Home » News » SPORTS NEWS (page 12)

SPORTS NEWS

ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

icc

ਨਵੀਂ ਦਿੱਲੀ : ਕ੍ਰਿਕੇਟ ਦੇ ਮੈਦਾਨ ‘ਤੇ ਅਪਣੀ ਖੇਡ ਨਾਲ ਧੁੰਮ ਮਚਾਉਣ ਵਾਲੇ ਵਿਰਾਟ ਕੋਹਲੀ ਨੇ ਅੱਜ ICC ਦੇ ਅਵਾਰਡ ਫੰਕਸ਼ਨ ਵਿੱਚ ਵੀ ਆਪਣੇ ਨਾਮ ਦਾ ਡੰਕਾ ਵਜਾ ਦਿੱਤਾ। ICC ਨੇ ਅੱਜ ਸਾਲ 2018 ਲਈ ਆਪਣੇ ਅਵਾਰਡਜ਼ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕੇਟ ਦੇ ਤਿੰਨ ਵੱਡੇ ਅਵਾਰਡਜ਼ ਨਾਲ ਨਵਾਜਿਆ ਗਿਆ। ਵਿਰਾਟ ਕੋਹਲੀ ਆਈਸੀਸੀ ਪੁਰਸ਼ ਕ੍ਰਿਕਟਰ ...

Read More »

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਰਾਸ ਆਉਂਦਾ ਹੈ ਮੇਲਬੋਰਨ ਦਾ ਮੈਦਾਨ

rv

ਮੇਲਬੋਰਨ : ਆਸਟਰੇਲਿਆ ‘ਚ ਕਾਮਯਾਬੀ ਦੇ ਝੰਡੇ ਗੱਡ ਰਹੀ ਟੀਮ ਇੰਡਿਆ ਇਕ ਅਤੇ ਇਤਿਹਾਸਿਕ ਉਪਲਬਧੀ ਦੇ ਕਰੀਬ ਖੜੀ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲਿਆ ਤੋਂ ਤੀਜ਼ਾ ਵਨਡੇ ਵਿਚ ਦੋ-ਦੋ ਹੱਥ ਕਰੇਗੀ। ਦੋਨਾਂ ਟੀਮਾਂ ਤਿੰਨ ਮੈਚਾਂ ਦੀ ਸੀਰੀਜ ਵਿਚ ਇਕ-ਇਕ ਮੈਚ ਜਿੱਤ ਚੁੱਕੀ ਹਨ। ਯਾਨੀ, ਤੀਜਾ ਮੈਚ ਸੀਰੀਜ ਦਾ ਚੁਣੌਤੀ ਵਾਲਾ ਮੈਚ ਵੀ ਹੈ। ਇਸਨੂੰ ਜਿੱਤਣ ...

Read More »

ਦੂਜੇ ਵਨ ਡੇ ‘ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕੇਟਾਂ ਤੋਂ ਹਰਾਇਆ

one dar

ਮੈਲਬਰਨ : ਆਸਟਰੇਲੀਆ ਨੇ ਮੰਗਲਵਾਰ ਨੂੰ ਏਡਿਲੇਡ ਵਿਚ ਖੇਡੇ ਜਾ ਰਹੇ ਦੂਜੇ ਵਨ – ਡੇ ਵਿਚ ਟੀਮ ਇੰਡੀਆ ਦੇ ਸਾਹਮਣੇ 299 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਟੀਮ ਇੰਡੀਆ ਨੇ 48 ਓਵਰ ਵਿਚ ਚਾਰ ਵਿਕੇਟ ਦੇ ਨੁਕਸਾਨ ‘ਤੇ 283 ਦੌੜਾਂ ਬਣਾ ਲਈਆਂ। ਐਮਐਸ ਧੋਨੀ 45 ਅਤੇ ਦਿਨੇਸ਼ ਕਾਰਤਿਕ 19 ਦੌੜਾਂ ਬਣਾ ਕੇ ਕਰੀਜ਼ ‘ਤੇ ਜਮੇ ਹੋਏ ਹਨ। ਵਿਰਾਟ ਕੋਹਲੀ ਨੇ ...

Read More »

ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਬਾਅਦ ਸਟੀਫਨ ਕਾਂਸਟੇਨਟਾਇਨ ਨੇ ਕੋਚ ਅਹੁਦੇ ਤੋਂ ਦਿਤਾ ਅਸਤੀਫ਼ਾ

sw

ਨਵੀਂ ਦਿੱਲੀ : ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਸਟੀਫਨ ਕਾਂਸਟੇਨਟਾਇਨ ਨੇ ਏਐਫਸੀ ਏਸ਼ੀਅਨ ਕੱਪ ਦੇ ਅਖਰੀਲੇ ਗਰੁੱਪ ਮੈਚ ਵਿਚ ਬੇਹਰੀਨ ਦੇ ਵਿਰੁਧ ਮਿਲੀ 0-1 ਦੀ ਹਾਰ ਤੋਂ ਬਾਅਦ ਅਸਤੀਫਾ ਦੇ ਦਿਤਾ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਥਾਈਲੈਂਡ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਅਪਣੀ ਜਿੱਤ ਲੈਅ ਨੂੰ ਜਾਰੀ ਨਹੀਂ ਰੱਖ ਸਕੀ ਅਤੇ ਮੇਜ਼ਬਾਨ ...

Read More »

ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ

lkRAHUL-255x300

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਖਿਡਾਰੀਆਂ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੂੰ ਇਕ ਟੀਵੀ ਸ਼ੋਅ ਵਿਚ ਔਰਤਾਂ ਪ੍ਰਤੀ ਘਟੀਆ ਟਿਪਣੀ ਕਰਨ ’ਤੇ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਟਿੱਪਣੀਆਂ ਦੀ ਹੋਈ ਸਖਤ ਆਲੋਚਨਾ ਬਾਅਦ ਖਿਡਾਰੀਆਂ ਦੇ ਅਜਿਹੇ ਸ਼ੋਆਂ ਦੇ ਵਿਚ ਸ਼ਾਮਲ ਹੋਣ ਉੱਤੇ ਵੀ ਪਾਬੰਦੀ ਲੱਗ ਸਕਦੀ ਹੈ। ‘ਕਾਫੀ ਵਿਦ ਕਰਨ’ ਟੀਵੀ ਸ਼ੋਅ ...

Read More »