Home»Homepage Blog (Page 27)

ਗ੍ਰੇਵਜੈਂਡ ਗੁਰਦੁਆਰਾ ਚੋਣਾਂ ਵਿੱਚ ਬਾਜ਼ ਗਰੁੱਪ ਦੀ ਜਿੱਤ, ਇੰਦਰਪਾਲ ਸਿੰਘ ਸੱਲ੍ਹ ਪ੍ਰਧਾਨ ਬਣੇ

ਗ੍ਰੇਵਜੈਂਡ ਗੁਰਦੁਆਰਾ ਚੋਣਾਂ ਵਿੱਚ ਬਾਜ਼ ਗਰੁੱਪ ਦੀ ਜਿੱਤ, ਇੰਦਰਪਾਲ ਸਿੰਘ ਸੱਲ੍ਹ ਪ੍ਰਧਾਨ ਬਣੇ

ਸ਼ੇਰ ਗਰੁੱਪ ਦੇ ਭਾਈ ਸੁਖਦੇਵ ਸਿੰਘ ਨੂੰ 658 ਵੋਟਾਂ ਦੇ ਫਰਕ ਨਾਲ ਹਰਾਇਆ ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਗ੍ਰੇਵਜੈਂਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀਆਂ ਚੋਣਾਂ ਯੂਕੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਬੀਤੇ ਦਿਨ ਹੋਈਆਂ ਚੋਣਾਂ ਉਪਰੰਤ ਆਏ ਨਤੀਜਿਆਂ ਕਾਰਨ ਚੁੰਝ ਚਰਚਾ ਤੇ ਆਪਸੀ ਦੂਸ਼ਣਬਾਜ਼ੀ ਨੂੰ ਵਿਰਾਮ ਲੱਗਿਆ ਹੈ। ਜਿਕਰਯੋਗ ਹੈ ਕਿ ਇਹਨਾਂ […]

ਬੈੱਡਫੋਰਡ: ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਵਗਾਇਆ ਗਿੱਧੇ ਤੇ ਬੋਲੀਆਂ ਦਾ ਹੜ੍ਹ

ਬੈੱਡਫੋਰਡ: ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਵਗਾਇਆ ਗਿੱਧੇ ਤੇ ਬੋਲੀਆਂ ਦਾ ਹੜ੍ਹ

ਪੰਜਾਬ ‘ਚ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਮੌਨ ਧਾਰਨ ਕੀਤਾ ਗਿਆ ਬੈੱਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਗਏ ਹਨ, ਉਹ ਆਪਣਾ ਧਰਮ, ਵਿਰਸਾ, ਸੱਭਿਆਚਾਰ ਨਾਲ ਲੈ ਕੇ ਆਏ ਹਨ। ਹਰ ਰੋਜ਼ ਕੋਈ ਨਾ ਕੋਈ ਸਮਾਗਮ ਵਿਦੇਸ਼ਾਂ ਦੀ ਧਰਤੀ ‘ਤੇ ਹੁੰਦਾ ਰਹਿੰਦਾ ਹੈ। ਤੀਆਂ ਦੇ ਦਿਨਾਂ […]

ਆਸਟ੍ਰੇਲੀਆ ‘ਚ ਭਾਰਤੀ ਨੌਜਵਾਨ ‘ਤੇ ਹੋਇਆ ਜਾਨਲੇਵਾ ਹਮਲਾ !

ਆਸਟ੍ਰੇਲੀਆ ‘ਚ ਭਾਰਤੀ ਨੌਜਵਾਨ ‘ਤੇ ਹੋਇਆ ਜਾਨਲੇਵਾ ਹਮਲਾ !

ਮੈਲਬੌਰਨ, 9 ਸਤੰਬਰ – ਮੈਲਬੌਰਨ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਅਲਟੋਨਾ ਵਿਖੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ 33 ਸਾਲਾ ਭਾਰਤੀ ਨਾਗਰਿਕ ਸੌਰਭ ਆਨੰਦ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼ (ਦੇ ਦਿੱਤੀ ਗਈ ਹੈ। ਇਹ ਫੈਸਲਾ ਉਸ ਦੀ ਸਿਹਤ, ਮਨੋਵਿਗਿਆਨਕ ਹਾਲਤ ਅਤੇ ਮਾਨਵਤਾਵਾਦੀ ਆਧਾਰ ‘ਤੇ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੌਰਭ ‘ਤੇ ਹਮਲਾ […]

ਨੇਪਾਲ ਵਿਚ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਨੇਪਾਲ ਵਿਚ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 9 ਸਤੰਬਰ : ਨੇਪਾਲ ਸਰਕਾਰ ਦੇ ਵੱਡੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਪਾਬੰਦੀ ਲਗਾਉਣ ਦੇ (ਹੁਣ ਵਾਪਸ ਲਏ) ਫੈਸਲੇ ਤੋਂ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਮਗਰੋਂ ਭਾਰਤ ਨੇ ਨੇਪਾਲ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਨੇਪਾਲ ਵਿੱਚ ਹਾਲਾਤ ’ਤੇ […]