Home»Homepage Blog (Page 250)

ਮੋਦੀ ਨੂੰ ਵੋਟਿੰਗ ਵਧਾਉਣ ਲਈ 2.1 ਕਰੋੜ ਡਾਲਰ ਭੇਜੇ ਗਏ: ਟਰੰਪ

ਮੋਦੀ ਨੂੰ ਵੋਟਿੰਗ ਵਧਾਉਣ ਲਈ 2.1 ਕਰੋੜ ਡਾਲਰ ਭੇਜੇ ਗਏ: ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਦੇ ਦਿਨਾਂ ’ਚ ਚੌਥੀ ਵਾਰ ਦਾਅਵਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ‘ਵੋਟਿੰਗ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਸਨ।ਵਾਸ਼ਿੰਗਟਨ ’ਚ ‘ਗਵਰਨਰਜ਼ ਵਰਕਿੰਗ ਸੈਸ਼ਨ’ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਭਾਰਤ ’ਚ ਵੋਟਿੰਗ ਵਧਾਉਣ ਲਈ 2.1 ਕਰੋੜ ਡਾਲਰ ਮੇਰੇ ਮਿੱਤਰ ਮੋਦੀ ਨੂੰ […]

ਟਰੰਪ-ਪੂਤਿਨ ਦੀ ਗੱਲਬਾਤ ਲਈ ਤਿਆਰੀਆਂ

ਟਰੰਪ-ਪੂਤਿਨ ਦੀ ਗੱਲਬਾਤ ਲਈ ਤਿਆਰੀਆਂ

ਕੀਵ, 23 ਫਰਵਰੀ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਮੁਲਾਕਾਤ ਲਈ ਤਿਆਰੀਆਂ ਜਾਰੀ ਹਨ। ਇਹ ਜਾਣਕਾਰੀ ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਦਿੱਤੀ। ਰੂਸ ਦੇ ਸਰਕਾਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਗੇਈ ਰਿਆਬਕੋਵ ਨੇ ਕਿਹਾ ਕਿ ਪੂਤਿਨ-ਟਰੰਪ ਦੀ ਸੰਭਾਵੀ ਗੱਲਬਾਤ ’ਚ ਯੂਕਰੇਨ ’ਚ ਚੱਲਦੀ ਜੰਗ ਤੋਂ ਇਲਾਵਾ ਆਲਮੀ ਮੁੱਦਿਆਂ ’ਤੇ […]

ਵਿਧਾਨ ਸਭਾ ’ਚ ਕੈਗ ਰਿਪੋਰਟ ਪੇਸ਼ ਕਰਾਂਗੇ: ਰੇਖਾ ਗੁਪਤਾ

ਵਿਧਾਨ ਸਭਾ ’ਚ ਕੈਗ ਰਿਪੋਰਟ ਪੇਸ਼ ਕਰਾਂਗੇ: ਰੇਖਾ ਗੁਪਤਾ

ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਦੀਆਂ ਰਿਪੋਰਟਾਂ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤੀਆਂ ਜਾਣਗੀਆਂ, ਜੋ 24 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ। ਇਸੇ ਦੌਰਾਨ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਦੇ ਸੱਦੇ ਜਾਣ ਤੋਂ […]