Home»Homepage Blog (Page 24)
By G-Kamboj on
News, SPORTS NEWS

ਦੁਬਈ,11 ਸਤੰਬਰ : ਭਾਰਤ ਨੇ ਏਸ਼ੀਆ ਕੱਪ 2025 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਨੇ ਯੂਏਈ ਵਿਰੁੱਧ 58 ਦੌੜਾਂ ਦੇ ਟੀਚੇ ਦਾ ਪਿੱਛਾ ਸਿਰਫ਼ 27 ਗੇਂਦਾਂ ਵਿੱਚ ਕੀਤਾ। ਇਹ ਭਾਰਤ ਦਾ ਸਭ ਤੋਂ ਤੇਜ਼ ਦੌੜਾਂ ਦਾ ਪਿੱਛਾ ਹੈ। ਅਭਿਸ਼ੇਕ ਸ਼ਰਮਾ 30 ਦੌੜਾਂ ਬਣਾ ਕੇ ਆਊਟ ਹੋ ਗਿਆ। ਜਦੋਂ ਕਿ ਸ਼ੁਭਮਨ ਗਿੱਲ 20 ਦੌੜਾਂ ਬਣਾ ਕੇ […]
By G-Kamboj on
INDIAN NEWS, News

ਚੰਡੀਗੜ੍ਹ, 11 ਸਤੰਬਰ : ਘੱਗਰ ਦਰਿਆ ਦਾ ਖ਼ਤਰਾ ਭਾਵੇਂ ਟਲ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਹਾਲੇ ਕੀੜੀ ਦੀ ਚਾਲ ਵਾਂਗ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਘੱਗਰ ਨੂੰ ਖ਼ਾਲੀ ਹੋਣ ’ਤੇ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗੇਗਾ। ਘੱਗਰ ’ਚ ਹੁਣ ਪਾਣੀ ਨਾ ਘਟਿਆ ਹੈ ਅਤੇ ਨਾ ਹੀ ਵਧਿਆ ਹੈ। ਪੰਜਾਬ ’ਚ ਜਿਵੇਂ ਹੀ ਹੜ੍ਹਾਂ […]
By G-Kamboj on
INDIAN NEWS, News

ਚੰਡੀਗੜ੍ਹ, 11 ਸਤੰਬਰ :ਪੰਜਾਬ ’ਚ ਹੜ੍ਹਾਂ ਦੇ ਪਾਣੀ ’ਚ ਮਰੇ ਪਸ਼ੂ ਹੁਣ ਨਵੀਂ ਚੁਣੌਤੀ ਬਣਦੇ ਜਾ ਰਹੇ ਹਨ। ਹੁਣ ਜਦੋਂ ਹੜ੍ਹਾਂ ਦਾ ਪਾਣੀ ਘਟਿਆ ਹੈ ਤਾਂ ਮਰੇ ਪਸ਼ੂ ਸਾਹਮਣੇ ਆਉਣ ਲੱਗ ਪਏ ਹਨ। ਹਾਲਾਂਕਿ ਰਾਵੀ ਦੇ ਪਾਣੀ ਦੇ ਤੇਜ਼ ਵਹਾਅ ’ਚ ਸੈਂਕੜੇ ਪਸ਼ੂ ਪਾਣੀ ’ਚ ਰੁੜ੍ਹ ਕੇ ਪਾਕਿਸਤਾਨ ਵੱਲ ਚਲੇ ਗਏ ਹਨ। ਪਠਾਨਕੋਟ ਅਤੇ ਅੰਮ੍ਰਿਤਸਰ […]
By G-Kamboj on
INDIAN NEWS, News, World News

ਓਰੇਮ, 11 ਸਤੰਬਰ :ਰੂੜ੍ਹੀਵਾਦੀ ਕਾਰਕੁਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਚਾਰਲੀ ਕਿਰਕ(31) ਨੂੰ ਬੁੱਧਵਾਰ ਨੂੰ ਯੂਟਾ ਕਾਲਜ ਦੇ ਇੱਕ ਸਮਾਗਮ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਨੂੰ ਰਾਜ ਦੇ ਗਵਰਨਰ ਨੇ ‘ਰਾਜਨੀਤਿਕ ਕਤਲ’ ਕਿਹਾ ਹੈ। ਯੂਟਾ ਦੇ ਗਵਰਨਰ ਸਪੈਨਸਰ ਕੌਕਸ ਨੇ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਇੱਕ ਸ਼ੱਕੀ ਵਿਅਕਤੀ […]