By G-Kamboj on
INDIAN NEWS, News

ਪੁਲਿਸ ਪ੍ਰਸ਼ਾਸਨ ਬਚਾਅ ਰਿਹਾ ਧੋਖੇਬਾਜ਼ ਤੇ ਗੁੰਡੇ ਪ੍ਰਾਪਰਟੀ ਡੀਲਰ ਨੂੰ : ਕਿਸਾਨ ਯੂਨੀਅਨ ਰੋਸ ਪ੍ਰਦਰਸ਼ਨ ਤੇ ਧਰਨੇ ਦੀਆਂ ਤਿਆਰੀਆਂ ਮੁਕੰਮਲ : ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਪਟਿਆਲਾ, 2 ਅਪ੍ਰੈਲ (ਪ. ਪ.)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਰਿਟਾਇਰਡ ਐਸੋਸੀਏਸ਼ਨ ਪੀ. ਪੀ. ਸੀ. ਐਲ. ਵਲੋਂ ਪੰਜਾਬ ਇਨਕਲੇਵ, ਸਵਾਜ਼ਪੁਰ ਕਲੋਨੀ ਵਿਖੇ ਕੀਤੀ ਜਾ ਰਹੀ ਸ਼ਰੇਆਮ ਗੁੰਡਾ ਗਰਦੀ ਖਿਲਾਫ 3 […]
By G-Kamboj on
AUSTRALIAN NEWS, INDIAN NEWS, News, SPORTS NEWS

ਐਡੀਲੇਡ, 2 ਅਪਰੈਲ- ਇੱਥੇ ਐਲਸ ਪਾਰਕ ਵਿੱਚ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਆਖਰੀ ਦਿਨ ਕਬੱਡੀ ਦਾ ਫਾਈਨਲ ਮੁਕਾਬਲਾ ਮੀਰੀ ਪੀਰੀ ਕਬੱਡੀ ਕਲੱਬ ਮੈਲਬਰਨ ਅਤੇ ਮੈਲਬਰਨ ਕਬੱਡੀ ਐਸੋਸੀਏਸ਼ਨ ਵਿਚਾਲੇ ਹੋਇਆ ਜਿਸ ਵਿੱਚ ਮੀਰੀ ਪੀਰੀ ਕਬੱਡੀ ਕਲੱਬ ਨੇ 17 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਨਿਊਜ਼ੀਲੈਂਡ ਪੰਜਾਬ ਫੁਟਬਾਲ ਕਲੱਬ ਨੇ ਸ਼ਹੀਦ […]
By G-Kamboj on
INDIAN NEWS, News

ਚੰਡੀਗੜ੍ਹ- ਲੋਕ ਸਭਾ ਚੋਣ 2024 ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਵੱਲੋਂ ਚੰਡੀਗੜ੍ਹ ਸਮੇਤ ਸਾਰੀਆਂ 14 ਸੀਟਾਂ ਲਈ ਉਮੀਦਵਾਰਾਂ ਦਾ ਫੈਸਲਾ ਕਰਨ ਲਈ ਚੰਡੀਗੜ੍ਹ ਵਿਖੇ ਦੋ ਰੋਜ਼ਾ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਸਬੰਧਤ ਸੀਟਾਂ ਦੇ ਜ਼ਿਲ੍ਹਾ ਪ੍ਰਧਾਨ ਸਰਕਲ ਇੰਚਾਰਜ, ਏ.ਜੀ.ਪੀ.ਸੀ. ਮੈਂਬਰਾਂ ਨੂੰ ਬੁਲਾਇਆ ਗਿਆ। ਉਂਜ ਪਾਰਟੀ ਵੱਲੋਂ ਸੋਮਵਾਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਸੰਗਰੂਰ ਅੰਮ੍ਰਿਤਸਰ […]
By G-Kamboj on
INDIAN NEWS, News

ਸ੍ਰੀਨਗਰ, 2 ਅਪਰੈਲ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਵਿਖੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਹਵਾਈ ਫ਼ੌਜ ਦੇ ਜਹਾਜ਼ ਦੀ ਪ੍ਰਯੋਗ ਤੌਰ ‘ਤੇ ਲੈਂਡਿੰਗ ਕੀਤੀ ਅਤੇ ਫਿਰ 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ਤੋਂ ਉਡਾਣ ਭਰੀ। ਇਹ ਅਭਿਆਸ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਮੰਗਲਵਾਰ ਤੜਕੇ 3.30 ਵਜੇ ਸਮਾਪਤ ਹੋਇਆ। 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ […]
By G-Kamboj on
INDIAN NEWS, News

ਜਲੰਧਰ, 2 ਅਪਰੈਲ- ‘ਆਪ’ ਛੱਡ ਕੇ ਭਾਜਪਾ ਵਿਚ ਗਏ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਲ ਨੂੰ ਸੀਆਰਪੀਐੱਫ ਸੁਰੱਖਿਆ ਦੇ ਦਿੱਤੀ ਗਈ ਹੈ। ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ 18 ਸੁਰੱਖਿਆ ਕਰਮਚਾਰੀ ਅਤੇ ਸ਼ੀਤਲ ਅੰਗੁਰਾਲ […]