Home»Homepage Blog (Page 1078)

ਆਸਟ੍ਰੇਲੀਆਈ ਨੇਤਾ ਭਾਰਤ ਦੌਰੇ ਲਈ ਰਵਾਨਾ

ਆਸਟ੍ਰੇਲੀਆਈ ਨੇਤਾ ਭਾਰਤ ਦੌਰੇ ਲਈ ਰਵਾਨਾ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਹਫ਼ਤੇ ਭਾਰਤ ਦੀ ਯਾਤਰਾ ਤੋਂ ਬਾਅਦ ਉਹਨਾਂ ਦੀ ਯੋਜਨਾ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕਰਨ ਦੀ ਹੈ। ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾ ਪ੍ਰਮਾਣੂ ਪਣਡੁੱਬੀਆਂ ਬਣਾਉਣ ਦੀ ਆਸਟ੍ਰੇਲੀਆ ਦੀ ਯੋਜਨਾ ਬਾਰੇ ਕੋਈ ਐਲਾਨ ਕਰ ਸਕਦੇ ਹਨ। ਅਲਬਾਨੀਜ਼ ਨੇ ਅਮਰੀਕੀ […]

ਈਡੀ ਵੱਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੁੱਛ-ਪੜਤਾਲ

ਈਡੀ ਵੱਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੁੱਛ-ਪੜਤਾਲ

ਨਵੀਂ ਦਿੱਲੀ, 8 ਮਾਰਚ-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਕੇਸ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿੱਢੀ ਮਨੀ ਲਾਂਡਰਿੰਗ ਦੀ ਜਾਂਚ ਦੀ ਕੜੀ ਵਜੋਂ ਅੱਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿੱਚ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਸੰਘੀ ੲੇਜੰਸੀ ਨੇ ਸਿਸੋਦੀਆ ਨੂੰ ਸਵਾਲ ਜਵਾਬ ਕਰਨ ਤੋਂ ਇਲਾਵਾ ਉਨ੍ਹਾਂ ਦੇ […]

ਪੰਜਾਬ ਦਾ ਅਮਨ ਭੰਗ ਨਹੀਂ ਹੋਣ ਦੇਵਾਂਗੇ: ਮਾਨ

ਪੰਜਾਬ ਦਾ ਅਮਨ ਭੰਗ ਨਹੀਂ ਹੋਣ ਦੇਵਾਂਗੇ: ਮਾਨ

ਚੰਡੀਗੜ੍ਹ, 8 ਮਾਰਚ- ਪੰਜਾਬ ਵਿਧਾਨ ਸਭਾ ’ਚ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦੀ ਸਮਾਪਤੀ ਦੌਰਾਨ ਹਾਕਮ ਧਿਰ ਨੇ ਅੱਜ ਹਮਲਾਵਰ ਰੁਖ਼ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਜਿੱਥੇ ਪੰਜਾਬ ਦੀ ਤ੍ਰਾਸਦੀ ਲਈ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ, ਉੱਥੇ ਉਨ੍ਹਾਂ ਨੇ ‘ਆਪ’ ਸਰਕਾਰ ਦੇ ਇੱਕ […]

ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਸਿਡਨੀ : ਬੀਤੇ ਦਿਨੀਂ ਸਿਡਨੀ ਦੇ ਬਲੈਕ ਟਾਊਨ ਦੇ ਈਵੇਂਟ ਸਿਨੇਮਾ ਵਿਚ ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਆਪਣੇ ਪਲੇਅ ਰਾਹੀਂ ਮਾਸਟਰ ਜੀ ਬਣ ਕੇ ਕਲਾਸ ਲਗਾਈ, ਜਿਸ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਹਾਜ਼ਰੀ ਭਰੀ। ਨਾਟਕ ’ਚ ਅਹਿਮ ਭੂਮਿਕਾ ਵੀ ਰਾਣਾ ਰਣਬੀਰ ਵਲੋ ਨਿਭਾਈ ਗਈ। ਮਾਸਟਰ ਜੀ ਨੇ ਆਪਣੇ ਨਾਟਕ ਰਾਹੀਂ ਖੂਬਸੁੁਰਤ ਜ਼ਿੰਦਗੀ ਜਿਉਣ ਦੇ […]