।

ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਕੇਐੱਲ ਰਾਹੁਲ ਪੰਜਵੇਂ ਕ੍ਰਿਕਟ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

ਨਵੀਂ ਦਿੱਲੀ, 29 ਫਰਵਰੀ- ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਸੀਨੀਅਰ ਬੱਲੇਬਾਜ਼ ਕੇਐੱਲ ਰਾਹੁਲ ਸੱਟ ਕਾਰਨ ਧਰਮਸ਼ਾਲਾ ‘ਚ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ‘ਚ ਨਹੀਂ ਖੇਡੇਗਾ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ‘ਚ ਵਾਪਸੀ ਕਰੇਗਾ। ਰਾਹੁਲ ਦੀ ਸੱਜੀ ਲੱਤ ਦੇ ਪੱਟ ‘ਚ ਸੋਜ ਹੈ ਅਤੇ ਉਹ ਆਪਣੀ ਸੱਟ ‘ਤੇ ਮਾਹਿਰਾਂ ਦੀ ਰਾਏ ਲੈਣ […]

ਬਕਾਇਆ ਦਾ ਭੁਗਤਾਨ ਨਾ ਕਰਨ ’ਤੇ ਹਾਕੀ ਇੰਡੀਆ ਦੀ ਸੀਈਓ ਐਲੀਨਾ ਨੌਰਮਨ ਨੇ ਅਸਤੀਫ਼ਾ ਦਿੱਤਾ

ਨਵੀਂ ਦਿੱਲੀ, 27 ਫਰਵਰੀ- ਹਾਕੀ ਇੰਡੀਆ ਲਈ ਉਸ ਵੇਲੇ ਸ਼ਰਮਨਾਕ ਘਟਨਾ ਹੋਈ ਜਦੋਂ ਕੁੱਝ ਮਹੀਨਿਆਂ ਦੇ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਉਸ ਦੀ ਸੀਈਓ ਐਲੀਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਆਸਟਰੇਲੀਅਨ ਕਰੀਬ 13 ਸਾਲਾਂ ਤੋਂ ਇਸ ਅਹੁਦੇ ‘ਤੇ ਸੀ। ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਨੌਰਮਨ […]

ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਰਾਂਚੀ, 26 ਫਰਵਰੀ- ਭਾਰਤ ਨੇ ਅੱਜ ਇਥੇ ਇੰਗਲੈਂਡ ਨੂੰ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ  5 ਵਿਕਟਾਂ  ਨਾਲ ਹਰਾ ਕੇ  5 ਟੈਸਟਾਂ ਦੀ ਲੜੀ ’ਚ 3-1 ਦੀ ਜੇਤੂ ਲੀਡ ਲੈ ਲਈ। ਇੰਗਲੈਂਡ ਦੀਆਂ ਪਹਿਲੀ ਪਾਰੀ ਦੀਆਂ 353 ਦੌੜਾਂ ਦੇ ਦੇ ਜੁਆਬ ’ਚ ਭਾਰਤ ਨੇ 307 ਦੌੜਾਂ ਬਣਾਈਆਂ। ਇੰਗਲੈਂਡ ਨੇ ਦੂਜੀ ਪਾਰੀ ਵਿੱਚ 145 ਦੌੜਾਂ ਬਣਾਈਆਂ […]