ਲੁਧਿਆਣਾ ਦੀ ਅਦਾਲਤ ਨੇ ਚਮਕੀਲਾ ਬਾਰੇ ਦਿਲਜੀਤ ਦੁਸਾਂਝ ਦੀ ਫਿਲਮ ‘ਜੋੜੀ ਤੇਰੀ ਮੇਰੀ’ ਦੀ ਰਿਲੀਜ਼ ’ਤੇ ਰੋਕ ਲਗਾਈ

ਲੁਧਿਆਣਾ ਦੀ ਅਦਾਲਤ ਨੇ ਚਮਕੀਲਾ ਬਾਰੇ ਦਿਲਜੀਤ ਦੁਸਾਂਝ ਦੀ ਫਿਲਮ ‘ਜੋੜੀ ਤੇਰੀ ਮੇਰੀ’ ਦੀ ਰਿਲੀਜ਼ ’ਤੇ ਰੋਕ ਲਗਾਈ

ਚੰਡੀਗੜ੍ਹ, 3 ਮਈ – ਲੁਧਿਆਣਾ ਦੀ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ’ਤੇ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਜੋੜੀ ਤੇਰੀ ਮੇਰੀ’ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ। ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਸਿਵਲ ਜੱਜ (ਜੂਨੀਅਰ ਡਿਵੀਜ਼ਨ) ਕਰਨਦੀਪ ਕੌਰ ਨੇ ਦੁਸਾਂਝ, ਅਦਾਕਾਰਾ […]

ਨਿੱਜੀ ਜਜ਼ਬਾਤਾਂ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ ਫ਼ਿਲਮ ‘ਜੋੜੀ’

ਨਿੱਜੀ ਜਜ਼ਬਾਤਾਂ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ ਫ਼ਿਲਮ ‘ਜੋੜੀ’

ਜਲੰਧਰ (ਬਿਊਰੋ)– 5 ਮਈ ਨੂੰ ਦੁਨੀਆ ਭਰ ’ਚ ਪੰਜਾਬੀ ਫ਼ਿਲਮ ‘ਜੋੜੀ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ, ਜਦਕਿ ਇਸ ਦੇ ਪ੍ਰੋਡਿਊਸਰ ਦਲਜੀਤ ਥਿੰਦ ਤੇ ਕਾਰਜ ਗਿੱਲ ਹਨ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ […]

ਆਸਟ੍ਰੇਲੀਆ ਨੇ ਈ-ਸਿਗਰੇਟ ‘ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

ਆਸਟ੍ਰੇਲੀਆ ਨੇ ਈ-ਸਿਗਰੇਟ ‘ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

ਕੈਨਬਰਾ  – ਆਸਟ੍ਰੇਲੀਆਈ ਸਰਕਾਰ ਨੇ ਸਿਗਰਟਨੋਸ਼ੀ ਅਤੇ ਈ-ਸਿਗਰੇਟ ‘ਤੇ ਵੱਡੀ ਕਾਰਵਾਈ ਕੀਤੀ ਹੈ ਅਤੇ ਇਸ ਦੇ ਤਹਿਤ ਅਗਲੇ ਚਾਰ ਸਾਲਾਂ ਦੌਰਾਨ ਤੰਬਾਕੂ ਉਤਪਾਦਾਂ ‘ਤੇ ਅਰਬਾਂ ਡਾਲਰ ਦਾ ਟੈਕਸ ਵਧਾਏਗੀ। ਸਿਹਤ ਮੰਤਰੀ ਮਾਰਕ ਬਟਲਰ ਨੇ ਮੰਗਲਵਾਰ ਨੂੰ ਕਿਹਾ ਕਿ ਮਨੋਰੰਜਨ ਵੈਪਿੰਗ (ਈ-ਸਿਗਰੇਟ) ‘ਤੇ ਪਾਬੰਦੀ ਲਗਾਈ ਜਾਵੇਗੀ ਕਿਉਂਕਿ ਸਰਕਾਰ ਅਗਲੀ ਪੀੜ੍ਹੀ ਨੂੰ ਨਿਕੋਟੀਨ ਦੇ ਆਦੀ ਹੋਣ ਤੋਂ […]

3 ਤੇ 4 ਮਈ ਨੂੰ ਬੰਦ ਰਹਿਣਗੀਆ ਗੋ ਫਸਟ ਦੀਆਂ ਉਡਾਣਾਂ

3 ਤੇ 4 ਮਈ ਨੂੰ ਬੰਦ ਰਹਿਣਗੀਆ ਗੋ ਫਸਟ ਦੀਆਂ ਉਡਾਣਾਂ

ਮੁੰਬਈ, 2 ਮਈ- ਵਾਡੀਆ ਸਮੂਹ ਦੀ ਮਲਕੀਅਤ ਵਾਲੀ ਕਿਫ਼ਾਇਤੀ ਸੇਵਾਵਾ ਦੇਣ ਵਾਲੀ ਏਅਰਲਾਈਨਜ਼ ਗੋਫਸਟ ਨਕਦੀ ਦੀ ਭਾਰੀ ਕਿੱਲਤ ਕਾਰਨ 3 ਅਤੇ 4 ਮਈ ਨੂੰ ਆਪਣੀਆਂ ਉਡਾਣਾਂ ਅਸਥਾਈ ਤੌਰ ‘ਤੇ ਬੰਦ ਰੱਖੇਗੀ।

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਜਰਖੜ ਸਟੇਡੀਅਮ ਵਿਖੇ 6 ਮਈ ਤੋਂ

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਜਰਖੜ ਸਟੇਡੀਅਮ ਵਿਖੇ 6 ਮਈ ਤੋਂ

20 ਟੀਮਾਂ ਲੈਣਗੀਆਂ ਹਿੱਸਾ, ਉਦਘਾਟਨੀ ਮੈਚ ਰਾਮਪੁਰ ਕਲੱਬ ਅਤੇ ਉਟਾਲਾ ਵਿਚਕਾਰ ਲੁਧਿਆਣਾ – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਕੇ 28 ਮਈ ਤੱਕ ਚੱਲੇਗਾ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ […]