Home»Homepage Blog (Page 4789)
By G-Kamboj on
Uncategorized
ਲੁਧਿਆਣਾ, 2 ਅਪ੍ਰੈਲ : ਪੱਛਮੀ ਬੰਗਾਲ ਦੇ ਰਾਣਾਘਾਟ ਵਿਖੇ ਸਕੂਲ ਵਿਚ ਨੰਨ ਗੈਂਗ ਰੇਪ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਪੰਜ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ। ਗ੍ਰਿਫ਼ਤਾਰੀ ਦੀ ਸੂਚਨਾ ਮਿਲਦੇ ਹੀ ਪੱਛਮੀ ਬੰਗਾਲ ਤੋਂ ਪੁਲਿਸ ਟੀਮ ਲੁਧਿਆਣਾ ਪਹੁੰਚ ਗਈ। ਸਾਰੇ ਸ਼ੱਕੀ ਬੰਗਲਾਦੇਸ਼ੀ ਦੱਸੇ ਜਾ ਰਹੇ ਹਨ। ਪੁਲਿਸ ਨੇ ਸ਼ੱਕੀਆਂ ਨੂੰ ਕਾਬੂ ਕਰਨ ਦੇ ਲਈ […]
By G-Kamboj on
Uncategorized
ਮੁੰਬਈ, 2 ਅਪ੍ਰੈਲ : ਯਮਨ ਵਿਚੋਂ ਬਣਾਏ ਗਏ ਭਾਰਤੀਆਂ ਦਾ ਪਹਿਲਾ ਜਥਾ ਦੇਸ਼ ਪਰਤ ਆਇਆ ਹੈ। ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ਾਂ ਜ਼ਰੀਏ ਬੁੱਧਵਾਰ ਦੇਰ ਰਾਤ 358 ਭਾਰਤੀ ਵਾਪਸ ਪਰਤ ਆਏ ਹਨ। 190 ਭਾਰਤੀਆਂ ਨੂੰ ਲੈ ਕੇ ਸੀ-17 ਜਹਾਜ਼ ਤੜਕੇ ਤਿੰਨ ਵਜੇ ਮੁੰਬਈ ਹਵਾਈ ਅੱਡੇ ਉੱਤੇ ਉਤਰਿਆ। ਇਸੇ ਦੌਰਾਨ ਰਾਤ ਕਰੀਬ ਦੋ ਵਜੇ 168 ਭਾਰਤੀਆਂ […]
By G-Kamboj on
Uncategorized
ਇਲਾਹਾਬਾਦ 2 ਅਪ੍ਰੈਲ : ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ਰੱਫ ਦੇ ਵਿਰੁੱਧ ਅੱਜ ਇੱਥੇ ਦੀ ਇੱਕ ਅਦਾਲਤ ਨੇ ਗ਼ੈਰ ਜ਼ਮਾਨਤੀ ਗ੍ਰਿਫਤਾਰ ਵਾਰੰਟ ਜਾਰੀ ਕੀਤਾ ਇਹ ਵਾਰੰਟ ਸਾਲ 2007 ‘ਚ ਲਾਲ ਮਸਜਿਦ ਦੇ ਮੌਲਵੀ ਅਬਦੁਲ ਰਾਸ਼ਿਦ ਗਾਜੀ ਦੇ ਕਤਲ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਹੈ ਇਸਲਾਮਾਬਾਦ ਜ਼ਿਲ੍ਹਾ ਤੇ […]
By G-Kamboj on
Uncategorized
ਤੁਰਕੀ, 2 ਅਪ੍ਰੈਲ : ਤੁਰਕੀ ਸੁਰੱਖਿਆ ਅਧਿਕਾਰੀਆਂ ਨੇ ਬਰਤਾਨੀਆ ਤੋਂ ਆਈਐਸ ‘ਚ ਸ਼ਾਮਲ ਹੋਣ ਜਾ ਰਹੇ 9 ਲੋਕਾਂ ਨੂੰ ਬੀਤੇ ਦਿਨ ਰਾਤੀ ਗ੍ਰਿਫ਼ਤਾਰ ਕੀਤਾ ਹੈ ਗ੍ਰਿਫ਼ਤਾਰ ਲੋਕਾਂ ‘ਚ ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ ਇਨ੍ਹਾਂ ਲੋਕਾਂ ਨੂੰ ਸੀਰੀਆ ਦੀ ਸਰਹੱਦ ਦੇ ਨੇੜਿਓਂ ਹਿਰਸਾਤ ‘ਚ ਲਿਆ ਗਿਆ ਇੱਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ […]