ਕਾਰੋਬਾਰ ਟਵਿੱਟਰ ਨੂੰ ਮਿਲੀ ਨਵੀਂ ਸੀਈਓ, 6 ਹਫ਼ਤਿਆਂ ’ਚ ਸੰਭਾਲੇਗੀ ਅਹੁਦਾ

ਕਾਰੋਬਾਰ ਟਵਿੱਟਰ ਨੂੰ ਮਿਲੀ ਨਵੀਂ ਸੀਈਓ, 6 ਹਫ਼ਤਿਆਂ ’ਚ ਸੰਭਾਲੇਗੀ ਅਹੁਦਾ

ਸਾਂ ਫਰਾਂਸਿਸਕੋ, 12 ਮਈ- ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਟਵਿੱਟਰ ਲਈ ਨਵਾਂ ਸੀਈਓ, ਜਾਂ “ਐਕਸ ਕਾਰਪ” ਲੱਭਿਆ ਹੈ। ਟਵਿੱਟਰ ਦੇ ਸੀਈਓ ਨੂੰ ਹੁਣ ਇਸ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨਵੇਂ ਸੀਈਓ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਉਹ ਔਰਤ ਹੈ ਅਤੇ ਛੇ ਹਫ਼ਤਿਆਂ ’ਚ ਕੰਮ ਸ਼ੁਰੂ ਕਰੇਗੀ।

ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਸਲਾਮਾਬਾਦ, 9 ਮਈ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਪਾਕਿਸਤਾਨ ਰੇਂਜਰਜ਼ ਨੇ ਕੌਮੀ ਭ੍ਰਿਸ਼ਟਾਚਾਰ ਬਿਊਰੋ ਦੇ ਹੁਕਮ ’ਤੇ ਉਦੋਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਮੌਜੂਦ ਸਨ। ਇਕ ਦਿਨ ਪਹਿਲਾਂ ਖਾਨ ਨੇ ਦੇਸ਼ ਦੀ ਫੌਜ ‘ਤੇ ਕਥਿਤ ਤੌਰ ‘ਤੇ ਉਸ ਦੀ ਹੱਤਿਆ ਦੀ […]

ਅਮਰੀਕਾ: ਮਾਲ ’ਚ ਗੋਲੀਬਾਰੀ ਕਾਰਨ ਭਾਰਤੀ ਮਹਿਲਾ ਇੰਜਨੀਅਰ ਸਣੇ 9 ਮਰੇ

ਅਮਰੀਕਾ: ਮਾਲ ’ਚ ਗੋਲੀਬਾਰੀ ਕਾਰਨ ਭਾਰਤੀ ਮਹਿਲਾ ਇੰਜਨੀਅਰ ਸਣੇ 9 ਮਰੇ

ਹਿਊਸਟਨ, 8 ਮਈ- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਵਿੱਚ ਭੀੜ-ਭੜੱਕੇ ਵਾਲੇ ਮਾਲ ਵਿੱਚ ਬੰਦੂਕਧਾਰੀ ਦੀ ਗੋਲੀਬਾਰੀ ਵਿੱਚ ਭਾਰਤੀ ਮਹਿਲਾ ਇੰਜਨੀਅਰ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਮੈਕਕਿਨੀ ਦੀ ਐਸ਼ਵਰਿਆ ਤਟੀਕੋਂਡਾ, ਜਦੋਂ ਆਪਣੇ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਡਲਾਸ ਵਿੱਚ ਐਲਨ ਪ੍ਰੀਮੀਅਮ ਆਊਟਲੇਟਸ ਵਿੱਚ ਬੰਦੂਕਧਾਰੀ ਮੌਰੀਸੀਓ ਗਾਰਸੀਆ ਨੇ ਗੋਲੀ ਮਾਰ […]

ਅਮਰੀਕਾ: ਟੈਕਸਾਸ ਦੇ ਮੌਲ ਦੇ ਬਾਹਰ ਹਮਲੇ ਵਿੱਚ 8 ਹਲਾਕ; 7 ਜ਼ਖ਼ਮੀ

ਅਮਰੀਕਾ: ਟੈਕਸਾਸ ਦੇ ਮੌਲ ਦੇ ਬਾਹਰ ਹਮਲੇ ਵਿੱਚ 8 ਹਲਾਕ; 7 ਜ਼ਖ਼ਮੀ

ਐਲਨ, 7 ਮਈ- ਇਥੋਂ ਦੇ ਇਕ ਮੌਲ ਵਿਚ ਇਕ ਹਮਲਾਵਰ ਨੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅੱਠ ਜਣਿਆਂ ਨੂੰ ਮਾਰ ਦਿੱਤਾ, ਇਸ ਗੋਲੀਬਾਰੀ ਵਿਚ ਸੱਤ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਅਮਰੀਕੀ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਦੇ ਵੇਰਵੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਹਨ ਤੇ ਇਸ ਸਬੰਧੀ ਵੀਡੀਓ […]

ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਟਿਆਲਾ, 6 ਮਈ- ਕੈਨੇਡਾ ਰਹਿ ਰਹੇ ਕਰਨ ਖੱਟੜਾ (24) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕਰਨ ਖੱਟੜਾ ਸਾਢੇ ਤਿੰਨ ਸਾਲਾਂ ਤੋਂ ਅਲਬਰਟਾ (ਕੈਨੇਡਾ) ਵਿਚ ਪੜ੍ਹੀਈ ਕਰਨ ਲਈ ਗਿਆ ਸੀ ਪਰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਦੀ ਢਿੱਲੋਂ ਕਲੋਨੀ ਵਿਚ ਰਹਿ ਰਹੇ ਉਸ ਦੇ ਪਿਤਾ ਗਮਦੂਰ […]

1 39 40 41 42 43 124