Home » News » SPORTS NEWS (page 28)

SPORTS NEWS

ਮਹਿਲਾ ਟੀ20 ਵਿਸ਼ਵ ਕੱਪ : ਆਸਟਰੇਲੀਆ ਦੀ ਆਇਰਲੈਂਡ ‘ਤੇ ਸ਼ਾਨਦਾਰ ਜਿੱਤ

u

ਗਯਾਨਾ – ਆਸਟਰੇਲੀਆ ਤੇ ਆਇਰਲੈਂਡ ਵਿਚਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਮੁਕਾਬਲਾ ਐਤਵਾਰ ਨੂੰ ਗਯਾਨਾ ‘ਚ ਖੇਡਿਆ ਗਿਆ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਟੀਮ ਦੀ ਨੇ ਆਸਟਰੇਲੀਆ ਨੂੰ 94 ਦੌੜਾਂ ਦਾ ਆਸਾਨ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ...

Read More »

ਅੱਜ ਤੱਕ ਨਹੀਂ ਟੁੱਟ ਸਕਿਆ ਸ਼੍ਰੀਨਾਥ ਦਾ ਇਹ ਰਿਕਾਰਡ

Sr

ਨਵੀਂ ਦਿੱਲੀ – ਡ੍ਰੈਸਿੰਗ ਰੂਮ ਤੋਂ ਮੈਦਾਨ ਤੱਕ ਜਵਾਗਲ ਸ਼੍ਰੀਨਾਥ ਦੀ ਇਹੀ ਛਵੀ ਸੀ, ਕਿ ਉਹ ਬਹੁਤ ਸ਼ਾਂਤ ਸੁਭਾਅ ਦੇ ਇਨਸਾਨ ਹਨ। ਉਹ ਲੋੜ ਤੋਂ ਜ਼ਿਆਦਾ ਨਹੀਂ ਬੋਲਦੇ ਸਨ। ਪਰ ਜਿਵੇਂ ਹੀ ਉਹ ਗੇਂਦਬਾਜ਼ੀ ਲਈ ਰਨਅੱਪ ਲੈਣਾ ਸ਼ੁਰੂ ਕਰਦੇ ਸਨ ਤਾਂ ਸਾਹਮਣੇ ਮੌਜੂਦ ਬੱਲੇਬਾਜ਼ ਦਾ ਗਲਾ ਸੁੱਕਣ ਲੱਗਦਾ ਸੀ। ਸਾਲ 2008 ‘ਚ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆ ਖਿਲਾਫ 152.6 ਕਿ.ਮੀ. ਪ੍ਰਤੀਘੰਟੇ ...

Read More »

ਐਂਡਰਸਨ ਦਾ ਵਾਪਸੀ ਦਾ ਸੁਪਨਾ ਟੁੱਟਿਆ, ਪਾਕਿ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ

Mumbai Indians player Corey Anderson arrives at

ਵੈਲਿੰਗਟਨ : ਨਿਊਜ਼ੀਲੈਂਡ ਦੇ ਆਲਰਾਊਂਡਰ ਕੋਰੀ ਐਂਡਰਸਨ ਦਾ ਚੈਂਪੀਅਨਸ ਟਰਾਫੀ 2017 ਤੋਂ ਬਾਅਦ ਰਾਸ਼ਟਰੀ ਟੀਮ ‘ਚ ਵਾਪਸੀ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਸੱਟ ਕਾਰਨ ਉਸ ਨੂੰ ਪਾਕਿਸਤਾਨ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ ਹੋਣਾ ਪਿਆ ਹੈ। ਕੀ. ਵੀ. ਖਿਡਾਰੀ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ 50 ਓਵਰ ਦੇ ਸਵਰੂਪ ਲਈ ਟੀਮ ‘ਚ ਜਗ੍ਹਾ ਮਿਲੀ ਸੀ ਪਰ ਪੈਰ ਦੀ ਸੱਟ ਕਾਰਨ ...

Read More »

ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ

re

ਮੁੰਬਈ : ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਰਗੇ ਧਾਕੜਾਂ ਦੇ ਹਾਜ਼ਰ ਨਾ ਰਹਿਣ ਕਾਰਨ ਭਾਰਤੀ ਟੀਮ ਆਸਟਰੇਲੀਆ ਖਿਲਾਫ ਆਗਾਮੀ ਸੀਰੀਜ਼ ਵਿਚ ਜਿੱਤ ਦੇ ਪ੍ਰਬਲ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਤੋਂ ਪ੍ਰਭਾਵਿਤ ਕਾਂਬਲੀ ਨੇ ਭਾਰਤੀ ਕਪਤਾਨ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਦੌੜਾਂ ਦਾ ...

Read More »

ਸਿੰਧੂ ਨੇ ਸੌਖਿਆਂ ਪਾਰ ਕੀਤਾ ਪਹਿਲੇ ਦੌਰ ਦਾ ਅੜਿੱਕਾ

jail

ਨਵੀਂ ਦਿੱਲੀ— ਇਸ ਸਾਲ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਮੰਗਲਵਾਰ ਨੂੰ ਫੁਝੋਊ ‘ਚ ਸ਼ੁਰੂ ਹੋਏ ਚਾਈਨਾ ਓਪਨ ‘ਚ ਆਪਣੀ ਮੁਹਿੰਮ ਦਾ ਆਗਾਜ਼ ਜਿੱਤ ਦੇ ਨਾਲ ਕੀਤਾ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ 30 ਮਿੰਟ ਤੋਂ ਘੱਟ ਸਮੇਂ ਤਕ ਚਲੇ ਮੁਕਾਬਲੇ ‘ਚ ਰੂਸ ਦੀ ਇਵਗੇਨੀਆ ਕੋਸੇਤਸਕਾਇਆ ਨੂੰ 21-13, 21-19 ਨਾਲ ਹਰਾਇਆ। ...

Read More »