By G-Kamboj on
INDIAN NEWS, News, World News

ਟੋਰਾਂਟੋ, 8 ਮਾਰਚ- ਓਟਵਾ ਦੇ ਘਰ ’ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਢਾਈ ਮਹੀਨੇ ਦੀ ਬੱਚੀ ਸਮੇਤ ਘਰ ’ਚ ਰਹਿ ਰਹੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ ਅਤੇ ਉਸ ‘ਤੇ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ […]
By G-Kamboj on
INDIAN NEWS, News, World News

ਦਸੂਹਾ, 8 ਮਾਰਚ- ਅਮਰੀਕਾ ਦੇ ਕੈਲੀਫੋਰੀਆ ਸੂਬੇ ’ਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੋਰਵ (25) ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ (23) ਪੁੱਤਰ ਰਵਿੰਦਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਕਰੀਬ 2 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਇਕੋ ਟਰੱਕ […]
By G-Kamboj on
FEATURED NEWS, News, World News

ਰਾਫਾਹ, 4 ਮਾਰਚ- ਗਾਜ਼ਾ ਜੰਗ ਸ਼ੁਰੂ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਜਨਮੇ ਜੌੜੇ ਬੱਚਿਆਂ ਵੈਸਮ ਤੇ ਨਈਮ ਅਬੂ ਅਨਜ਼ਾ ਨੂੰ ਅੱਜ ਸਪੁਰਦੇ ਖਾਕ ਕਰ ਦਿੱਤਾ ਗਿਆ। ਇਹ ਉਸ ਪਰਿਵਾਰ ਦੇ 14 ਮੈਂਬਰਾਂ ’ਚੋਂ ਸਭ ਤੋਂ ਛੋਟੇ ਸਨ ਜਿਨ੍ਹਾਂ ਬਾਰੇ ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਾਤ ਭਰ ਰਫਾਹ ’ਚ ਕੀਤੇ ਗਏ ਇਜ਼ਰਾਇਲੀ […]
By G-Kamboj on
INDIAN NEWS, News, World News
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸੱਚੇ ਮਨ ਤੇ ਲਗਨ ਨਾਲ ਆਪਣੇ ਕੰਮ ਵਿੱਚ ਰੁੱਝੇ ਰਹਿਣ ਵਾਲੇ ਲੋਕ ਹੀ ਇਤਿਹਾਸ ਰਚਦੇ ਹਨ। ਇੱਕ ਅਜਿਹਾ ਹੀ ਇਤਿਹਾਸ ਰਚਣ ਵਰਗੀ ਖਬਰ ਹੈ ਕਿ ਈਸਟ ਰੈਨਫਰਿਊਸ਼ਾਇਰ ਕੌਂਸਲ ਦੇ ਕਸਬੇ ਨਿਉੂਟਨ ਮੈਰਨਜ਼ ਵਿੱਚ ਵੱਸਦੇ ਇਕ ਸ਼ਖ਼ਸ ਨੇ 30 ਸਾਲਾਂ ਦੀ ਸਖ਼ਤ ਮਿਹਨਤ ਨਾਲ ਸਕਾਟਲੈਂਡ ਦਾ ਨਕਸ਼ਾ ਤਿਆਰ ਕੀਤਾ ਹੈ। 85 ਸਾਲਾ […]
By G-Kamboj on
INDIAN NEWS, News, World News

ਮਲੋਟ, 3 ਮਾਰਚ- ਕਰੀਬ ਤਿੰਨ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਆਪਣੀ ਜ਼ਮੀਨ ਵੇਚ ਕੇ ਕਨੇਡਾ ਦੇ ਟੋਰਾਂਟੋ ਗਏ ਮਲੋਟ ਹਲਕੇ ਦੇ ਪਿੰਡ ਗੰਧੜ ਦੇ 25 ਸਾਲਾ ਨੌਜਵਾਨ ਕਮਲਪ੍ਰੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਖਬਰ ਜਿਉਂ ਹੀ ਉਸਦੇ ਪਰਿਵਾਰ ਤੱਕ ਪਹੁੰਚੀ ਪਰਿਵਾਰ ਅਤੇ ਪਿੰਡ ਵਿਚ ਮਾਤਮ ਦਾ ਮਾਹੌਲ […]