Home»Homepage Blog (Page 1219)

ਫ਼ਾਜ਼ਿਲਕਾ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 7.5 ਕਿਲੋ ਹੈਰੋਇਨ ਬੀਐੱਸਐੱਫ ਨੇ ਬਰਾਮਦ ਕੀਤੀ

ਫ਼ਾਜ਼ਿਲਕਾ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 7.5 ਕਿਲੋ ਹੈਰੋਇਨ ਬੀਐੱਸਐੱਫ ਨੇ ਬਰਾਮਦ ਕੀਤੀ

ਫ਼ਾਜ਼ਿਲਕਾ- ਫ਼ਾਜ਼ਿਲਕਾ ’ਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਆਏ ਡਰੋਨ ਵੱਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ, ਹਥਿਆਰ ਅਤੇ ਕਾਰਤੂਸ ਬੀਐੱਸਐੱਫ ਨੇ ਬਰਾਮਦ ਕੀਤੇ ਹਨ। ਇਸ ਦੌਰਾਨ ਸਰਹੱਦ ‘ਤੇ ਕੁੱਝ ਵਿਅਕਤੀਆਂ ਦੀ ਹਲਚਲ ਵੀ ਦੇਖਣ ਨੂੰ ਮਿਲੀ ਪਰ ਬੀਐੱਸਐੱਫ ਦੀ ਫਾਇਰਿੰਗ ਤੋਂ ਬਾਅਦ ਉਹ ਭੱਜਣ ਵਿਚ ਕਾਮਯਾਬ ਹੋ ਗਏ। ਡਰੋਨ ਦੀ ਹਲਚਲ ਤੋਂ ਬਾਅਦ ਬੀਐੱਸਐੱਫ ਵਲੋਂ […]

ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ

ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ, 3 ਦਸੰਬਰ- ਭਾਰਤ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਿਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖ਼ਿਲਾਫ਼ ਉਮਰ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ ਬੰਗਲੌਰ ਵਿੱਚ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਦੇ […]

ਗੋਇੰਦਵਾਲ ਸਾਹਿਬ: ਟਰੱਕ ਦੀ ਟੱਕਰ ਕਾਰਨ ਸਕੂਲ ਬੱਸ ਦੇ ਡਰਾਈਵਰ ਤੇ ਵਿਦਿਆਰਥਣ ਦੀ ਮੌਤ

ਗੋਇੰਦਵਾਲ ਸਾਹਿਬ: ਟਰੱਕ ਦੀ ਟੱਕਰ ਕਾਰਨ ਸਕੂਲ ਬੱਸ ਦੇ ਡਰਾਈਵਰ ਤੇ ਵਿਦਿਆਰਥਣ ਦੀ ਮੌਤ

ਸ੍ਰੀ ਗੋਇੰਦਵਾਲ ਸਾਹਿਬ, 3 ਨਵੰਬਰ- ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਮਾਰਗ ਉਪਰ ਸੰਘਣੀ ਧੁੰਦ ਕਾਰਨ ਸਕੂਲ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਬੱਸ ਦੇ ਡਰਾਈਵਰ ਤੇ ਵਿਦਿਆਰਥਣ ਦੀ ਮੌਤ ਹੋ ਗਈ। ਮਾਈ ਭਾਗੋ ਸਕੂਲ ਪਿੰਦੀ ਤਰਨ ਤਾਰਨ ਦੀ ਬੱਸ ਵੱਖ ਵੱਖ ਪਿੰਡਾਂ ਵਿਚੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਕਸਬਾ ਫਤਿਆਬਾਦ […]