Home»Homepage Blog (Page 5030)

ਆਸਟ੍ਰੇਲੀਆ ਸਰਕਾਰ ਦਿੱਲੀ ‘ਚ ਝੁੱਗੀਆਂ ‘ਚ ਕੰਮ ਕਰਨ ਵਾਲੇ ਐੱਨ. ਜੀ. ਓ. ਤੋਂ ਪ੍ਰੇਰਿਤ

ਮੈਲਬੋਰਨ, 22 ਅਪ੍ਰੈਲ – ਦੂਰ-ਦੁਰਾਡੇ ਇਲਾਕਿਆਂ ਵਿਚ ਰਹਿ ਰਹੇ ਮੂਲ ਨਿਵਾਸੀ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਇਕ ਭਾਰਤੀ ਗੈਰ -ਸਰਕਾਰੀ ਸੰਗਠਨ ਦੇ ਕੰਮਕਾਜ ਦੇ ਮਾਡਲ ਵਿਚ ਦਿਲਚਸਪੀ ਜ਼ਾਹਰ ਕੀਤੀ ਹੈ, ਜੋ ਨਵੀਂ ਦਿੱਲੀ ਵਿਚ ਝੁੱਗੀ-ਬਸਤੀਆਂ ਲਈ ਕੰਮ ਕਰਦਾ ਹੈ। ਨਵੀਂ ਦਿੱਲੀ ਸਥਿਤ ਗੈਰ-ਸਰਕਾਰੀ ਸੰਗਠਨ ‘ਆਸ਼ਾ ਫਾਊਂਡੇਸ਼ਨ’ ਦੀ ਬਾਨੀ ਕਿਰਨ […]

ਜੌੜੀਆਂ ਭੈਣਾਂ, ਦੋਹਾਂ ਦਾ ਇਕੋਂ ਹੀ ਬੁਆਏਫ੍ਰੈਂਡ

ਪਰਥ, 22 ਅਪ੍ਰੈਲ :- ਸੁਰਖੀਆਂ ਵਿਚ ਹਿਟ ਦੀ ਤਮੰਨਾ ਕਹੋ ਜਾਂ ਦੋਹਾਂ ਭੈਣਾਂ ਦੇ ਵਿਚਾਲੇ ਡੂੰਘਾ ਪਿਆਰ। ਆਸਟ੍ਰੇਲੀਆ ਦੇ ਪਰਥ ਸ਼ਹਿਰ ਦੀਆਂ ਇਨ੍ਹਾਂ ਦੋਹਾਂ ਭੈਣਾਂ ਨੇ ਇਕੋਂ ਜਿਹਾ ਦਿਖਣ ਦੀ ਖੁਹਾਇਸ਼ ਵਿਚ ਆਪਣੇ ਆਈਬਰੋ, ਬੁੱਲ, ਗੱਲਾਂ ਇਥੋਂ ਤਕ ਕਿ ਬ੍ਰੈਸਟ ਇੰਪਲਾਂਟ ਵਰਗੀ ਸਰਜਰੀ ‘ਤੇ 2.50000 ਡਾਲਰ ਮਤਲਬ 1.5 ਕਰੋੜ ਰੁਪਏ ਫੁੱਕ ਦਿੱਤੇ। ਇਹੋ ਨਹੀਂ, ਸਿਰਫ […]

ਕੜੀ-ਚੌਲ ਵੇਚਣ ਵਾਲੇ ਦੀ ਧੀ ਬਣੀ ਕਰੋੜਪਤੀ

ਗੁਰਦਾਸਪੁਰ, 22 ਅਪ੍ਰੈਲ : – ਗੁਰਦਾਸਪੁਰ ਦੇ ਝੂਲਣਾ ਮਹਿਲ ਨਿਵਾਸੀ ਕਵਿਤਾ ਪੁੱਤਰੀ ਨੱਥਾਰਾਮ ਵਲੋਂ ਖਰੀਦੀ ਵਿਸਾਖੀ ਟਿਕਟ ਦਾ 1 ਕਰੋੜ ਰੁਪਏ ਦਾ ਬੰਪਰ ਨਿਕਲਿਆ। ਬਟਾਲਾ ਦੇ ਲਾਟਰੀ ਵੇਚਣ ਵਾਲੇ ਨੇ ਜਦੋਂ ਕਵਿਤਾ ਨੂੰ ਫੋਨ ਕਰ ਕੇ ਉਸਦਾ ਬੰਪਰ ਨਿਕਲਣ ਬਾਰੇ ਦੱਸਿਆ ਤਾਂ ਉਸ ਦੀ ਖੁਸ਼ੀ ਦਾ ਕੋਟੀ ਟਿਕਾਣਾ ਨਾ ਰਿਹਾ। ਗਰੀਬ ਪਰਿਵਾਰ ਨਾਲ ਸਬੰਧਿਤ ਕਵਿਤਾ […]

Gadaar – The Traitor – Australia Promotion Tour – Harbhajan Mann | Releasing 22nd May 2015

Saga Music & Grandson Films presents the Video of Australia Promotion Tour of Amitoj Mann’s film “Gadaar-The Traitor” releasing worldwide on 22nd May, 2015, a suspense thriller starring Harbhajan Mann. Latest Punjabi Movies 2015 . Video Credits : Title : Gadaar – The Traitor – Australia Promotion Tour Movie : Gadaar – The Traitor (https://www.facebook.com/gaddarthetraitor) […]