By G-Kamboj on
Uncategorized
ਜੰਮੂ, 1 ਅਪ੍ਰੈਲ : ਹੜਾਂ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਉੱਤੇ ਹੁਣ ਅੱਤਵਾਦ ਦਾ ਵੱਡਾ ਖ਼ਤਰਾ ਮੰਡਰਾਉਣ ਲੱਗਿਆ ਹੈ। ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਕਈ ਅੱਤਵਾਦੀ ਘੁਸਪੈਠ ਅਤੇ ਭਾਰਤ ‘ਚ ਹਮਲੇ ਕਰਨ ਦੀ ਤਾਕ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਸੰਗਠਨਾਂ ਦੀ ਸਾਜ਼ਿਸ਼ ਇਸ ਮੁਸੀਬਤ ਦੀ ਘੜੀ ‘ਚ ਵਾਦੀ ‘ਚ ਅੱਤਵਾਦੀ ਹਮਲੇ […]
By G-Kamboj on
Uncategorized
ਨਵੀਂ ਦਿੱਲੀ, 1 ਅਪ੍ਰੈਲ : ਯਮਨ ਦੇ ਅਦਨ ਸ਼ਹਿਰ ਵਿਚੋਂ 350 ਦੇ ਕਰੀਬ ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਇਹ ਜਹਾਜ਼ ਇਨਾਂ ਲੋਕਾਂ ਨੂੰ ਯਮਨ ਦੇ ਗੁਆਂਢੀ ਦੇਸ਼ ਜਿਬੂਤੀ ਲੈ ਕੇ ਜਾਵੇਗਾ। ਯਮਨ ਵਿਚ ਵਧਦੀ ਹਿੰਸਾ ਵਿਚਾਲੇ ਅੱਧੀ ਰਾਤ ਨੂੰ ਇਸ ਮੁਹਿੰਮ ਨੂੰ ਅੰਜਾਮ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ […]
By G-Kamboj on
Uncategorized
ਨਵੀਂ ਦਿੱਲੀ, 1 ਅਪ੍ਰੈਲ : ਭਾਰਤ ‘ਤੇ ਵਿਦੇਸ਼ੀ ਕਰਜ਼ਾ ਪਿਛਲੇ ਦਸੰਬਰ ਮਹੀਨੇ ਤੱਕ ਵੱਧ ਕੇ 461.9 ਅਰਬ ਡਾਲਰ ਹੋ ਗਿਆ ਇਹ ਰਾਸ਼ੀ ਮਾਰਚ 2014 ‘ਚ ਭਾਰਤ ‘ਤੇ ਵਿਦੇਸ਼ੀ ਕਰਜ਼ ਦੇ ਮੁਕਾਬਲੇ 15.5 ਅਰਬ ਡਾਲਰ ਪਾਵ 3.5 ਫੀਸਦੀ ਜ਼ਿਆਦਾ ਹੈ ਦਸੰਬਰ 2014 ਦੇ ਅੰਤ ‘ਚ ਭਾਰਤ ਦੇ ਵਿਦੇਸ਼ੀ ਕਰਜ਼ ਤੇ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਦਾ ਅਨੁਪਾਤ […]
By G-Kamboj on
Uncategorized
ਲੰਡਨ, 1 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿਚ ਬਰਾਕ ਓਬਾਮਾ ਨੂੰ ਜਿੱਤ ਦਿਵਾਉਣ ਵਾਲੇ ਨੀਤੀਘਾੜੇ ਹੁਣ ਬਰਤਾਨਵੀ ਚੋਣਾਂ ਵਿਚ ਵੀ ਇਹੀ ਕੰਮ ਕਰਨਗੇ। ਕਿਹੜਾ ਨੀਤੀਘਾੜਾ ਸਫਲ ਹੋਵੇਗਾ, ਇਹ ਦਿਲਚਸਪ ਗੱਲ ਹੋਵੇਗੀ, ਕਿਉਂਕਿ ਉਨ•ਾਂ ਦੀਆਂ ਸੇਵਾਵਾਂ ਸੱਤਾਧਾਰੀ ਅਤੇ ਵਿਰੋਧੀ ਦਲ ਦੋਵੇਂ ਹੀ ਲੈ ਰਹੇ ਹਨ। ਬਰਤਾਨੀਆ ਵਿਚ ਆਮ ਚੋਣਾਂ ਲਈ ਸੱਤ ਮਈ ਨੂੰ ਵੋਟਾਂ ਪੈਣਗੀਆਂ […]
By G-Kamboj on
Uncategorized
ਨਵੀਂ ਦਿੱਲੀ, 1 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਦਿਨਾ ਕੈਨੇਡਾ ਫੇਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਪ੍ਰਮਾਣੂ ਸਮਝੌਤਾ ਹੋਣ ਦੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਨੇ ਸਾਲ 2010 ਵਿਚ ਗੈਰ-ਫੌਜੀ ਪ੍ਰਮਾਣੂ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ, ਜਿਸ ਤੋਂ ਬਾਅਦ ਸਾਲ 2012 ਵਿਚ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਨੇਪਰੇ ਚਾੜਿਆ ਗਿਆ ਪਰ ਇਸ ਤੋਂ ਬਾਅਦ […]