ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਤੇ ਪੁਲੀਸ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਹਾਲੀ ਦਾ ਹੁਕਮ ਦਿੱਤਾ

ਕੋਲੰਬੋ, 13 ਜੁਲਾਈ- ਸ੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਕੌਮ ਨੂੰ ਸੰਬੋਧਨ ਵਿੱਚ ਦੇਸ਼ ਦੀ ਫੌਜ ਅਤੇ ਪੁਲੀਸ ਨੂੰ ਆਦੇਸ਼ ਦਿੱਤਾ ਕਿ ਉਹ ਵਿਵਸਥਾ ਬਹਾਲ ਕਰਨ ਲਈ ਜਿਹੜੇ ਜ਼ਰੂਰੀ ਕਦਮ ਚੁੱਕਣੇ ਹਨ ਉਹ ਬਗ਼ੈਰ ਕਿਸੇ ਝਿਕਜ ਤੋਂ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਫਾਸੀਵਾਦੀ ਸਰਕਾਰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਨਿਰੰਤਰ ਜਾਰੀ ਹੈ। ਜਿਸ ਕਰਕੇ ਸਕਾਟਲੈਂਡ ਵਿੱਚ ਔਸਤ ਘਰ ਦੀ ਕੀਮਤ ਰਿਕਾਰਡ ਪੱਧਰ ‘ਤੇ ਹੈ ਅਤੇ ਪਹਿਲੀ ਵਾਰ ਇਸਦੀ ਕੀਮਤ 200,000 ਪੌਂਡ ਤੋਂ ਵੱਧ ਹੈ। ਇੱਥੇ ਜਾਇਦਾਦ ਦੀ ਕੀਮਤ ‘ਤੇ 13% ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਯੂਕੇ ਵਿੱਚ ਹਾਊਸਿੰਗ ਮਾਰਕੀਟ ਨੇ ਵਧੀਆ ਪ੍ਰਦਰਸ਼ਨ […]

ਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਭਾਰਤ ਸਣੇ 5 ਦੇਸ਼ਾਂ ਵਿਚਾਲੇ ਆਪਣੇ ਰਾਜਦੂਤ ਬਰਖ਼ਾਸਤ ਕੀਤੇ

ਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਭਾਰਤ ਸਣੇ 5 ਦੇਸ਼ਾਂ ਵਿਚਾਲੇ ਆਪਣੇ ਰਾਜਦੂਤ ਬਰਖ਼ਾਸਤ ਕੀਤੇ

ਨਵੀਂ ਦਿੱਲੀ, 10 ਜੁਲਾਈ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਭਾਰਤ, ਜਰਮਨੀ, ਚੈੱਕ ਗਣਰਾਜ, ਨਾਰਵੇ ਅਤੇ ਹੰਗਰੀ ਵਿਚਲੇ ਯੂਕਰੇਨ ਦੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।

ਯੂਕਰੇਨ: ਅਪਾਰਟਮੈਂਟ ਬਿਲਡਿੰਗ ’ਤੇ ਰੂਸ ਵੱਲੋਂ ਰਾਕਟ ਨਾਲ ਹਮਲਾ; 15 ਹਲਾਕ

ਯੂਕਰੇਨ: ਅਪਾਰਟਮੈਂਟ ਬਿਲਡਿੰਗ ’ਤੇ ਰੂਸ ਵੱਲੋਂ ਰਾਕਟ ਨਾਲ ਹਮਲਾ; 15 ਹਲਾਕ

ਕੀਵ, 10 ਜੁਲਾਈ- ਪੂਰਬੀ ਯੂਕਰੇਨ ਦੇ ਚੈਸਿਵ ਯਾਰ ਕਸਬੇ ਵਿੱਚ ਰੂਸ ਵੱਲੋਂ ਅਪਾਰਟਮੈਂਟ ਬਿਲਡਿੰਗ ’ਤੇ ਬੀਤੀ ਰਾਤ ਕੀਤੇ ਗਏ ਰਾਕਟ ਹਮਲੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵਧ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ […]

ਸ੍ਰੀਲੰਕਾ: ਰਾਸ਼ਟਰਪਤੀ ਗੋਟਬਾਯਾ ਦੇ ‘ਮਹਿਲ’ ਵਿਚੋਂ ਲੱਖਾਂ ਰੁਪਏ ਮਿਲਣ ਦਾ ਦਾਅਵਾ

ਸ੍ਰੀਲੰਕਾ: ਰਾਸ਼ਟਰਪਤੀ ਗੋਟਬਾਯਾ ਦੇ ‘ਮਹਿਲ’ ਵਿਚੋਂ ਲੱਖਾਂ ਰੁਪਏ ਮਿਲਣ ਦਾ ਦਾਅਵਾ

ਕੋਲੰਬੋ, 10 ਜੁਲਾਈ- ਸ੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕੀਤਾ ਹੈ, ਨੇ ਰਾਸ਼ਟਰਪਤੀ ਦੇ ਮਹਿਲ ’ਚੋਂ ਲੱਖਾਂ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਮਹਿਲ ’ਚੋਂ ਮਿਲੇ ਕਰੰਸੀ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। […]