Home»Homepage Blog (Page 5032)
By G-Kamboj on
FEATURED NEWS, News
ਔਟਵਾ, 19 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਾਸੀਅਤ ਇਹ ਹੈ ਕਿ ਉਹ ਦੁਨੀਆ ਦੇ ਜਿਸ ਕੋਨੇ ‘ਚ ਵੀ ਜਾਂਦੇ ਹਨ ਉਥੋਂ ਦੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਅਜਿਹਾ ਹੀ ਉਨਾਂ ਕੈਨੇਡਾ ਦੌਰੇ ‘ਤੇ ਕੀਤਾ। ਕੈਨੇਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਸਿਰਫ਼ ਉਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੀ ਨਹੀਂ […]
By G-Kamboj on
FEATURED NEWS, News
ਭਿਵਾਨੀ, 19 ਅਪ੍ਰੈਲ : ਕੰਨਿਆ ਭਰੂਣ ਹੱਤਿਆ ਵਰਗੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ। ਖਾਪ ਉਸ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਅਤੇ ਅਜਿਹੇ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕਰੇਗੀ। ਚਾਰ ਸੂਬਿਆਂ ਦੀਆਂ 50 ਦੇ ਕਰੀਬ ਖਾਪ ਪੰਚਾਇਤਾਂ ਨੇ ਇੱਥੇ ਆਯੋਜਿਤ ਮਹਾਂ ਪੰਚਾਇਤ […]
By G-Kamboj on
FEATURED NEWS, News
ਤ੍ਰਿਪੋਲੀ, 19 ਅਪ੍ਰੈਲ : ਲੀਬੀਆ ਦੇ ਸਮੁੰਦਰੀ ਤੱਟ ਨਜ਼ਦੀਕ ਭੂ ਮੱਧ ਸਾਗਰ ਵਿਚ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 700 ਦੇ ਕਰੀਬ ਪ੍ਰਵਾਸੀ ਮਾਰੇ ਗਏ ਹਨ। ਜਹਾਜ਼ ਉੱਤੇ 700 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਮਿਲ ਰਹੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਿਲਹਾਲ ਰਾਹਤ ਮੁਹਿੰਮ ਜਾਰੀ ਹੈ। ਇਸ ਜਹਾਜ਼ ਹਾਦਸੇ […]
By G-Kamboj on
FEATURED NEWS, News
ਸਿੰਗਾਪੁਰ, 19 ਅਪ੍ਰੈਲ : ਸਿੰਗਾਪੁਰ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭੰਗੜਾ ਸਮੇਤ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ, ਜਿਨਾਂ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ। ਭਾਰਤੀ ਮਿਸ਼ਨ ਅਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਨੇ ਇਸ ਮੌਕੇ ਉੱਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਅਗਵਾਈ ਵਿਚ ਇਕ ਸ਼ੋਅ […]