ਸੈਂਟਰਲ ਵਾਲਮੀਕਿ ਸਭਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਅਮਰਜੀਤ ਉਕਸੀ ਦਾ ਸਨਮਾਨ

ਸੈਂਟਰਲ ਵਾਲਮੀਕਿ ਸਭਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਅਮਰਜੀਤ ਉਕਸੀ ਦਾ ਸਨਮਾਨ

ਪਟਿਆਲਾ, 29 ਨਵੰਬਰ (ਜੀ. ਕੰਬੋਜ ਸੂਲਰ)- ਅਮਰਜੀਤ ਸਿੰਘ ਉਕਸੀ ਨੂੰ ਆਲ ਇੰਡੀਆ ਜਥੇਬੰਦਕ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸੂਬਾ ਸਕੱਤਰ ਜਸਪਾਲ ਸਿੰਘ ਤੇ ਪਟਿਆਲਾ ਦੇ ਪ੍ਰਧਾਨ ਸੰਦੀਪ ਆਸੇ ਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਜਸਪਾਲ ਸਿੰਘ ਅਤੇ ਸੰਦੀਪ ਆਸੇਮਾਜਰਾ ਵਲੋਂ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੈਂਟਰਲ ਵਾਲਮੀਕਿ […]