ਨਹਿਰੂ ਯੁਵਾ ਕੇਂਦਰ ਵਲੋਂ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮਾਂ ਦਾ ਆਯੋਜਨ ਇਕ ਅਪ੍ਰੈਲ ਤੋਂ

ਨਹਿਰੂ ਯੁਵਾ ਕੇਂਦਰ ਵਲੋਂ ‘ਯੁਵਾ ਸੰਵਾਦ-ਭਾਰਤ 2047’ ਪ੍ਰੋਗਰਾਮਾਂ ਦਾ ਆਯੋਜਨ ਇਕ ਅਪ੍ਰੈਲ ਤੋਂ

ਪਟਿਆਲਾ,  16 ਮਾਰਚ (ਪ. ਪ.)- ਦੇਸ਼ ਆਜ਼ਾ ਹੋਇਆਂ 75 ਸਾਲ ਹੋ ਗਏ ਹਨ। ਭਾਰਤ ਸਰਕਾਰ ਆਜ਼ਾਦੀ ਦਾ 75ਵਾਂ ਸਾਲ ਅਤੇ ਇਸ ਦੀਆਂ ਪ੍ਰਾਪਤੀਆਂ ਦਾ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਨਾ ਰਿਹਾ ਹੈ ਅਤੇ ਯਾਦ ਕਰ ਰਿਹਾ ਹੈ। ਇਸੇ ਤਹਿਤ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਇਸ ਦੀ ਖੁਦ ਮੁਖਿਤਆਰ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ ਇਕ ਅਪ੍ਰੈਲ […]