ਭਾਰਤੀ ਮੀਡੀਆ ਦੀਆਂ ਮੁੱਖ ਸੁਰਖੀਆਂ ਸਿਆਸੀ ਹੀ ਕਿਉਂ?

ਭਾਰਤੀ ਮੀਡੀਆ ਮੁੱਖ ਸੁਰਖੀ ਸਿਆਸਤ ਤੇ ਸਿਆਸਤਦਾਨਾਂ ਨਾਲ ਸਬੰਧਤ ਬਣਾਉਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਸਾਰੀ ਪਾਵਰ ਸਿਆਸਤਦਾਨਾਂ ਦੇ ਹੱਥਾਂ ਵਿਚ ਕੇਂਦਰਿਤ ਹੈ ਅਤੇ ਇਸ਼ਤਿਹਾਰਾਂ ਦਾ ਵੱਡਾ ਹਿੱਸਾ ਸਰਕਾਰਾਂ ਵੱਲੋਂ ਮੁਹੱਈਆ ਕੀਤਾ ਜਾਂਦਾ ਹੈ। ਕੁਝ ਕੁ ਵੱਡੇ ਕਾਰੋਬਾਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਸਾਰੇ ਪੂਰੇ ਪੰਨੇ ਦੇ, ਵਿਸ਼ੇਸ਼ ਕਰਕੇ ਮੁਖ ਪੰਨੇ ਦੇ […]

ਭਾਰਤੀ ਸੂਚਨਾ ਕਮਿਸ਼ਨ ਕੋਲ 32 ਹਜ਼ਾਰ ਆਰਟੀਆਈ ਅਰਜ਼ੀਆਂ ਜਵਾਬ ਦੀ ਉਡੀਕ ’ਚ

ਭਾਰਤੀ ਸੂਚਨਾ ਕਮਿਸ਼ਨ ਕੋਲ 32 ਹਜ਼ਾਰ ਆਰਟੀਆਈ ਅਰਜ਼ੀਆਂ ਜਵਾਬ ਦੀ ਉਡੀਕ ’ਚ

ਨਵੀਂ ਦਿੱਲੀ, 16 ਦਸੰਬਰ : ਭਾਰਤ ਸਰਕਾਰ ਨੇ ਅੱਜ ਦੱਸਿਆ ਕਿ ਕੇਂਦਰੀ ਸੂਚਨਾ ਕਮਿਸ਼ਨ ਕੋਲ 32,000 ਆਰਟੀਆਈ (ਸੂਚਨਾ ਦਾ ਅਧਿਕਾਰ) ਬੇਨਤੀਆਂ ਜਵਾਬ ਦੀ ਉਡੀਕ ਵਿੱਚ ਹਨ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2019-20 ਅਤੇ 2020-21 ਦੌਰਾਨ ਕ੍ਰਮਵਾਰ 35,178 […]

ਮੇਰੀਆਂ ਮਨਪਸੰਦ ਟੈਲੀਵਿਜ਼ਨ ਸ਼ਖ਼ਸੀਅਤਾਂ

ਇਹ ਸਿਰਲੇਖ ਵਿਨੋਦ ਦੂਆ ਦੇ ਤੁਰ ਜਾਣ ਕਾਰਨ ਬਣਿਆ ਹੈ। ਮੈਂ ਵਿਨੋਦ ਦੂਆ ਦਾ ਫੈਨ ਹਾਂ। ਉਦੋਂ ਤੋਂ ਜਦੋਂ ਉਹ ਦੂਰਦਰਸ਼ਨ ਨਾਲ ਜੁੜਿਆ ਸੀ। ਠਹਿਰਾ ਠਹਿਰਾ ਕੇ, ਟਿਕਾ ਟਿਕਾ ਕੇ ਬੋਲ ਬੋਲਣੇ, ਸੰਖੇਪ ਤੇ ਸਿਰੇ ਦੀ ਸਾਰਥਿਕ ਗੱਲ ਕਰਨੀ, ਸੱਚ ਕਹਿਣਾ, ਸੱਚ ਵਿਖਾਉਣਾ ਉਸਦੀ ਫ਼ਿਤਰਤ ਸੀ। ਜੋਪਹਿਚਾਣ, ਜੋ ਸ਼ੁਹਰਤ ਟੈਲੀਵਿਜ਼ਨ ਪੇਸ਼ਕਾਰ ਵਜੋਂ ਵਿਨੋਦ ਦੂਆ ਨੂੰ […]

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

(346ਵਾਂ ਸ਼ਹੀਦੀ ਦਿਨ ਦਸੰਬਰ 8, 2021) ਔਰੰਗਜ਼ੇਬ ਦੇ ਹੁਕਮ ਅਧੀਨ 11 ਨਵੰਬਰ, 1675 ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿਤਰ ਸਰੀਰ ਨਾਲੋਂ ਬੜੀ ਬੇਰਹਿਮੀ ਨਾਲ ਪਵਿੱਤਰ ਸੀਸ ਅਲਹਿਦਾ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ ’ਤੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਤ ਹੈ। ਹਾਕਮਾਂ ਨੇ ਇਹ ਵੀ ਹੁਕਮ […]

ਪੰਜਾਬ ’ਚ ਪਹਿਲੀ ਤੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ

ਪੰਜਾਬ ’ਚ ਪਹਿਲੀ ਤੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ

ਪੰਜਾਬੀ ਨਾ ਪੜ੍ਹਾਉਣ ‘ਤੇ ਲੱਗੇਗਾ 2 ਲੱਖ ਰੁਪਏ ਦਾ ਜੁਰਮਾਨਾ ਚੰਡੀਗੜ੍ਹ, 12 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਉਨ੍ਹਾਂ ਟਵੀਟ ਕੀਤਾ, ‘ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ […]

1 12 13 14 15 16 62