Home » Homepage Blog (Page 1225)
By G-Kamboj on December 1, 2022
INDIAN NEWS , News
ਪੇਈਚਿੰਗ, 30 ਨਵੰਬਰ- ਚੀਨ ਨੇ ਅੱਜ ਕਿਹਾ ਹੈ ਕਿ ਉਹ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਭਾਰਤ-ਅਮਰੀਕਾ ਫੌਜੀ ਅਭਿਆਸ ਦਾ ਵਿਰੋਧ ਕਰਦਾ ਹੈ। ਉਸ ਨੇ ਕਿਹਾ ਕਿ ਅਜਿਹਾ ਕਰਨਾ ਭਾਰਤ ਤੇ ਚੀਨ ਵਿਚਕਾਰ ਹੋਏ ਦੋ ਸਰਹੱਦੀ ਸਮਝੌਤਿਆਂ ਦੀ ਭਾਵਨਾ ਦੀ ਉਲੰਘਣਾ ਹੈ। ਭਾਰਤ-ਅਮਰੀਕਾ ਵਿਚਾਲੇ ਸਾਂਝੇ ‘ਯੁੱਧ ਅਭਿਆਸ’ ਦਾ 18ਵਾਂ ਸੈਸ਼ਨ ਉੱਤਰਾਖੰਡ ਵਿੱਚ ਅਸਲ ਕੰਟਰੋਲ ਰੇਖਾ ਤੋਂ […]
By G-Kamboj on December 1, 2022
INDIAN NEWS , News
ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਮਜ਼ਦੂਰਾਂ ਉਪਰ ਪੁਲੀਸ ਨੇਲਾਠੀਚਾਰਜ ਕੀਤਾ। ਸੱਤ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਉਪਰ ਪੁਲੀਸ ਵੱਲੋਂ ਉਸ ਸਮੇਂ ਲਾਠੀਚਾਰਜ ਕੀਤਾ ਗਿਆ, ਜਦੋਂ ਪ੍ਰਦਰਸ਼ਕਾਰੀਆਂ ਨੇ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ।
By G-Kamboj on December 1, 2022
INDIAN NEWS , News
ਨਵੀਂ ਦਿੱਲੀ, 30 ਨਵੰਬਰ- ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦਿੱਲੀ ਪੁਲੀਸ ਨੇ ਅੱਜ ਸ਼ਹਿਰ ਦੇ ਕਨਾਟ ਪਲੇਸ ਇਲਾਕੇ ਤੋਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਕਨਾਟ ਪਲੇਸ ਅਤੇ ਹੋਰ ਖੇਤਰਾਂ ਵਿੱਚ ਗਰੋਹ ਦੇ ਸਰਗਰਮ ਹੋਣ ਦੀ ਸੂਚਨਾ ਮਿਲੀ […]
By akash upadhyay on November 30, 2022
AUSTRALIAN NEWS
A new report from the Australian Human Rights Commission has set out how First Nations women should be involved in developing plans and delivering strategies for addressing violence against First Nations women and children. The report is an outcome of the recent Wiyi Yani U Thangani First Nations Women’s Safety Policy Forum which was held […]