Home » News » SPORTS NEWS (page 20)

SPORTS NEWS

ਜਦੋਂ ਮੈਚ ਦੌਰਾਨ ਅਜਿਹਾ ਕੰਮ ਕਰ ਮਲਿਕ ਨੇ ਜਿੱਤਿਆ ਸਾਰਿਆ ਦਾ ਦਿਲ

ds

ਨਵੀਂ ਦਿੱਲੀ— ਏਸ਼ੀਆ ਕੱਪ ਦੇ ਸੁਪਰ-ਮੁਕਾਬਲੇ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਦੇ ਅਨੁਭਵੀ ਖਿਡਾਰੀ ਸ਼ੋਏਬ ਮਲਿਕ ਨੇ ਆਖਰੀ ਓਵਰ ਦੀ ਦੂਜੀ ਗੇਂਦ ‘ਤੇ ਛੱਕਾ ਅਤੇ ਤੀਜੀ ਗੇਂਦ ‘ਤੇ ਚੌਕਾ ਲਗਾ ਕੇ ਮੈਚ ‘ਚ ਜਿੱਤ ਹਾਸਲ ਕਰ ਲਈ। ਮੈਚ ਹਾਰ ਜਾਣ ਤੋਂ ਬਾਅਦ ਮਲਿਕ ਨੂੰ ਆਖਰੀ ਓਵਰ ਸੁੱਟਣ ਵਾਲੇ ਅਫਤਾਬ ਆਲਮ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ...

Read More »

ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

31

ਸ਼ਿਕਾਗੋ- ਕੇਵਿਨ ਐਂਡਰਸਨ ਅਤੇ ਜੈਕ ਸੋਕ ਨੇ 2018 ਲਾਵੇਰ ਕੱਪ ਟੈਨਿਸ ਟੂਰਨਾਮੈਂਟ ਦੇ ਡਬਲਜ਼ ‘ਚ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੀ ਜੋੜੀ ਨੂੰ ਹਰਾਇਆ ਪਰ ਇਸਦੇ ਬਾਵਜੂਦ ਟੀਮ ਯੂਰਪ ਨੇ ਪਹਿਲੇ ਦਿਨ ਟੀਮ ਵਿਸ਼ਵ ‘ਤੇ 3-1 ਨਾਲ ਬੜ੍ਹਤ ਬਣਾਈ। ਗ੍ਰਿਗੋਰ ਦਿਮਿਤ੍ਰੋਵ, ਡੇਵਿਡ ਗੋਫਿਨ ਅਤੇ ਕਾਈਲ ਐਡਮੰਡ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੁਰੂਆਤੀ ਸਿੰਗਲ ਮੁਕਾਬਲੇ ਜਿੱਤ ਕੇ ਟੀਮ ਯੂਰਪ ਨੂੰ 3-0 ਨਾਲ ...

Read More »

ਪਾਕਿ ਅਤੇ ਅਫਗਾਨਿਸਤਾਨ ਖਿਡਾਰੀਆਂ ਨੂੰ ਲੱਗਾ ਜੁਰਮਾਨਾ

ss

ਅਬੂਧਾਬੀ— ਪਾਕਿਸਤਾਨ ਦੇ ਆਲ ਰਾਊਂਡਰ ਹਸਨ ਅਲੀ ਦੇ ਨਾਲ ਅਫਗਾਨਿਸਤਾਨ ਦੇ ਅਸਗਰ ਅਫਗਾਨ ਅਤੇ ਰਾਸ਼ਿਦ ਖਾਨ ‘ਤੇ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਦੌਰਾਨ ਅਲੱਗ-ਅਲੱਗ ਘਟਨਾਵਾਂ ‘ਚ ਉਸ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਸੀ.ਸੀ. ਆਚਾਰ ਸਹਿੰਤਾ ਦੇ ਲੇਵਲ ਇਕ ਦਾ ਉਲੰਘਣ ਕਰਨ ਲਈ ਉਸ ਦੇ ਖਾਤੇ ‘ਚ ਇਕ-ਇਕ ਡਿਮੈਰਿਟ ਅੰਕ ਵੀ ਜੁੜ ਗਏ ਹਨ। 37ਵੇਂ ...

Read More »

ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ

ddf

ਨਵੀਂ ਦਿੱਲੀ : ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। ਜੇਕਰ ਅਸੀਂ ਇਹ ਕਹੀਏ ਕਿ 2011 ਦਾ ਵਿਸ਼ਵ ਕੱਪ ਜਿਤਾਉਣ ਵਿਚ ਯੁਵਰਾਜ ਦੀ ਭੂਮਿਕਾ ਸਭ ਤੋਂ ਵੱਧ ਸੀ ਤਾਂ ਇਹ ਗਲਤ ਨਹੀਂ ਹੋਵੇਗਾ। ਯੁਵਰਾਜ ਨੇ ਵਿਸ਼ਵ ਕੱਪ 2011 ਵਿਚ ਕੁਲ 352 ਦੌੜਾਂ ਬਣਾਈਆਂ ਜਿਸ ਵਿਚ ਉਹ 4 ਵਾਰ ਮੈਨ ...

Read More »

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ra

ਜਲੰਧਰ- ਬੀਤੇ ਦਿਨੀਂ ਅੰਤਰ-ਰਾਸ਼ਟਰੀ ਪੱਧਰ ਦੀ ਹਾਕੀ ਖੇਡਣ ਤੋਂ ਸੰਨਿਆਸ ਲੈਣ ਉਪਰੰਤ ਵੀਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਕਿਹਾ ਉਹ ਹਰਿਆਣੇ ‘ਚ ਹਾਕੀ ਖੇਡ ਦੀ ਕੋਚਿੰਗ ਕਰਨ ਦੀ ਡਿਊਟੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਕਾਰਤਾ-ਇੰਡੋਨੇਸ਼ੀਆ ‘ਚ ਪਿਛਲੇ ਹਫਤੇ ਖਤਮ ਹੋਈਆਂ 18ਵੀਂ ਏਸ਼ੀਆ ਖੇਡਾਂ ਦੀ ਹਾਕੀ ਸੈਮੀਫਾਈਨਲ ਮੈਚ ‘ਚ ਸਰਦਾਰ ਸਿੰਘ ਦੀ ਸਰਦਾਰੀ ‘ਚ ਭਾਰਤੀ ਟੀਮ ਮੇਜ਼ਬਾਨ ਇੰਡੋਨੇਸ਼ੀਆ ਤੋਂ ...

Read More »