ਕੈਪਟਨ ਨੂੰ ਆਪਣੀ ਸਰਕਾਰ ਵੇਲੇ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ

ਕੈਪਟਨ ਨੂੰ ਆਪਣੀ ਸਰਕਾਰ ਵੇਲੇ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ

ਚੰਡੀਗੜ੍ਹ, 26 ਮਈ-ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਆਪਣੀ ਕੈਬਨਿਟ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਜੈ ਸਿੰਗਲਾ ਦੇ ਭਵਿੱਖ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਕਰੇਗੀ। ਸਾਬਕਾ ਸਿਹਤ ਮੰਤਰੀ ਨੂੰ ਦੋ ਦਿਨ ਪਹਿਲਾਂ […]

ਅਮਰੀਕਾ: ਯੂਜ਼ਰਸ ਦਾ ਡੇਟਾ ਗੁਪਤ ਰੱਖਣ ’ਚ ਅਸਫ਼ਲ ਰਹਿਣ ’ਤੇ ਟਵਿੱਟਰ ਨੂੰ 15 ਕਰੋੜ ਡਾਲਰ ਜੁਰਮਾਨਾ

ਅਮਰੀਕਾ: ਯੂਜ਼ਰਸ ਦਾ ਡੇਟਾ ਗੁਪਤ ਰੱਖਣ ’ਚ ਅਸਫ਼ਲ ਰਹਿਣ ’ਤੇ ਟਵਿੱਟਰ ਨੂੰ 15 ਕਰੋੜ ਡਾਲਰ ਜੁਰਮਾਨਾ

ਵਾਸ਼ਿੰਗਟਨ, 26 ਮਈ- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਪਿਛਲੇ ਛੇ ਸਾਲਾਂ ਦੌਰਾਨ ਉਪਭੋਗਤਾਵਾਂ ਦੇ ਡੇਟਾ ਨੂੰ ਗੁਪਤ ਰੱਖਣ ਵਿੱਚ ਅਸਫ਼ਲ ਰਹਿਣ ਲਈ 15 ਕਰੋੜ ਦਾ ਜੁਰਮਾਨਾ ਅਦਾ ਕਰੇਗਾ। ਇਸ ਦੇ ਨਾਲ ਹੀ ਟਵਿੱਟਰ ਯੂਜ਼ਰਸ ਦੇ ਡੇਟਾ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏਗਾ। ਨਿਆਂ ਵਿਭਾਗ ਅਤੇ ਸੰਘੀ ਵਪਾਰ ਕਮਿਸ਼ਨ ਨੇ ਬੁੱਧਵਾਰ ਨੂੰ ਟਵਿੱਟਰ ਨਾਲ ਝਗੜਾ ਨਿਬੇੜਨ ਦਾ […]

ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਅਮੋਲਕ ਸਿੰਘ ਗ਼ਦਰ ਪਾਰਟੀ ਦੇ ਭਾਈ ਪਿਆਰਾ ਸਿੰਘ ਲੰਗੇਰੀ ਦੇ ਪਿੰਡ ਲੰਗੇਰੀ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਜੱਦੀ ਘਰ, ਇੱਟਾਂ ਦਾ ਮਕਾਨ ਨਹੀਂ ਸਗੋਂ ਇਹ ਆਪਣੇ ਆਪ ਵਿੱਚ ਮੂੰਹ ਬੋਲਦਾ ਇਤਿਹਾਸ ਹੈ। ਇਸ ਦੇ ਦਰਵਾਜ਼ੇ, ਕੰਧਾਂ, ਬੂਹੇ ਬਾਰੀਆਂ, ਆਲ਼ੇ, ਸਾਮਾਨ, ਇਸ ਘਰ ਅੰਦਰ ਦਾਖਲ ਹੁੰਦਿਆਂ ਹੀ ਤੁਹਾਡੇ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸਕ ਪਿਛੋਕੜ ਦੀਆਂ ਗੱਲਾਂ ਕਰਦੇ […]

ਗਾਇਕਾ ਕੌਰ ਬੀ ਦੀ ਕੋਠੀ ਆਈ ਪੰਚਾਇਤੀ ਜ਼ਮੀਨ ਦੇ ਘੇਰੇ ‘ਚ

ਗਾਇਕਾ ਕੌਰ ਬੀ ਦੀ ਕੋਠੀ ਆਈ ਪੰਚਾਇਤੀ ਜ਼ਮੀਨ ਦੇ ਘੇਰੇ ‘ਚ

ਚੰਡੀਗੜ੍ਹ : ਸੂਬੇ ‘ਚ ਪੰਚਾਇਤੀ ਜ਼ਮੀਨਾਂ ਨੂੰ ਕਬਜ਼ੇ ਤੋਂ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਿੰਡ ਹੋਤੀਪੁਰ ‘ਚ ਪੈਮਾਇਸ਼ ਦੇ ਦੌਰਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਦੀ ਕੋਠੀ ਵੀ ਪੰਚਾਇਤ ਦੀ ਜ਼ਮੀਨ ‘ਤੇ ਪਾਈ ਗਈ ਹੈ।

ਦੁਨੀਆ ’ਚ ਹਰ ਸਾਲ ਪ੍ਰਦੂਸ਼ਣ ਕਾਰਨ 90 ਲੱਖ ਮੌਤਾਂ: ਭਾਰਤ ’ਚ 2.4 ਲੱਖ ਲੋਕਾਂ ਦੀ ਜਾਂਦੀ ਹੈ ਜਾਨ

ਦੁਨੀਆ ’ਚ ਹਰ ਸਾਲ ਪ੍ਰਦੂਸ਼ਣ ਕਾਰਨ 90 ਲੱਖ ਮੌਤਾਂ: ਭਾਰਤ ’ਚ 2.4 ਲੱਖ ਲੋਕਾਂ ਦੀ ਜਾਂਦੀ ਹੈ ਜਾਨ

ਵਾਸ਼ਿੰਗਟਨ, 18 ਮਈ- ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਹਰ ਸਾਲ 90 ਲੱਖ ਮੌਤਾਂ ਲਈ ਹਰ ਕਿਸਮ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ ਅਤੇ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਸਾਲ 2000 ਤੋਂ ਬਾਅਦ ਮੌਤਾਂ ਦੀ ਗਿਣਤੀ 55 ਫੀਸਦੀ ਵਧ ਗਈ ਹੈ। ‘ਦਿ ਲੈਂਸੇਟ ਪਲੈਨੇਟਰੀ […]