By G-Kamboj on
News, World News

ਵਰਜੀਨੀਆ, 23 ਨਵੰਬਰ- ਅਮਰੀਕਾ ‘ਚ ਆਮ ਲੋਕਾਂ ’ਤੇ ਗੋਲੀਬਾਰੀ ਜਾਰੀ ਹੈ ਤੇ ਤਾਜ਼ਾ ਵਾਰਦਾਤ ਵਰਜੀਨੀਆ ਦੀ ਹੈ। ਇਥੇ ਵਾਲਮਾਰਟ ਸਟੋਰ ਵਿਚ ਗੋਲੀਬਾਰੀ 7 ਜਾਨਾਂ ਚਲੀਆਂ ਗਈਆਂ ਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।
By G-Kamboj on
INDIAN NEWS, News, World News

ਸ਼ਰਮ ਅਲ-ਸ਼ੇਖ, 20 ਨਵੰਬਰ- ਮਿਸਰ ਦੇ ਸ਼ਰਮ ਅਲ-ਸ਼ੇਖ ਵਿਚ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਵਿਚ ਅੱਜ ਤੜਕੇ ਇਤਿਹਾਸਕ ਸੌਦੇ ਨੂੰ ਮਨਜ਼ੂਰੀ ਦਿੱਤੀ ਇਸ ਤਹਿਤ ਕਾਰਬਨ ਪ੍ਰਦੂਸ਼ਣ ਕਾਰਨ ਹੋਣ ਵਾਲੇ ਮੌਸਮੀ ਬਦਲਾਅ ਤੋਂ ਪ੍ਰਭਾਵਿਤ ਗਰੀਬ ਦੇਸ਼ਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਫੰਡ ਬਣਾਇਆ ਜਾਵੇਗਾ ਪਰ ਕਾਰਬਨ ਨਿਕਾਸੀ ਘਟਾਉਣ ਦੇ ਯਤਨਾਂ ਬਾਰੇ ਮਤਭੇਦਾਂ ਕਾਰਨ ਸਮੁੱਚਾ ਸਮਝੌਤਾ ਸਿਰੇ […]
By G-Kamboj on
INDIAN NEWS, News, SPORTS NEWS, World News

ਦੋਹਾ, 20 ਨਵੰਬਰ- ਉਪ ਰਾਸ਼ਟਰਪਤੀ ਜਗਦੀਪ ਧਨਖੜ ਐਖਾੜੀ ਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਦੋਹਾ ਪਹੁੰਚੇ, ਜਿਸ ਦੌਰਾਨ ਉਹ 2022 ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਸ੍ਰੀ ਧਨਖੜ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਸੱਦੇ ‘ਤੇ ਦੋਹਾ ਦਾ ਦੌਰਾ ਕਰ ਰਹੇ ਹਨ।
By G-Kamboj on
INDIAN NEWS, News, World News

ਵਾਸ਼ਿੰਗਟਨ, 18 ਨਵੰਬਰ- ਅਮਰੀਕਾ ਦੇ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੀੜਤ ਅਮਰੀਕਾ ਆਵਾਸ ਕਰ ਚੁੱਕੇ ਹਨ। ਸੰਸਦ ਮੈਂਬਰ ਡੋਨਾਲਡ ਨੌਰਕਰੌਸ ਨੇ ਪ੍ਰਤੀਨਿਧੀ ਸਦਨ ਵਿੱਚ ਕਿਹਾ,‘1 ਤੋਂ 3 ਨਵੰਬਰ, 1984 ਦਰਮਿਆਨ ਹੋਈ ਇਸ ਹਿੰਸਾ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਤੇ ਦੱਖਣੀ […]
By G-Kamboj on
INDIAN NEWS, News, SPORTS NEWS, World News

ਵੈਲਿੰਗਟਨ, 18 ਨਵੰਬਰ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਅੱਜ ਇੱਥੇ ਮੀਂਹ ਕਾਰਨ ਇਕ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਇੱਥੋਂ ਦੇ ਸਕਾਈ ਸਟੇਡੀਅਮ ਵਿੱਚ ਮੀਂਹ ਕੁਝ ਦੇਰ ਰੁਕ ਗਿਆ ਪਰ ਮੁੜ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਮੈਚ ਸਥਾਨਕ ਸਮੇਂ ਅਨੁਸਾਰ ਰਾਤ 8.52 ਵਜੇ ਰੱਦ ਕਰ ਦਿੱਤਾ […]