ਭਾਰਤ ਨੇ ਸਿਡਨੀ ਟੈਸਟ ਮੈਚ ਲਈ 13 ਖਿਡਾਰੀ ਚੁਣੇ, ਅਸ਼ਵਿਨ ਵੀ ਕੀਤਾ ਸ਼ਾਮਲ

ਭਾਰਤ ਨੇ ਸਿਡਨੀ ਟੈਸਟ ਮੈਚ ਲਈ 13 ਖਿਡਾਰੀ ਚੁਣੇ, ਅਸ਼ਵਿਨ ਵੀ ਕੀਤਾ ਸ਼ਾਮਲ

ਸਿਡਨੀ : ਸਿਡਨੀ ਕ੍ਰਿਕੇਟ ਗਰਾਊਂਡ (ਏਸੀਜੀ) ਉਤੇ ਮੌਜੂਦਾ ਸੀਰੀਜ਼ ਦਾ ਚੌਥਾ ਟੈਸਟ ਵੀਰਵਾਰ ਤੋਂ ਖੇਡਿਆ ਜਾਵੇਗਾ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਨੇ ਅਪਣੀ 13 ਮੈਂਬਰੀ ਟੀਮ ਦੀ ਘੋਸ਼ਣਾ ਕਰ ਦਿਤੀ ਹੈ। ਖਬਰਾਂ ਵਿਚ ਦੱਸਿਆ ਗਿਆ ਸੀ ਕਿ ਰਵੀਚੰਦਰਨ ਅਸ਼ਵਿਨ ਫਿਟਨੈਸ ਟੈਸਟ ਵਿਚ ਫੇਲ ਰਹੇ ਹਨ, ਪਰ ਉਨ੍ਹਾਂ ਦਾ ਨਾਮ ਸਿਡਨੀ ਟੈਸਟ ਵਿਚ ਹੈ। ਹੁਣ […]

ਬਾਰਡਰ-ਗਾਵਸਕਰ ਟਰਾਫ਼ੀ ਸਮਾਰੋਹ ਲਈ ਹੁਣ ਤੱਕ ਗਾਵਸਕਰ ਨੂੰ ਹੀ ਸੱਦਾ ਨਹੀਂ

ਬਾਰਡਰ-ਗਾਵਸਕਰ ਟਰਾਫ਼ੀ ਸਮਾਰੋਹ ਲਈ ਹੁਣ ਤੱਕ ਗਾਵਸਕਰ ਨੂੰ ਹੀ ਸੱਦਾ ਨਹੀਂ

ਮੁੰਬਈ : ਸੁਨੀਲ ਗਾਵਸਕਰ ਆਸਟਰੇਲੀਆ ਦੇ ਵਿਰੁਧ ਚੌਥੇ ਅਤੇ ਆਖਰੀ ਟੈਸਟ ਤੋਂ ਬਾਅਦ ਬਾਰਡਰ-ਗਾਵਸਕਰ ਟਰਾਫੀ ਇਨਾਮ ਵੰਡ ਤੋਂ ਬਾਹਰ ਰਹਿ ਸਕਦੇ ਹਨ, ਜਦੋਂ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਹ ਟਰਾਫੀ ਮਿਲਣ ਜਾ ਰਹੀ ਹੈ। ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਕ੍ਰਿਕੇਟ ਆਸਟਰੇਲੀਆ ਵਲੋਂ ਸੱਦਾ ਨਹੀਂ ਮਿਲਿਆ ਹੈ। ਭਾਰਤ ਨੇ ਸੀਰੀਜ਼ ਵਿਚ 2-1 ਦਾ ਵਾਧਾ […]

ਕ੍ਰਿਕਟਰ ਰੋਹਿਤ ਸ਼ਰਮਾ ਬਣੇ ਪਿਤਾ, ਘਰਵਾਲੀ ਨੇ ਦਿੱਤਾ ਧੀ ਨੂੰ ਜਨਮ

ਕ੍ਰਿਕਟਰ ਰੋਹਿਤ ਸ਼ਰਮਾ ਬਣੇ ਪਿਤਾ, ਘਰਵਾਲੀ ਨੇ ਦਿੱਤਾ ਧੀ ਨੂੰ ਜਨਮ

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਓਪਰ ਅਤੇ ਵਨਡੇ ਮੈਚ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਘਰ ਨਵਾਂ ਮਹਿਮਾਨ ਆ ਗਿਆ ਹੈ। ਐਤਵਾਰ 30 ਦਸੰਬਰ ਨੂੰ ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਧੀ ਨੂੰ ਜਨਮ ਦਿੱਤਾ ਹੈ। ਆਪਣੀ ਧੀ ਤੇ ਪਤਨੀ ਨੂੰ ਮਿਲਣ ਲਈ ਰੋਹਿਤ ਆਸਟ੍ਰੇਲੀਆ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੇ ਹਨ। ਉਹ ਹੁਣ […]

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ […]

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਹੈਦਰਾਬਾਦ : ਉਪ-ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਤੇ ਖੇਡਾਂ ਨੂੰ ਸਿੱਖਿਆ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਜ ਇੱਥੇ ਬੈਡਮਿੰਟਨ ਦੀ ਕੌਮਾਂਤਰੀ ਖਿਡਾਰਨ ਪੀਵੀ ਸਿੰਧੂ ਤੇ ਉਸ ਦੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਆਖੀ। ਸ੍ਰੀ ਨਾਇਡੂ […]

1 59 60 61 62 63 336