ਲਹੂ ਭਿੱਜੇ ਸਿੱਖ ਇਤਿਹਾਸ ਦਾ ਪੰਨਾ – ਵੱਡਾ ਘੱਲੂਘਾਰਾ

ਲਹੂ ਭਿੱਜੇ ਸਿੱਖ ਇਤਿਹਾਸ ਦਾ ਪੰਨਾ – ਵੱਡਾ ਘੱਲੂਘਾਰਾ

ਵੱਡਾ ਘੱਲੂਘਾਰਾ 1762, ਸ਼ਹੀਦੀ ਸਾਕਾ… ਅਹਿਮਦ ਸ਼ਾਹ ਅਬਦਾਲੀ ਬਾਰੇ ਮਾਰਚ 1761 ਈ. ਨੂੰ ਲੁੱਟਿਆ ਹੋਇਆ ਮਾਲ ਲੈ ਕੇ ਕਾਬੁਲ-ਕੰਧਾਰ, ਅਫਗਾਨ ਵੱਲ ਨੂੰ ਜਾਣ ਦੀ ਜਦੋਂ ਸਿੱਖ ਸਰਦਾਰਾਂ ਨੂੰ ਸੂਹ ਲੱਗੀ ਤਾਂ ਉਹ ਆਪਣੇ ਜਥੇ ਅਫਗਾਨੀ ਫ਼ੌਜਾਂ ਦੇ ਨੇੜੇ ਇਕ ਰਾਤ ਪਹਿਲਾਂ ਲੈ ਆਏ ਅਤੇ ਦੂਜੀ ਰਾਤ ਅਫਗਾਨੀ ਫ਼ੌਜਾਂ ‘ਤੇ ਹਮਲਾ ਬੋਲ ਦਿੱਤਾ। ਜਦੋਂ ਅਹਿਮਦ ਸ਼ਾਹ […]

ਕੀ ਪੰਜਾਬ ਦੇ ਖਿਡਾਰੀਆਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ?

ਕੀ ਪੰਜਾਬ ਦੇ ਖਿਡਾਰੀਆਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ?

2022 -ਚੋਣ ਦੰਗਲ  ਵਿੱਚ ਆਪਣੀ  ਕਿਸਮਤ ਅਜ਼ਮਾਈ ਕਰ ਰਹੇ ਹਨ ਚੋਟੀ ਦੇ 7 ਖਿਡਾਰੀ ਵੈਸੇ ਤਾਂ ਦੁਨੀਆਂ ਦੀ ਸਿਆਸਤ ਹਰ ਖੇਤਰ ਤੇ ਭਾਰੂ ਹੈ , ਹਰ ਮਸਲੇ ਦਾ ਹੱਲ ਤੇ ਵੀ ਉੱਥੋਂ ਦੀ ਸਰਕਾਰਾਂ ਦੀ ਹੀ ਪਕੜ ਹੁੰਦੀ ਹੈ। ਸੂਬਾ ਪੰਜਾਬ ਇਸ ਸਿਆਸਤ ਦਾ ਇਸ ਕਦਰ ਭਾਰੂ ਹੈ ਕਿ ਜੇ ਇੱਥੋਂ ਦੇ ਸਿਆਸਤਦਾਨਾਂ ਦਾ ਵੱਸ […]

ਕਹਾਣੀ-ਗਜਾ

ਕਿੱਕਰੀ ਵਾਲੇ ਸਾਧਾਂ ਦੇ ਡੇਰੇ ਦਾ ਸੇਵਾਦਾਰ ਗੁਰਮੀਤ ਸਿੰਘ ਪਿਛਲੇ ਕੋਈ ਦੋ ਕੁ ਸਾਲਾਂ ਤੋਂ ਸ਼ਾਮ ਵਾਲੀ ਗਜਾ ਦੀ ਸੇਵਾ ਨਿਭਾਅ ਰਿਹਾ ਸੀ। ਮੀਂਹ ਜਾਵੇ ਹਨੇਰੀ ਜਾਵੇ, ਗੁਰਮੀਤ ਸਿੰਘ ਸ਼ਾਮੀ ਪੰਜ ਵਜੇ ਸਾਇਕਲ ਪਿੱਛੇ ਪਰਸ਼ਾਦਿਆਂ ਲਈ ਬੋਹੀਆ ਅਤੇ ਦਾਲ—ਭਾਜੀ ਲਈ ਇਕ ਵੱਡਾ ਡੋਲੂ ਟੰਗ ਗਲੀ—ਗਲੀ ਤੁਰ ਪੈਂਦਾ। “ਜੈ ਕਿੱਕਰੀ ਵਾਲੇ ਸਾਧਾਂ ਦੀ” ਦਾ ਹੋਕਾ ਦਿੰਦਿਆਂ […]

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਵਰਦੀਧਾਰੀ ਪੁਲਿਸ ਦੀ ਮੋਜੂਦਗੀ ਮੰਦਭਾਗੀ !

23 ਜਨਵਰੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀ ਚੋਣਾਂ ਦੋਰਾਨ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਕਾਰਗੁਜਾਰੀ ਨੂੰ ਸ਼ੱਕੀ ਕਰਾਰ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਕਲ 22 ਜਨਵਰੀ ਨੂੰ ਸਵੇਰੇ 11 ਵਜੇ ਚੋਣ ਡਾਇਰੈਕਟਰ ਵਲੋਂ ਦਿੱਲੀ ਸਿੱਖ ਗੁਰੂਦੁਆਰਾ […]

ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ

ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ

ਗੱਜਣਵਾਲਾ ਸੁਖਮਿੰਦਰ ਸਿੰਘ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਸਥਾਪਨਾ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਚਿੰਤਨ ਵਿਚ ਗੰਭੀਰ ਸਵਾਲ ਅਤੇ ਵਿਸ਼ਾਲ ਤਲਾਸ਼ ਸੀ ਕਿ ਕਿਸੇ ਬਾਖਸੂਸ ਹਸਤੀ ਦੇ ਹੱਥੋਂ ਇਸ ਦੀ ਬੁਨਿਆਦ (ਨੀਂਹ) ਰਖਵਾਈ ਜਾਵੇ। ਇਸ ਕਾਰਜ ਲਈ ਗੁਰੂ ਸਾਹਿਬ ਨੇ ਗੁਰੂ-ਪ੍ਰੀਤ ਨਾਲ ਜੁੜੇ ਹੋਏ ਕਾਦਰੀ ਸੰਪਰਦਾ ਦੇ ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਨੂੰ […]

1 10 11 12 13 14 62