Home»Homepage Blog (Page 4788)

ਕੌਣ ਬਚਾਅ ਰਿਹਾ ਫਾਸਟਵੇਅ ਦੇ MD ਨੂੰ ?

ਅੰਮ੍ਰਿਤਸਰ, 2 ਅਪ੍ਰੈਲ : ਕੇਬਲ ਅਪਰੇਟਰ ਜਸਵਿੰਦਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਜਸਵਿੰਦਰ ਸਿੰਘ ਨੇ ਖੁਦਕੁਸ਼ੀ ਨੋਟ ਵਿੱਚ medicineoption ਜਿੰਨ੍ਹਾਂ ਦਾ ਨਾਮ ਲਿਖਿਆ, ਉਹਨਾਂ ਵਿੱਚੋਂ ਫਾਸਟਵੇਅ ਕੇਬਲ ਨੈਟਵਰਕ ਦੇ ਐਮਡੀ ਗੁਰਦੀਪ ਸਿੰਘ ਦੀ ਤਸਵੀਰ ਜਾਂ ਲੁੱਕ ਆਊਟ ਨੋਟਿਸ ਪੁਲਿਸ ਨੇ ਜਾਰੀ ਨਹੀਂ ਕੀਤਾ ਜਿਸ […]

ਮੁੜ ਹੋਵੇਗੀ 12ਵੀਂ ਦੀ ਪ੍ਰੀਖਿਆ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 6 ਪ੍ਰੀਖਿਆ ਕੇਂਦਰਾਂ ਦੇ 12ਵੀਂ ਜਮਾਤ ਦੇ ਇਮਤਿਹਾਨ ਮੁੜ ਕਰਵਾਉਣ ਦਾ ਫੈਸਲਾ ਲਿਆ ਹੈ। ਇਹਨਾਂ 6 ਕੇਦਰਾਂ ਵਿੱਚ ਨਕਲ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 7 ਅਪ੍ਰੈਲ ਨੂੰ ਮੁੜ ਪ੍ਰੀਖਿਆ ਲਈ ਜਾਵੇਗੀ। ਤਰਨਤਾਰਨ ਦੇ ਦੋ ਕੇਂਦਰਾਂ, ਫਿਰੋਜ਼ਪੁਰ,ਅੰਮ੍ਰਿਤਸਰ,ਫਾਜ਼ਿਲਕਾ ਤੇ ਲੁਧਿਆਣਾ ਦੇ ਇੱਕ ਇੱਕ ਕੇਂਦਰ ਵਿੱਚ ਪ੍ਰੀਖਿਆ ਰੱਦ […]

ਸਿਡਨੀ ਦੇ ਮੈਕਵਾਇਰ ਪਾਰਕ ਵਿਚ 29 ਸਾਲਾ ਭਾਰਤੀ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ

ਮੈਲਬੋਰਨ, 2 ਅਪ੍ਰੈਲ — ਇਕ 29 ਸਾਲਾ ਭਾਰਤੀ ਆਈ ਟੀ ਐਨਾਲਿਸਟ ਦੀ ਵੀਰਵਾਰ ਨੂੰ ਕਥਿਤ ਤੌਰ ‘ਤੇ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਇਹ ਘਟਨਾ ਸਿਡਨੀ ਦੇ ਮੈਕਵਾਇਰ ਪਾਰਕ ਵਿਚ ਇਕ ਅਪਾਰਟਮੈਂਟ ਵਿਚ ਹੋਈ। ਸਥਾਨਕ ਪੁਲਸ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਪੰਕਜ ਸਾ ਦੇ ਰੂਪ ਵਿਚ ਹੋਈ ਹੈ। ਪੰਕਜ ਹਾਲ ਹੀ ਵਿਚ ਭਾਰਤ […]

ਮੈਡੀਕਲ ਪਹੁੰਚੇਗਾ ਹੁਣ ਕੰਪਿਊਟਰ ਤੋਂ ਕੰਪਿਊਟਰ

ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਈ-ਮੈਡੀਕਲ ਦੀ ਸਹੂਲਤ ਸ਼ੁਰੂ ਕੀਤੀ-ਫਾਈਲਾਂ ਦਾ ਹੋਵੇਗਾ ਜਲਦੀ ਨਿਪਟਾਰਾ ਆਕਲੈਂਡ 2 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਆਧੁਨਿਕਤਾ ਦੇ ਹਾਣ ਦਾ ਬਣਦਿਆਂ ਅਤੇ ਇਮੀਗ੍ਰੇਸ਼ਨ ਦੇ ਕੰਮ ਦੇ ਵਿਚ ਹੋਰ ਤੇਜ਼ੀ ਲਿਆਉਣ ਦੇ ਲਈ Lovegra 100mg ਭਾਰਤ ਸਮੇਤ 128 ਦੇਸ਼ਾਂ ਦੇ ਵਿਚ ਈ-ਮੈਡਕਲ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਜਾਰੀ ਹੈ। ਹੁਣ […]