ਸਾਡੀ ਅਪੀਲ ਨੂੰ ਯੂਕਰੇਨ ਤੇ ਰੂਸ ਦੋਵੇਂ ਅਣਸੁਣਿਆ ਕਰ ਰਹੇ ਨੇ: ਭਾਰਤ

ਸਾਡੀ ਅਪੀਲ ਨੂੰ ਯੂਕਰੇਨ ਤੇ ਰੂਸ ਦੋਵੇਂ ਅਣਸੁਣਿਆ ਕਰ ਰਹੇ ਨੇ: ਭਾਰਤ

ਸੰਯੁਕਤ ਰਾਸ਼ਟਰ, 8 ਮਾਰਚ- ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ ਰੂਸ ਅਤੇ ਯੂਕਰੇਨ ਦੋਵਾਂ ਨੂੰ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਪੂਰਬੀ ਯੂਕਰੇਨ ਦੇ ਸ਼ਹਿਰ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਸੁਰੱਖਿਅਤ ਗਲਿਆਰਾ ਨਹੀਂ ਬਣਾਇਆ ਗਿਆ ਅਤੇ ਉਹ ਇਸ ਮਾਮਲੇ ’ਤੇ ਬਹੁਤ ਚਿੰਤਤ ਹੈ। ਭਾਰਤ ਦੇ  ਪ੍ਰਤੀਨਿਧੀ ਅਤੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਟੀਐੱਸ […]

ਪੂਤਿਨ ਨੇ ਕਿਹਾ: ਯੂਕਰੇਨ ਦੀ ਹੋਂਦ ਖਤਰੇ ’ਚ

ਪੂਤਿਨ ਨੇ ਕਿਹਾ: ਯੂਕਰੇਨ ਦੀ ਹੋਂਦ ਖਤਰੇ ’ਚ

ਲਵੀਵ (ਯੂਕਰੇਨ), 6 ਮਾਰਚ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦਾ ਦੇਸ਼ ਦਾ ਦਰਜਾ ਖਤਰੇ ਵਿੱਚ ਹੈ। ਪੱਛਮੀ ਪਾਬੰਦੀਆਂ ਨੂੰ ਰੂਸ ਖ਼ਿਲਾਫ਼ ਜੰਗ ਦਾ  ਐਲਾਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਮਾਰੀਯੁਪੋਲ ਵਿੱਚ ਅਤਿਵਾਦੀ ਘਟਨਾਵਾਂ ਕਾਰਨ ਜੰਗਬੰਦੀ ਨੂੰ ਤੋੜ ਦਿੱਤਾ ਗਿਆ ਹੈ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ […]

ਥਾਈਲੈਂਡ ਦੀ ਜਾਂਚ ਟੀਮ ਨੂੰ ਸ਼ੇਨ ਵਾਰਨ ਦੇ ਕਮਰੇ ਅਤੇ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ

ਥਾਈਲੈਂਡ ਦੀ ਜਾਂਚ ਟੀਮ ਨੂੰ ਸ਼ੇਨ ਵਾਰਨ ਦੇ ਕਮਰੇ ਅਤੇ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ

ਸਿਡਨੀ, 6 ਮਾਰਚ- ਥਾਈਲੈਂਡ ਦੀ ਜਾਂਚ ਟੀਮ ਨੂੰ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਅਤੇ ਤੌਲੀਏ ਉੱਤੇ ਕਥਿਤ ਤੌਰ ‘ਤੇ “ਖੂਨ ਦੇ ਧੱਬੇ” ਮਿਲੇ ਹਨ। ਸ਼ੇਨ ਦੀ ਜਿਸ ਵੇਲੇ ਮੌਤ ਹੋਈ ਉਸ ਵੇਲੇ ਉਹ ਥਾਈਲੈਂਡ ਦੇ ਵਿਲਾ ਵਿੱਚ ਰਹਿ ਰਿਹਾ ਸੀ ਜਿਹੜਾ ਕੋਹ ਸਮੂਈ ਟਾਪੂ ‘ਤੇ ਹੈ। 52 ਸਾਲਾ ਵਾਰਨ ਦੀ ਸ਼ੁੱਕਰਵਾਰ ਨੂੰ […]

ਯੂਕਰੇਨ ਸੰਕਟ: ਰੂਸੀ ਫੌਜ ਵੱਲੋਂ ਪਰਮਾਣੂ ਪਲਾਂਟ ’ਤੇ ਕਬਜ਼ਾ

ਯੂਕਰੇਨ ਸੰਕਟ: ਰੂਸੀ ਫੌਜ ਵੱਲੋਂ ਪਰਮਾਣੂ ਪਲਾਂਟ ’ਤੇ ਕਬਜ਼ਾ

ਲਵੀਵ, 5 ਮਾਰਚ-ਯੂਰੋਪ ਦੇ ਲੋਕ ਅੱਜ ਉਸ ਸਮੇਂ ਵਾਲ ਵਾਲ ਬਚ ਗੲੇ ਜਦੋਂ ਯੂਕਰੇਨ ’ਚ ਯੂਰੋਪ ਦੇ ਸਭ ਤੋਂ ਵੱਡੇ ਜ਼ਾਪੋਰੀਜ਼ਾਜ਼ੀਆ ਪਰਮਾਣੂ ਪਲਾਂਟ ’ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ। ਹਮਲੇ ਦੌਰਾਨ ਤਿੰਨ ਯੂਕਰੇਨੀ ਸੈਨਿਕ ਹਲਾਕ ਹੋ ਗਏ। ਹਮਲੇ ਮਗਰੋਂ ਪਰਮਾਣੂ ਪਲਾਂਟ ’ਚ ਅੱਗ ਲੱਗ ਗਈ ਅਤੇ ਉਥੋਂ ਰੇਡੀੲੇਸ਼ਨ ਦੇ ਰਿਸਾਅ ਦਾ ਖ਼ਤਰਾ ਬਣ ਗਿਆ […]

ਚੀਨ ਨੇ ਸਾਲਾਨਾ ਰੱਖਿਆ ਬਜਟ 230 ਅਰਬ ਡਾਲਰ ਕੀਤਾ, ਭਾਰਤ ਦਾ ਰੱਖਿਆ ਬਜਟ ਹੈ 70 ਅਰਬ ਡਾਲਰ

ਚੀਨ ਨੇ ਸਾਲਾਨਾ ਰੱਖਿਆ ਬਜਟ 230 ਅਰਬ ਡਾਲਰ ਕੀਤਾ, ਭਾਰਤ ਦਾ ਰੱਖਿਆ ਬਜਟ ਹੈ 70 ਅਰਬ ਡਾਲਰ

ਪੇਈਚਿੰਗ, 5 ਮਾਰਚ-ਚੀਨ ਨੇ ਆਪਣਾ ਸਾਲਾਨਾ ਰੱਖਿਆ ਬਜਟ 7.1 ਫੀਸਦੀ ਵਧਾ ਕੇ 230 ਅਰਬ ਡਾਲਰ ਕਰ ਦਿੱਤਾ ਹੈ, ਜੋ ਪਿਛਲੇ ਸਾਲ ਦੇ 209 ਅਰਬ ਡਾਲਰ ਸੀ। ਚੀਨੀ ਸਰਕਾਰ ਨੇ ਵਿੱਤੀ ਸਾਲ 2022 ਲਈ ਰੱਖਿਆ ਬਜਟ 1.45 ਟ੍ਰਿਲੀਅਨ ਯੁਆਨ (230 ਬਿਲੀਅਨ ਡਾਲਰ) ਦਾ ਪ੍ਰਸਤਾਵ ਕੀਤਾ ਹੈ।ਬੀਤੇ ਸਾਲ ਚੀਨ ਨੇ ਆਪਣਾ ਰੱਖਿਆ ਬਜਟ 6.8 ਫੀਸਦ ਵਧਾਇਆ ਸੀ। […]