ਯੂ.ਕੇ ਨੇ 174 ਸੱਭਿਆਚਾਰਕ ਵਸਤੂਆਂ ਆਸਟ੍ਰੇਲੀਅਨ ਸਵਦੇਸ਼ੀ ਭਾਈਚਾਰੇ ਨੂੰ ਕੀਤੀਆਂ ਵਾਪਸ

ਯੂ.ਕੇ ਨੇ 174 ਸੱਭਿਆਚਾਰਕ ਵਸਤੂਆਂ ਆਸਟ੍ਰੇਲੀਅਨ ਸਵਦੇਸ਼ੀ ਭਾਈਚਾਰੇ ਨੂੰ ਕੀਤੀਆਂ ਵਾਪਸ

ਲੰਡਨ- ਯੂ.ਕੇ ਨੇ ਇੱਕ ਸਵਦੇਸ਼ੀ ਆਸਟ੍ਰੇਲੀਅਨ ਭਾਈਚਾਰੇ ਨੂੰ ਦਹਾਕਿਆਂ ਤੋਂ ਬ੍ਰਿਟਿਸ਼ ਮਿਊਜ਼ੀਅਮ ਵਿਚ ਰੱਖੀਆਂ ਗਈਆਂ 174 ਸੱਭਿਆਚਾਰਕ ਵਸਤੂਆਂ ਵਾਪਸ ਸੌਂਪ ਦਿੱਤੀਆਂ ਹਨ। ਵਸਤੂਆਂ ਦੀ ਵਾਪਸੀ ਦੀ ਨਿਸ਼ਾਨਦੇਹੀ ਲਈ ਮੰਗਲਵਾਰ ਨੂੰ ਇੱਕ ਸਮਾਰੋਹ ਵਿਚ ਅਨਿੰਦਿਲਿਆਕਵਾ ਭਾਈਚਾਰੇ ਦੇ ਨੁਮਾਇੰਦਿਆਂ ਨੇ ਉੱਤਰੀ ਪ੍ਰਦੇਸ਼ ਦੇ ਤੱਟ ਤੋਂ ਦੂਰ ਗ੍ਰੋਟ ਆਇਲੈਂਡਟ ਟਾਪੂ ਤੋਂ ਉੱਤਰੀ ਇੰਗਲੈਂਡ ਦੇ ਮੈਨਚੈਸਟਰ ਅਜਾਇਬ ਘਰ ਤੱਕ […]

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਸੁਨਕ ਨੂੰ ਭਾਰਤ ’ਚੋਂ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਾਉਣ ਦੀ ਅਪੀਲ ਕੀਤੀ

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਸੁਨਕ ਨੂੰ ਭਾਰਤ ’ਚੋਂ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਾਉਣ ਦੀ ਅਪੀਲ ਕੀਤੀ

ਲੰਡਨ, 6 ਸਤੰਬਰ- ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬਰਤਾਨੀਆ ਦੇ 70 ਤੋਂ ਵੱਧ ਸੰਸਦ ਮੈਂਬਰਾਂ ਸਮੂਹ ਦੇਸ਼ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤ ਵਿੱਚ ਕੈਦ ਬਰਤਾਨਵੀ ਸਿੱਖ ਦੀ ਤੁਰੰਤ ਰਿਹਾਈ ਦੀ ਮੰਗ ਕਰਨ ਲਈ ਕਿਹਾ ਹੈ। ਸੁਨਕ ਇਸ ਹਫਤੇ ਜੀ20 ਨੇਤਾਵਾਂ ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਰਹੇ ਹਨ। ਬੀਬੀਸੀ ਦੀ […]

ਲਿਬੀਆ ’ਚ ਬੰਦੀ ਬਣਾਏ ਪੰਜਾਬ ਤੇ ਹਰਿਆਣਾ ਦੇ 17 ਨੌਜਵਾਨ ਸੁਰੱਖਿਅਤ ਵਾਪਸ ਲਿਆਂਦੇ

ਲਿਬੀਆ ’ਚ ਬੰਦੀ ਬਣਾਏ ਪੰਜਾਬ ਤੇ ਹਰਿਆਣਾ ਦੇ 17 ਨੌਜਵਾਨ ਸੁਰੱਖਿਅਤ ਵਾਪਸ ਲਿਆਂਦੇ

ਨਵੀਂ ਦਿੱਲੀ, 22 ਅਗਸਤ- ਵਿਦੇਸ਼ ਮੰਤਰਾਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਲਿਬੀਆ ’ਚ ਇਕ ਹਥਿਆਰਬੰਦ ਗੁੱਟ ਵੱਲੋਂ ਬੰਦੀ ਬਣਾਏ ਗਏ 17 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਭਾਰਤੀ ਨਾਗਰਿਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ ਅਤੇ ਉਹ ਐਤਵਾਰ ਸ਼ਾਮ ਦਿੱਲੀ ਪੁੱਜੇ। ਸੂਤਰਾਂ ਨੇ ਦੱਸਿਆ ਕਿ ਟਿਊਨਿਸ਼ […]

ਰੂਸ ਦਾ ਮੂਨ ਮਿਸ਼ਨ ਫੇਲ੍ਹ; ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ

ਰੂਸ ਦਾ ਮੂਨ ਮਿਸ਼ਨ ਫੇਲ੍ਹ; ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ

ਮਾਸਕੋ, 20 ਅਗਸਤ- ਰੂਸੀ ਪੁਲਾੜ ਏਜੰਸੀ ਨੇ ਕਿਹਾ ਕਿ ਉਸ ਦਾ ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ ਹੋ ਗਿਆ ਹੈ। ਰੋਸਕੋਸਮੋਸ ਨੇ ਕਿਹਾ ਕਿ ਦੇਸ਼ ਦਾ ਮਾਨਵਰਹਿਤ ਰੋਬੋਟ ਲੈਂਡਰ ਬੇਕਾਬੂ ਪੰਧ ਵਿੱਚ ਘੁੰਮਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਸਾਲ 1976 ਜਦੋਂ ਰੂਸ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਮਗਰੋਂ ਰੂਸ ਦੀ ਚੰਨ ਵੱਲ ਇਹ ਪਹਿਲੀ ਉਡਾਣ ਸੀ। […]

ਲੰਡਨ: ਸਿੱਖਾਂ ਦੇ ਸਮਾਗਮ ’ਚ ਚਾਕੂ ਨਾਲ ਹਮਲੇ ਕਾਰਨ ਦੋ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰ

ਲੰਡਨ: ਸਿੱਖਾਂ ਦੇ ਸਮਾਗਮ ’ਚ ਚਾਕੂ ਨਾਲ ਹਮਲੇ ਕਾਰਨ ਦੋ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰ

ਲੰਡਨ, 18 ਅਗਸਤ- ਬਰਤਾਨੀਆ ਦੇ ਪੱਛਮੀ ਲੰਡਨ ਵਿੱਚ ਸਿੱਖ ਭਾਈਚਾਰੇ ਦੇ ਸਮਾਗਮ ਦੌਰਾਨ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ (25) ਨੂੰ ਇੱਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ। ਉਸ ਵਿਰੁੱਧ ਕੁੱਲ […]