ਸਮਾਜ ਸੇਵੀ ਸੰਦੀਪ ਗੁਪਤਾ ਵਲੋਂ ਆਈ. ਜੀ. ਬਲਜੋਤ ਸਿੰਘ ਰਾਠੌਰ ਦਾ ਸਨਮਾਨ

ਪਟਿਆਲਾ, 2 ਫਰਵਰੀ (ਪੱਤਰ ਪ੍ਰੇਰਕ)- ਸਾਲ 2004 ਬੈਚ ਦੇ ਆਈ. ਪੀ. ਐਸ. ਅਧਿਕਾਰੀ ਸ੍ਰ. ਬਲਜੋਤ ਸਿੰਘ ਰਾਠੌਰ ਨੂੰ ਪੰਜਾਬ ਸਰਕਾਰ ਵਲੋਂ ਡੀ. ਆਈ. ਜੀ. ਤੋਂ ਆਈ. ਜੀ. ਦੇ ਰੈਂਕ ’ਤੇ ਤਰੱਕੀ ਮਿਲਣ ’ਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਤੇ ਉਘੇ ਸਮਾਜ ਸੇਵੀ ਸ੍ਰੀ ਸੰਦੀਪ ਗੁਪਤਾ ਵਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਸੰਦੀਪ ਗੁਪਤਾ ਵਲੋਂ ਸ੍ਰ. ਬਲਜੋਤ ਸਿੰਘ […]